GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1253
0:00 0:00
ਅੰਗ 1253
0:00 0:00
Display Settings
ਏਕਸਮੈਮੋਕਉਗਹਿਬਾਂਧੈਤਉਫੁਨਿਮੋਪੈਜਬਾਬੁਹੋਇ॥੧॥
ਮੈਗੁਨਬੰਧਸਗਲਕੀਜੀਵਨਿਮੇਰੀਜੀਵਨਿਮੇਰੇਦਾਸ
ਨਾਮਦੇਵਜਾਕੇਜੀਅਐਸੀਤੈਸੋਤਾਕੈਪ੍ਰੇਮਪ੍ਰਗਾਸ॥੨॥੩॥
ਸਾਰੰਗ
ਸਤਿਗੁਰਪ੍ਰਸਾਦਿ
ਤੈਨਰਕਿਆਪੁਰਾਨੁਸੁਨਿਕੀਨਾ
ਅਨਪਾਵਨੀਭਗਤਿਨਹੀਉਪਜੀਭੂਖੈਦਾਨੁਦੀਨਾ॥੧॥ਰਹਾਉ
ਕਾਮੁਬਿਸਰਿਓਕ੍ਰੋਧੁਬਿਸਰਿਓਲੋਭੁਛੂਟਿਓਦੇਵਾ
ਪਰਨਿੰਦਾਮੁਖਤੇਨਹੀਛੂਟੀਨਿਫਲਭਈਸਭਸੇਵਾ॥੧॥
ਬਾਟਪਾਰਿਘਰੁਮੂਸਿਬਿਰਾਨੋਪੇਟੁਭਰੈਅਪ੍ਰਾਧੀ
ਜਿਹਿਪਰਲੋਕਜਾਇਅਪਕੀਰਤਿਸੋਈਅਬਿਦਿਆਸਾਧੀ॥੨॥
ਹਿੰਸਾਤਉਮਨਤੇਨਹੀਛੂਟੀਜੀਅਦਇਆਨਹੀਪਾਲੀ
ਪਰਮਾਨੰਦਸਾਧਸੰਗਤਿਮਿਲਿਕਥਾਪੁਨੀਤਚਾਲੀ॥੩॥੧॥੬॥
ਛਾਡਿਮਨਹਰਿਬਿਮੁਖਨਕੋਸੰਗੁ
ਸਾਰੰਗਮਹਲਾਸੂਰਦਾਸ
ਸਤਿਗੁਰਪ੍ਰਸਾਦਿ
ਹਰਿਕੇਸੰਗਬਸੇਹਰਿਲੋਕ
ਤਨੁਮਨੁਅਰਪਿਸਰਬਸੁਸਭੁਅਰਪਿਓਅਨਦਸਹਜਧੁਨਿਝੋਕ॥੧॥ਰਹਾਉ
ਦਰਸਨੁਪੇਖਿਭਏਨਿਰਬਿਖਈਪਾਏਹੈਸਗਲੇਥੋਕ
ਆਨਬਸਤੁਸਿਉਕਾਜੁਕਛੂਐਸੁੰਦਰਬਦਨਅਲੋਕ॥੧॥
ਸਿਆਮਸੁੰਦਰਤਜਿਆਨਜੁਚਾਹਤਜਿਉਕੁਸਟੀਤਨਿਜੋਕ
ਸੂਰਦਾਸਮਨੁਪ੍ਰਭਿਹਥਿਲੀਨੋਦੀਨੋਇਹੁਪਰਲੋਕ॥੨॥੧॥੮॥
ਸਾਰੰਗਕਬੀਰਜੀਉ
ਸਤਿਗੁਰਪ੍ਰਸਾਦਿ
ਹਰਿਬਿਨੁਕਉਨੁਸਹਾਈਮਨਕਾ
ਮਾਤਪਿਤਾਭਾਈਸੁਤਬਨਿਤਾਹਿਤੁਲਾਗੋਸਭਫਨਕਾ॥੧॥ਰਹਾਉ
ਆਗੇਕਉਕਿਛੁਤੁਲਹਾਬਾਂਧਹੁਕਿਆਭਰਵਾਸਾਧਨਕਾ
ਕਹਾਬਿਸਾਸਾਇਸਭਾਂਡੇਕਾਇਤਨਕੁਲਾਗੈਠਨਕਾ॥੧॥
ਸਗਲਧਰਮਪੁੰਨਫਲਪਾਵਹੁਧੂਰਿਬਾਂਛਹੁਸਭਜਨਕਾ
ਕਹੈਕਬੀਰੁਸੁਨਹੁਰੇਸੰਤਹੁਇਹੁਮਨੁਉਡਨਪੰਖੇਰੂਬਨਕਾ॥੨॥੧॥੯॥