ਹਰਿਕੇਸੰਤਸਦਾਥਿਰੁਪੂਜਹੁਜੋਹਰਿਨਾਮੁਜਪਾਤ॥
ਜਿਨਕਉਕ੍ਰਿਪਾਕਰਤਹੈਗੋਬਿਦੁਤੇਸਤਸੰਗਿਮਿਲਾਤ॥੩॥
ਮਾਤਪਿਤਾਬਨਿਤਾਸੁਤਸੰਪਤਿਅੰਤਿਨਚਲਤਸੰਗਾਤ॥
ਕਹਤਕਬੀਰੁਰਾਮਭਜੁਬਉਰੇਜਨਮੁਅਕਾਰਥਜਾਤ॥੪॥੧॥
ਰਾਜਾਸ੍ਰਮਮਿਤਿਨਹੀਜਾਨੀਤੇਰੀ॥
ਤੇਰੇਸੰਤਨਕੀਹਉਚੇਰੀ॥੧॥ਰਹਾਉ॥
ਹਸਤੋਜਾਇਸੁਰੋਵਤੁਆਵੈਰੋਵਤੁਜਾਇਸੁਹਸੈ॥
ਬਸਤੋਹੋਇਹੋਇਸੋੁਊਜਰੁਊਜਰੁਹੋਇਸੁਬਸੈ॥੧॥
ਜਲਤੇਥਲਕਰਿਥਲਤੇਕੂਆਕੂਪਤੇਮੇਰੁਕਰਾਵੈ॥
ਧਰਤੀਤੇਆਕਾਸਿਚਢਾਵੈਚਢੇਅਕਾਸਿਗਿਰਾਵੈ॥੨॥
ਭੇਖਾਰੀਤੇਰਾਜੁਕਰਾਵੈਰਾਜਾਤੇਭੇਖਾਰੀ॥
ਖਲਮੂਰਖਤੇਪੰਡਿਤੁਕਰਿਬੋਪੰਡਿਤਤੇਮੁਗਧਾਰੀ॥੩॥
ਨਾਰੀਤੇਜੋਪੁਰਖੁਕਰਾਵੈਪੁਰਖਨਤੇਜੋਨਾਰੀ॥
ਕਹੁਕਬੀਰਸਾਧੂਕੋਪ੍ਰੀਤਮੁਤਿਸੁਮੂਰਤਿਬਲਿਹਾਰੀ॥੪॥੨॥
ਸਾਰੰਗਬਾਣੀਨਾਮਦੇਉਜੀਕੀ॥
ੴਸਤਿਗੁਰਪ੍ਰਸਾਦਿ॥
ਕਾਏਂਰੇਮਨਬਿਖਿਆਬਨਜਾਇ॥
ਭੂਲੌਰੇਠਗਮੂਰੀਖਾਇ॥੧॥ਰਹਾਉ॥
ਜੈਸੇਮੀਨੁਪਾਨੀਮਹਿਰਹੈ॥
ਕਾਲਜਾਲਕੀਸੁਧਿਨਹੀਲਹੈ॥
ਜਿਹਬਾਸੁਆਦੀਲੀਲਿਤਲੋਹ॥
ਐਸੇਕਨਿਕਕਾਮਨੀਬਾਧਿਓਮੋਹ॥੧॥
ਜਿਉਮਧੁਮਾਖੀਸੰਚੈਅਪਾਰ॥
ਮਧੁਲੀਨੋਮੁਖਿਦੀਨੀਛਾਰੁ॥
ਗਊਬਾਛਕਉਸੰਚੈਖੀਰੁ॥
ਗਲਾਬਾਂਧਿਦੁਹਿਲੇਇਅਹੀਰੁ॥੨॥
ਮਾਇਆਕਾਰਨਿਸ੍ਰਮੁਅਤਿਕਰੈ॥
ਸੋਮਾਇਆਲੈਗਾਡੈਧਰੈ॥
ਅਤਿਸੰਚੈਸਮਝੈਨਹੀਮੂੜੑ॥
ਧਨੁਧਰਤੀਤਨੁਹੋਇਗਇਓਧੂੜਿ॥੩॥
ਕਾਮਕ੍ਰੋਧਤ੍ਰਿਸਨਾਅਤਿਜਰੈ॥
ਸਾਧਸੰਗਤਿਕਬਹੂਨਹੀਕਰੈ॥
ਕਹਤਨਾਮਦੇਉਤਾਚੀਆਣਿ॥
ਨਿਰਭੈਹੋਇਭਜੀਐਭਗਵਾਨ॥੪॥੧॥
ਬਦਹੁਕੀਨਹੋਡਮਾਧਉਮੋਸਿਉ॥
ਠਾਕੁਰਤੇਜਨੁਜਨਤੇਠਾਕੁਰੁਖੇਲੁਪਰਿਓਹੈਤੋਸਿਉ॥੧॥ਰਹਾਉ॥
ਆਪਨਦੇਉਦੇਹੁਰਾਆਪਨਆਪਲਗਾਵੈਪੂਜਾ॥
ਜਲਤੇਤਰੰਗਤਰੰਗਤੇਹੈਜਲੁਕਹਨਸੁਨਨਕਉਦੂਜਾ॥੧॥
ਆਪਹਿਗਾਵੈਆਪਹਿਨਾਚੈਆਪਿਬਜਾਵੈਤੂਰਾ॥
ਕਹਤਨਾਮਦੇਉਤੂੰਮੇਰੋਠਾਕੁਰੁਜਨੁਊਰਾਤੂਪੂਰਾ॥੨॥੨॥
ਦਾਸਅਨਿੰਨਮੇਰੋਨਿਜਰੂਪ॥
ਦਰਸਨਨਿਮਖਤਾਪਤ੍ਰਈਮੋਚਨਪਰਸਤਮੁਕਤਿਕਰਤਗ੍ਰਿਹਕੂਪ॥੧॥ਰਹਾਉ॥
ਮੇਰੀਬਾਂਧੀਭਗਤੁਛਡਾਵੈਬਾਂਧੈਭਗਤੁਨਛੂਟੈਮੋਹਿ॥