GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1263
0:00 0:00
ਅੰਗ 1263
0:00 0:00
Display Settings
ਜਿਨਿਐਸਾਨਾਮੁਵਿਸਾਰਿਆਮੇਰਾਹਰਿਹਰਿਤਿਸਕੈਕੁਲਿਲਾਗੀਗਾਰੀ
ਹਰਿਤਿਸਕੈਕੁਲਿਪਰਸੂਤਿਕਰੀਅਹੁਤਿਸੁਬਿਧਵਾਕਰਿਮਹਤਾਰੀ॥੨॥
ਹਰਿਹਰਿਆਨਿਮਿਲਾਵਹੁਗੁਰੁਸਾਧੂਜਿਸੁਅਹਿਨਿਸਿਹਰਿਉਰਿਧਾਰੀ
ਗੁਰਿਡੀਠੈਗੁਰਕਾਸਿਖੁਬਿਗਸੈਜਿਉਬਾਰਿਕੁਦੇਖਿਮਹਤਾਰੀ॥੩॥
ਧਨਪਿਰਕਾਇਕਹੀਸੰਗਿਵਾਸਾਵਿਚਿਹਉਮੈਭੀਤਿਕਰਾਰੀ
ਗੁਰਿਪੂਰੈਹਉਮੈਭੀਤਿਤੋਰੀਜਨਨਾਨਕਮਿਲੇਬਨਵਾਰੀ॥੪॥੧॥
ਮਲਾਰਮਹਲਾ
ਗੰਗਾਜਮੁਨਾਗੋਦਾਵਰੀਸਰਸੁਤੀਤੇਕਰਹਿਉਦਮੁਧੂਰਿਸਾਧੂਕੀਤਾਈ
ਕਿਲਵਿਖਮੈਲੁਭਰੇਪਰੇਹਮਰੈਵਿਚਿਹਮਰੀਮੈਲੁਸਾਧੂਕੀਧੂਰਿਗਵਾਈ॥੧॥
ਤੀਰਥਿਅਠਸਠਿਮਜਨੁਨਾਈ
ਸਤਿਸੰਗਤਿਕੀਧੂਰਿਪਰੀਉਡਿਨੇਤ੍ਰੀਸਭਦੁਰਮਤਿਮੈਲੁਗਵਾਈ॥੧॥ਰਹਾਉ
ਜਾਹਰਨਵੀਤਪੈਭਾਗੀਰਥਿਆਣੀਕੇਦਾਰੁਥਾਪਿਓਮਹਸਾਈ
ਕਾਂਸੀਕ੍ਰਿਸਨੁਚਰਾਵਤਗਾਊਮਿਲਿਹਰਿਜਨਸੋਭਾਪਾਈ॥੨॥
ਜਿਤਨੇਤੀਰਥਦੇਵੀਥਾਪੇਸਭਿਤਿਤਨੇਲੋਚਹਿਧੂਰਿਸਾਧੂਕੀਤਾਈ
ਹਰਿਕਾਸੰਤੁਮਿਲੈਗੁਰਸਾਧੂਲੈਤਿਸਕੀਧੂਰਿਮੁਖਿਲਾਈ॥੩॥
ਜਿਤਨੀਸ੍ਰਿਸਟਿਤੁਮਰੀਮੇਰੇਸੁਆਮੀਸਭਤਿਤਨੀਲੋਚੈਧੂਰਿਸਾਧੂਕੀਤਾਈ
ਨਾਨਕਲਿਲਾਟਿਹੋਵੈਜਿਸੁਲਿਖਿਆਤਿਸੁਸਾਧੂਧੂਰਿਦੇਹਰਿਪਾਰਿਲੰਘਾਈ॥੪॥੨॥
ਮਲਾਰਮਹਲਾ
ਤਿਸੁਜਨਕਉਹਰਿਮੀਠਲਗਾਨਾਜਿਸੁਹਰਿਹਰਿਕ੍ਰਿਪਾਕਰੈ
ਤਿਸਕੀਭੂਖਦੂਖਸਭਿਉਤਰੈਜੋਹਰਿਗੁਣਹਰਿਉਚਰੈ॥੧॥
ਜਪਿਮਨਹਰਿਹਰਿਹਰਿਨਿਸਤਰੈ
ਗੁਰਕੇਬਚਨਕਰਨਸੁਨਿਧਿਆਵੈਭਵਸਾਗਰੁਪਾਰਿਪਰੈ॥੧॥ਰਹਾਉ
ਤਿਸੁਜਨਕੇਹਮਹਾਟਿਬਿਹਾਝੇਜਿਸੁਹਰਿਹਰਿਕ੍ਰਿਪਾਕਰੈ
ਹਰਿਜਨਕਉਮਿਲਿਆਂਸੁਖੁਪਾਈਐਸਭਦੁਰਮਤਿਮੈਲੁਹਰੈ॥੨॥
ਹਰਿਜਨਕਉਹਰਿਭੂਖਲਗਾਨੀਜਨੁਤ੍ਰਿਪਤੈਜਾਹਰਿਗੁਨਬਿਚਰੈ
ਹਰਿਕਾਜਨੁਹਰਿਜਲਕਾਮੀਨਾਹਰਿਬਿਸਰਤਫੂਟਿਮਰੈ॥੩॥
ਜਿਨਿਏਹਪ੍ਰੀਤਿਲਾਈਸੋਜਾਨੈਕੈਜਾਨੈਜਿਸੁਮਨਿਧਰੈ
ਜਨੁਨਾਨਕੁਹਰਿਦੇਖਿਸੁਖੁਪਾਵੈਸਭਤਨਕੀਭੂਖਟਰੈ॥੪॥੩॥
ਮਲਾਰਮਹਲਾ
ਜਿਤਨੇਜੀਅਜੰਤਪ੍ਰਭਿਕੀਨੇਤਿਤਨੇਸਿਰਿਕਾਰਲਿਖਾਵੈ
ਹਰਿਜਨਕਉਹਰਿਦੀਨੑਵਡਾਈਹਰਿਜਨੁਹਰਿਕਾਰੈਲਾਵੈ॥੧॥
ਸਤਿਗੁਰੁਹਰਿਹਰਿਨਾਮੁਦ੍ਰਿੜਾਵੈ