GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1256
0:00 0:00
ਅੰਗ 1256
0:00 0:00
Display Settings
ਦੁਖਸੁਖਦੋਊਸਮਕਰਿਜਾਨੈਬੁਰਾਭਲਾਸੰਸਾਰ
ਸੁਧਿਬੁਧਿਸੁਰਤਿਨਾਮਿਹਰਿਪਾਈਐਸਤਿਸੰਗਤਿਗੁਰਪਿਆਰ॥੨॥
ਅਹਿਨਿਸਿਲਾਹਾਹਰਿਨਾਮੁਪਰਾਪਤਿਗੁਰੁਦਾਤਾਦੇਵਣਹਾਰੁ
ਗੁਰਮੁਖਿਸਿਖਸੋਈਜਨੁਪਾਏਜਿਸਨੋਨਦਰਿਕਰੇਕਰਤਾਰੁ॥੩॥
ਕਾਇਆਮਹਲੁਮੰਦਰੁਘਰੁਹਰਿਕਾਤਿਸੁਮਹਿਰਾਖੀਜੋਤਿਅਪਾਰ
ਨਾਨਕਗੁਰਮੁਖਿਮਹਲਿਬੁਲਾਈਐਹਰਿਮੇਲੇਮੇਲਣਹਾਰ॥੪॥੫॥
ਮਲਾਰਮਹਲਾਘਰੁ
ਸਤਿਗੁਰਪ੍ਰਸਾਦਿ
ਪਵਣੈਪਾਣੀਜਾਣੈਜਾਤਿ
ਕਾਇਆਂਅਗਨਿਕਰੇਨਿਭਰਾਂਤਿ
ਜੰਮਹਿਜੀਅਜਾਣੈਜੇਥਾਉ
ਸੁਰਤਾਪੰਡਿਤੁਤਾਕਾਨਾਉ॥੧॥
ਗੁਣਗੋਬਿੰਦਜਾਣੀਅਹਿਮਾਇ
ਅਣਡੀਠਾਕਿਛੁਕਹਣੁਜਾਇ
ਕਿਆਕਰਿਆਖਿਵਖਾਣੀਐਮਾਇ॥੧॥ਰਹਾਉ
ਊਪਰਿਦਰਿਅਸਮਾਨਿਪਇਆਲਿ
ਕਿਉਕਰਿਕਹੀਐਦੇਹੁਵੀਚਾਰਿ
ਬਿਨੁਜਿਹਵਾਜੋਜਪੈਹਿਆਇ
ਕੋਈਜਾਣੈਕੈਸਾਨਾਉ॥੨॥
ਕਥਨੀਬਦਨੀਰਹੈਨਿਭਰਾਂਤਿ
ਸੋਬੂਝੈਹੋਵੈਜਿਸੁਦਾਤਿ
ਅਹਿਨਿਸਿਅੰਤਰਿਰਹੈਲਿਵਲਾਇ
ਸੋਈਪੁਰਖੁਜਿਸਚਿਸਮਾਇ॥੩॥
ਜਾਤਿਕੁਲੀਨੁਸੇਵਕੁਜੇਹੋਇ
ਤਾਕਾਕਹਣਾਕਹਹੁਕੋਇ
ਵਿਚਿਸਨਾਤਂੀਸੇਵਕੁਹੋਇ
ਨਾਨਕਪਣ੍ਹੀਆਪਹਿਰੈਸੋਇ॥੪॥੧॥੬॥
ਮਲਾਰਮਹਲਾ
ਦੁਖੁਵੇਛੋੜਾਇਕੁਦੁਖੁਭੂਖ
ਇਕੁਦੁਖੁਸਕਤਵਾਰਜਮਦੂਤ
ਇਕੁਦੁਖੁਰੋਗੁਲਗੈਤਨਿਧਾਇ
ਵੈਦਭੋਲੇਦਾਰੂਲਾਇ॥੧॥
ਵੈਦਭੋਲੇਦਾਰੂਲਾਇ
ਦਰਦੁਹੋਵੈਦੁਖੁਰਹੈਸਰੀਰ
ਐਸਾਦਾਰੂਲਗੈਬੀਰ॥੧॥ਰਹਾਉ
ਖਸਮੁਵਿਸਾਰਿਕੀਏਰਸਭੋਗ
ਤਾਂਤਨਿਉਠਿਖਲੋਏਰੋਗ
ਮਨਅੰਧੇਕਉਮਿਲੈਸਜਾਇ
ਵੈਦਭੋਲੇਦਾਰੂਲਾਇ॥੨॥
ਚੰਦਨਕਾਫਲੁਚੰਦਨਵਾਸੁ
ਮਾਣਸਕਾਫਲੁਘਟਮਹਿਸਾਸੁ
ਸਾਸਿਗਇਐਕਾਇਆਢਲਿਪਾਇ
ਤਾਕੈਪਾਛੈਕੋਇਖਾਇ॥੩॥
ਕੰਚਨਕਾਇਆਨਿਰਮਲਹੰਸੁ
ਜਿਸੁਮਹਿਨਾਮੁਨਿਰੰਜਨਅੰਸੁ
ਦੂਖਰੋਗਸਭਿਗਇਆਗਵਾਇ
ਨਾਨਕਛੂਟਸਿਸਾਚੈਨਾਇ॥੪॥੨॥੭॥
ਮਲਾਰਮਹਲਾ
ਦੁਖਮਹੁਰਾਮਾਰਣਹਰਿਨਾਮੁ
ਸਿਲਾਸੰਤੋਖਪੀਸਣੁਹਥਿਦਾਨੁ