ਅੰਤਿਹੋਵੈਵੈਰਵਿਰੋਧੁਕੋਸਕੈਨਛਡਾਇਆ॥
ਨਾਨਕਵਿਣੁਨਾਵੈਧ੍ਰਿਗੁਮੋਹੁਜਿਤੁਲਗਿਦੁਖੁਪਾਇਆ॥੩੨॥
ਸਲੋਕਮਃ੩॥
ਗੁਰਮੁਖਿਅੰਮ੍ਰਿਤੁਨਾਮੁਹੈਜਿਤੁਖਾਧੈਸਭਭੁਖਜਾਇ॥
ਤ੍ਰਿਸਨਾਮੂਲਿਨਹੋਵਈਨਾਮੁਵਸੈਮਨਿਆਇ॥
ਬਿਨੁਨਾਵੈਜਿਹੋਰੁਖਾਣਾਤਿਤੁਰੋਗੁਲਗੈਤਨਿਧਾਇ॥
ਨਾਨਕਰਸਕਸਸਬਦੁਸਲਾਹਣਾਆਪੇਲਏਮਿਲਾਇ॥੧॥
ਮਃ੩॥
ਜੀਆਅੰਦਰਿਜੀਉਸਬਦੁਹੈਜਿਤੁਸਹਮੇਲਾਵਾਹੋਇ॥
ਬਿਨੁਸਬਦੈਜਗਿਆਨੑੇਰੁਹੈਸਬਦੇਪਰਗਟੁਹੋਇ॥
ਪੰਡਿਤਮੋਨੀਪੜਿਪੜਿਥਕੇਭੇਖਥਕੇਤਨੁਧੋਇ॥
ਬਿਨੁਸਬਦੈਕਿਨੈਨਪਾਇਓਦੁਖੀਏਚਲੇਰੋਇ॥
ਨਾਨਕਨਦਰੀਪਾਈਐਕਰਮਿਪਰਾਪਤਿਹੋਇ॥੨॥
ਪਉੜੀ॥
ਇਸਤ੍ਰੀਪੁਰਖੈਅਤਿਨੇਹੁਬਹਿਮੰਦੁਪਕਾਇਆ॥
ਦਿਸਦਾਸਭੁਕਿਛੁਚਲਸੀਮੇਰੇਪ੍ਰਭਭਾਇਆ॥
ਕਿਉਰਹੀਐਥਿਰੁਜਗਿਕੋਕਢਹੁਉਪਾਇਆ॥
ਗੁਰਪੂਰੇਕੀਚਾਕਰੀਥਿਰੁਕੰਧੁਸਬਾਇਆ॥
ਨਾਨਕਬਖਸਿਮਿਲਾਇਅਨੁਹਰਿਨਾਮਿਸਮਾਇਆ॥੩੩॥
ਸਲੋਕਮਃ੩॥
ਮਾਇਆਮੋਹਿਵਿਸਾਰਿਆਗੁਰਕਾਭਉਹੇਤੁਅਪਾਰੁ॥
ਲੋਭਿਲਹਰਿਸੁਧਿਮਤਿਗਈਸਚਿਨਲਗੈਪਿਆਰੁ॥
ਗੁਰਮੁਖਿਜਿਨਾਸਬਦੁਮਨਿਵਸੈਦਰਗਹਮੋਖਦੁਆਰੁ॥
ਨਾਨਕਆਪੇਮੇਲਿਲਏਆਪੇਬਖਸਣਹਾਰੁ॥੧॥
ਮਃ੪॥
ਨਾਨਕਜਿਸੁਬਿਨੁਘੜੀਨਜੀਵਣਾਵਿਸਰੇਸਰੈਨਬਿੰਦ॥
ਤਿਸੁਸਿਉਕਿਉਮਨਰੂਸੀਐਜਿਸਹਿਹਮਾਰੀਚਿੰਦ॥੨॥
ਮਃ੪॥
ਸਾਵਣੁਆਇਆਝਿਮਝਿਮਾਹਰਿਗੁਰਮੁਖਿਨਾਮੁਧਿਆਇ॥
ਦੁਖਭੁਖਕਾੜਾਸਭੁਚੁਕਾਇਸੀਮੀਹੁਵੁਠਾਛਹਬਰਲਾਇ॥
ਸਭਧਰਤਿਭਈਹਰੀਆਵਲੀਅੰਨੁਜੰਮਿਆਬੋਹਲਲਾਇ॥
ਹਰਿਅਚਿੰਤੁਬੁਲਾਵੈਕ੍ਰਿਪਾਕਰਿਹਰਿਆਪੇਪਾਵੈਥਾਇ॥
ਹਰਿਤਿਸਹਿਧਿਆਵਹੁਸੰਤਜਨਹੁਜੁਅੰਤੇਲਏਛਡਾਇ॥
ਹਰਿਕੀਰਤਿਭਗਤਿਅਨੰਦੁਹੈਸਦਾਸੁਖੁਵਸੈਮਨਿਆਇ॥
ਜਿਨੑਾਗੁਰਮੁਖਿਨਾਮੁਅਰਾਧਿਆਤਿਨਾਦੁਖਭੁਖਲਹਿਜਾਇ॥
ਜਨਨਾਨਕੁਤ੍ਰਿਪਤੈਗਾਇਗੁਣਹਰਿਦਰਸਨੁਦੇਹੁਸੁਭਾਇ॥੩॥
ਪਉੜੀ॥
ਗੁਰਪੂਰੇਕੀਦਾਤਿਨਿਤਦੇਵੈਚੜੈਸਵਾਈਆ॥
ਤੁਸਿਦੇਵੈਆਪਿਦਇਆਲੁਨਛਪੈਛਪਾਈਆ॥
ਹਿਰਦੈਕਵਲੁਪ੍ਰਗਾਸੁਉਨਮਨਿਲਿਵਲਾਈਆ॥
ਜੇਕੋਕਰੇਉਸਦੀਰੀਸਸਿਰਿਛਾਈਪਾਈਆ॥
ਨਾਨਕਅਪੜਿਕੋਇਨਸਕਈਪੂਰੇਸਤਿਗੁਰਕੀਵਡਿਆਈਆ॥੩੪॥