ਰਾਗੁਮਲਾਰਚਉਪਦੇਮਹਲਾ੧ਘਰੁ੧॥
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਖਾਣਾਪੀਣਾਹਸਣਾਸਉਣਾਵਿਸਰਿਗਇਆਹੈਮਰਣਾ॥
ਖਸਮੁਵਿਸਾਰਿਖੁਆਰੀਕੀਨੀਧ੍ਰਿਗੁਜੀਵਣੁਨਹੀਰਹਣਾ॥੧॥
ਪ੍ਰਾਣੀਏਕੋਨਾਮੁਧਿਆਵਹੁ॥
ਅਪਨੀਪਤਿਸੇਤੀਘਰਿਜਾਵਹੁ॥੧॥ਰਹਾਉ॥
ਤੁਧਨੋਸੇਵਹਿਤੁਝੁਕਿਆਦੇਵਹਿਮਾਂਗਹਿਲੇਵਹਿਰਹਹਿਨਹੀ॥
ਤੂਦਾਤਾਜੀਆਸਭਨਾਕਾਜੀਆਅੰਦਰਿਜੀਉਤੁਹੀ॥੨॥
ਗੁਰਮੁਖਿਧਿਆਵਹਿਸਿਅੰਮ੍ਰਿਤੁਪਾਵਹਿਸੇਈਸੂਚੇਹੋਹੀ॥
ਅਹਿਨਿਸਿਨਾਮੁਜਪਹੁਰੇਪ੍ਰਾਣੀਮੈਲੇਹਛੇਹੋਹੀ॥੩॥
ਜੇਹੀਰੁਤਿਕਾਇਆਸੁਖੁਤੇਹਾਤੇਹੋਜੇਹੀਦੇਹੀ॥
ਨਾਨਕਰੁਤਿਸੁਹਾਵੀਸਾਈਬਿਨੁਨਾਵੈਰੁਤਿਕੇਹੀ॥੪॥੧॥
ਮਲਾਰਮਹਲਾ੧॥
ਕਰਉਬਿਨਉਗੁਰਅਪਨੇਪ੍ਰੀਤਮਹਰਿਵਰੁਆਣਿਮਿਲਾਵੈ॥
ਸੁਣਿਘਨਘੋਰਸੀਤਲੁਮਨੁਮੋਰਾਲਾਲਰਤੀਗੁਣਗਾਵੈ॥੧॥
ਬਰਸੁਘਨਾਮੇਰਾਮਨੁਭੀਨਾ॥
ਅੰਮ੍ਰਿਤਬੂੰਦਸੁਹਾਨੀਹੀਅਰੈਗੁਰਿਮੋਹੀਮਨੁਹਰਿਰਸਿਲੀਨਾ॥੧॥ਰਹਾਉ॥
ਸਹਜਿਸੁਖੀਵਰਕਾਮਣਿਪਿਆਰੀਜਿਸੁਗੁਰਬਚਨੀਮਨੁਮਾਨਿਆ॥
ਹਰਿਵਰਿਨਾਰਿਭਈਸੋਹਾਗਣਿਮਨਿਤਨਿਪ੍ਰੇਮੁਸੁਖਾਨਿਆ॥੨॥
ਅਵਗਣਤਿਆਗਿਭਈਬੈਰਾਗਨਿਅਸਥਿਰੁਵਰੁਸੋਹਾਗੁਹਰੀ॥
ਸੋਗੁਵਿਜੋਗੁਤਿਸੁਕਦੇਨਵਿਆਪੈਹਰਿਪ੍ਰਭਿਅਪਣੀਕਿਰਪਾਕਰੀ॥੩॥
ਆਵਣਜਾਣੁਨਹੀਮਨੁਨਿਹਚਲੁਪੂਰੇਗੁਰਕੀਓਟਗਹੀ॥
ਨਾਨਕਰਾਮਨਾਮੁਜਪਿਗੁਰਮੁਖਿਧਨੁਸੋਹਾਗਣਿਸਚੁਸਹੀ॥੪॥੨॥
ਮਲਾਰਮਹਲਾ੧॥
ਸਾਚੀਸੁਰਤਿਨਾਮਿਨਹੀਤ੍ਰਿਪਤੇਹਉਮੈਕਰਤਗਵਾਇਆ॥