ਗੁਰਮੁਖਿਜੀਵੈਮਰੈਪਰਵਾਣੁ॥
ਆਰਜਾਨਛੀਜੈਸਬਦੁਪਛਾਣੁ॥
ਗੁਰਮੁਖਿਮਰੈਨਕਾਲੁਨਖਾਏਗੁਰਮੁਖਿਸਚਿਸਮਾਵਣਿਆ॥੨॥
ਗੁਰਮੁਖਿਹਰਿਦਰਿਸੋਭਾਪਾਏ॥
ਗੁਰਮੁਖਿਵਿਚਹੁਆਪੁਗਵਾਏ॥
ਆਪਿਤਰੈਕੁਲਸਗਲੇਤਾਰੇਗੁਰਮੁਖਿਜਨਮੁਸਵਾਰਣਿਆ॥੩॥
ਗੁਰਮੁਖਿਦੁਖੁਕਦੇਨਲਗੈਸਰੀਰਿ॥
ਗੁਰਮੁਖਿਹਉਮੈਚੂਕੈਪੀਰ॥
ਗੁਰਮੁਖਿਮਨੁਨਿਰਮਲੁਫਿਰਿਮੈਲੁਨਲਾਗੈਗੁਰਮੁਖਿਸਹਜਿਸਮਾਵਣਿਆ॥੪॥
ਗੁਰਮੁਖਿਨਾਮੁਮਿਲੈਵਡਿਆਈ॥
ਗੁਰਮੁਖਿਗੁਣਗਾਵੈਸੋਭਾਪਾਈ॥
ਸਦਾਅਨੰਦਿਰਹੈਦਿਨੁਰਾਤੀਗੁਰਮੁਖਿਸਬਦੁਕਰਾਵਣਿਆ॥੫॥
ਗੁਰਮੁਖਿਅਨਦਿਨੁਸਬਦੇਰਾਤਾ॥
ਗੁਰਮੁਖਿਜੁਗਚਾਰੇਹੈਜਾਤਾ॥
ਗੁਰਮੁਖਿਗੁਣਗਾਵੈਸਦਾਨਿਰਮਲੁਸਬਦੇਭਗਤਿਕਰਾਵਣਿਆ॥੬॥
ਬਾਝੁਗੁਰੂਹੈਅੰਧਅੰਧਾਰਾ॥
ਜਮਕਾਲਿਗਰਠੇਕਰਹਿਪੁਕਾਰਾ॥
ਅਨਦਿਨੁਰੋਗੀਬਿਸਟਾਕੇਕੀੜੇਬਿਸਟਾਮਹਿਦੁਖੁਪਾਵਣਿਆ॥੭॥
ਗੁਰਮੁਖਿਆਪੇਕਰੇਕਰਾਏ॥
ਗੁਰਮੁਖਿਹਿਰਦੈਵੁਠਾਆਪਿਆਏ॥
ਨਾਨਕਨਾਮਿਮਿਲੈਵਡਿਆਈਪੂਰੇਗੁਰਤੇਪਾਵਣਿਆ॥੮॥੨੫॥੨੬॥
ਮਾਝਮਹਲਾ੩॥
ਏਕਾਜੋਤਿਜੋਤਿਹੈਸਰੀਰਾ॥
ਸਬਦਿਦਿਖਾਏਸਤਿਗੁਰੁਪੂਰਾ॥
ਆਪੇਫਰਕੁਕੀਤੋਨੁਘਟਅੰਤਰਿਆਪੇਬਣਤਬਣਾਵਣਿਆ॥੧॥
ਹਉਵਾਰੀਜੀਉਵਾਰੀਹਰਿਸਚੇਕੇਗੁਣਗਾਵਣਿਆ॥
ਬਾਝੁਗੁਰੂਕੋਸਹਜੁਨਪਾਏਗੁਰਮੁਖਿਸਹਜਿਸਮਾਵਣਿਆ॥੧॥ਰਹਾਉ॥
ਤੂੰਆਪੇਸੋਹਹਿਆਪੇਜਗੁਮੋਹਹਿ॥
ਤੂੰਆਪੇਨਦਰੀਜਗਤੁਪਰੋਵਹਿ॥
ਤੂੰਆਪੇਦੁਖੁਸੁਖੁਦੇਵਹਿਕਰਤੇਗੁਰਮੁਖਿਹਰਿਦੇਖਾਵਣਿਆ॥੨॥
ਆਪੇਕਰਤਾਕਰੇਕਰਾਏ॥
ਆਪੇਸਬਦੁਗੁਰਮੰਨਿਵਸਾਏ॥
ਸਬਦੇਉਪਜੈਅੰਮ੍ਰਿਤਬਾਣੀਗੁਰਮੁਖਿਆਖਿਸੁਣਾਵਣਿਆ॥੩॥
ਆਪੇਕਰਤਾਆਪੇਭੁਗਤਾ॥
ਬੰਧਨਤੋੜੇਸਦਾਹੈਮੁਕਤਾ॥
ਸਦਾਮੁਕਤੁਆਪੇਹੈਸਚਾਆਪੇਅਲਖੁਲਖਾਵਣਿਆ॥੪॥
ਆਪੇਮਾਇਆਆਪੇਛਾਇਆ॥
ਆਪੇਮੋਹੁਸਭੁਜਗਤੁਉਪਾਇਆ॥
ਆਪੇਗੁਣਦਾਤਾਗੁਣਗਾਵੈਆਪੇਆਖਿਸੁਣਾਵਣਿਆ॥੫॥
ਆਪੇਕਰੇਕਰਾਏਆਪੇ॥
ਆਪੇਥਾਪਿਉਥਾਪੇਆਪੇ॥
ਤੁਝਤੇਬਾਹਰਿਕਛੂਨਹੋਵੈਤੂੰਆਪੇਕਾਰੈਲਾਵਣਿਆ॥੬॥
ਆਪੇਮਾਰੇਆਪਿਜੀਵਾਏ॥
ਆਪੇਮੇਲੇਮੇਲਿਮਿਲਾਏ॥
ਸੇਵਾਤੇਸਦਾਸੁਖੁਪਾਇਆਗੁਰਮੁਖਿਸਹਜਿਸਮਾਵਣਿਆ॥੭॥