ਪਰਧਨਪਰਨਾਰੀਰਤੁਨਿੰਦਾਬਿਖੁਖਾਈਦੁਖੁਪਾਇਆ॥
ਸਬਦੁਚੀਨਿਭੈਕਪਟਨਛੂਟੇਮਨਿਮੁਖਿਮਾਇਆਮਾਇਆ॥
ਅਜਗਰਿਭਾਰਿਲਦੇਅਤਿਭਾਰੀਮਰਿਜਨਮੇਜਨਮੁਗਵਾਇਆ॥੧॥
ਮਨਿਭਾਵੈਸਬਦੁਸੁਹਾਇਆ॥
ਭ੍ਰਮਿਭ੍ਰਮਿਜੋਨਿਭੇਖਬਹੁਕੀਨੑੇਗੁਰਿਰਾਖੇਸਚੁਪਾਇਆ॥੧॥ਰਹਾਉ॥
ਤੀਰਥਿਤੇਜੁਨਿਵਾਰਿਨਨੑਾਤੇਹਰਿਕਾਨਾਮੁਨਭਾਇਆ॥
ਰਤਨਪਦਾਰਥੁਪਰਹਰਿਤਿਆਗਿਆਜਤਕੋਤਤਹੀਆਇਆ॥
ਬਿਸਟਾਕੀਟਭਏਉਤਹੀਤੇਉਤਹੀਮਾਹਿਸਮਾਇਆ॥
ਅਧਿਕਸੁਆਦਰੋਗਅਧਿਕਾਈਬਿਨੁਗੁਰਸਹਜੁਨਪਾਇਆ॥੨॥
ਸੇਵਾਸੁਰਤਿਰਹਸਿਗੁਣਗਾਵਾਗੁਰਮੁਖਿਗਿਆਨੁਬੀਚਾਰਾ॥
ਖੋਜੀਉਪਜੈਬਾਦੀਬਿਨਸੈਹਉਬਲਿਬਲਿਗੁਰਕਰਤਾਰਾ॥
ਹਮਨੀਚਹੋੁਤੇਹੀਣਮਤਿਝੂਠੇਤੂਸਬਦਿਸਵਾਰਣਹਾਰਾ॥
ਆਤਮਚੀਨਿਤਹਾਤੂਤਾਰਣਸਚੁਤਾਰੇਤਾਰਣਹਾਰਾ॥੩॥
ਬੈਸਿਸੁਥਾਨਿਕਹਾਂਗੁਣਤੇਰੇਕਿਆਕਿਆਕਥਉਅਪਾਰਾ॥
ਅਲਖੁਨਲਖੀਐਅਗਮੁਅਜੋਨੀਤੂੰਨਾਥਾਂਨਾਥਣਹਾਰਾ॥
ਕਿਸੁਪਹਿਦੇਖਿਕਹਉਤੂਕੈਸਾਸਭਿਜਾਚਕਤੂਦਾਤਾਰਾ॥
ਭਗਤਿਹੀਣੁਨਾਨਕੁਦਰਿਦੇਖਹੁਇਕੁਨਾਮੁਮਿਲੈਉਰਿਧਾਰਾ॥੪॥੩॥
ਮਲਾਰਮਹਲਾ੧॥
ਜਿਨਿਧਨਪਿਰਕਾਸਾਦੁਨਜਾਨਿਆਸਾਬਿਲਖਬਦਨਕੁਮਲਾਨੀ॥
ਭਈਨਿਰਾਸੀਕਰਮਕੀਫਾਸੀਬਿਨੁਗੁਰਭਰਮਿਭੁਲਾਨੀ॥੧॥
ਬਰਸੁਘਨਾਮੇਰਾਪਿਰੁਘਰਿਆਇਆ॥
ਬਲਿਜਾਵਾਂਗੁਰਅਪਨੇਪ੍ਰੀਤਮਜਿਨਿਹਰਿਪ੍ਰਭੁਆਣਿਮਿਲਾਇਆ॥੧॥ਰਹਾਉ॥
ਨਉਤਨਪ੍ਰੀਤਿਸਦਾਠਾਕੁਰਸਿਉਅਨਦਿਨੁਭਗਤਿਸੁਹਾਵੀ॥
ਮੁਕਤਿਭਏਗੁਰਿਦਰਸੁਦਿਖਾਇਆਜੁਗਿਜੁਗਿਭਗਤਿਸੁਭਾਵੀ॥੨॥
ਹਮਥਾਰੇਤ੍ਰਿਭਵਣਜਗੁਤੁਮਰਾਤੂਮੇਰਾਹਉਤੇਰਾ॥
ਸਤਿਗੁਰਿਮਿਲਿਐਨਿਰੰਜਨੁਪਾਇਆਬਹੁਰਿਨਭਵਜਲਿਫੇਰਾ॥੩॥
ਅਪੁਨੇਪਿਰਹਰਿਦੇਖਿਵਿਗਾਸੀਤਉਧਨਸਾਚੁਸੀਗਾਰੋ॥
ਅਕੁਲਨਿਰੰਜਨਸਿਉਸਚਿਸਾਚੀਗੁਰਮਤਿਨਾਮੁਅਧਾਰੋ॥੪॥
ਮੁਕਤਿਭਈਬੰਧਨਗੁਰਿਖੋਲੑੇਸਬਦਿਸੁਰਤਿਪਤਿਪਾਈ॥
ਨਾਨਕਰਾਮਨਾਮੁਰਿਦਅੰਤਰਿਗੁਰਮੁਖਿਮੇਲਿਮਿਲਾਈ॥੫॥੪॥
ਮਹਲਾ੧ਮਲਾਰ॥
ਪਰਦਾਰਾਪਰਧਨੁਪਰਲੋਭਾਹਉਮੈਬਿਖੈਬਿਕਾਰ॥
ਦੁਸਟਭਾਉਤਜਿਨਿੰਦਪਰਾਈਕਾਮੁਕ੍ਰੋਧੁਚੰਡਾਰ॥੧॥
ਮਹਲਮਹਿਬੈਠੇਅਗਮਅਪਾਰ॥
ਭੀਤਰਿਅੰਮ੍ਰਿਤੁਸੋਈਜਨੁਪਾਵੈਜਿਸੁਗੁਰਕਾਸਬਦੁਰਤਨੁਆਚਾਰ॥੧॥ਰਹਾਉ॥