ਜਨਨਾਨਕਕਉਪ੍ਰਭਿਕਿਰਪਾਧਾਰੀਬਿਖੁਡੁਬਦਾਕਾਢਿਲਇਆ॥੪॥੬॥
ਮਲਾਰਮਹਲਾ੪॥
ਗੁਰਪਰਸਾਦੀਅੰਮ੍ਰਿਤੁਨਹੀਪੀਆਤ੍ਰਿਸਨਾਭੂਖਨਜਾਈ॥
ਮਨਮੁਖਮੂੜੑਜਲਤਅਹੰਕਾਰੀਹਉਮੈਵਿਚਿਦੁਖੁਪਾਈ॥
ਆਵਤਜਾਤਬਿਰਥਾਜਨਮੁਗਵਾਇਆਦੁਖਿਲਾਗੈਪਛੁਤਾਈ॥
ਜਿਸਤੇਉਪਜੇਤਿਸਹਿਨਚੇਤਹਿਧ੍ਰਿਗੁਜੀਵਣੁਧ੍ਰਿਗੁਖਾਈ॥੧॥
ਪ੍ਰਾਣੀਗੁਰਮੁਖਿਨਾਮੁਧਿਆਈ॥
ਹਰਿਹਰਿਕ੍ਰਿਪਾਕਰੇਗੁਰੁਮੇਲੇਹਰਿਹਰਿਨਾਮਿਸਮਾਈ॥੧॥ਰਹਾਉ॥
ਮਨਮੁਖਜਨਮੁਭਇਆਹੈਬਿਰਥਾਆਵਤਜਾਤਲਜਾਈ॥
ਕਾਮਿਕ੍ਰੋਧਿਡੂਬੇਅਭਿਮਾਨੀਹਉਮੈਵਿਚਿਜਲਿਜਾਈ॥
ਤਿਨਸਿਧਿਨਬੁਧਿਭਈਮਤਿਮਧਿਮਲੋਭਲਹਰਿਦੁਖੁਪਾਈ॥
ਗੁਰਬਿਹੂਨਮਹਾਦੁਖੁਪਾਇਆਜਮਪਕਰੇਬਿਲਲਾਈ॥੨॥
ਹਰਿਕਾਨਾਮੁਅਗੋਚਰੁਪਾਇਆਗੁਰਮੁਖਿਸਹਜਿਸੁਭਾਈ॥
ਨਾਮੁਨਿਧਾਨੁਵਸਿਆਘਟਅੰਤਰਿਰਸਨਾਹਰਿਗੁਣਗਾਈ॥
ਸਦਾਅਨੰਦਿਰਹੈਦਿਨੁਰਾਤੀਏਕਸਬਦਿਲਿਵਲਾਈ॥
ਨਾਮੁਪਦਾਰਥੁਸਹਜੇਪਾਇਆਇਹਸਤਿਗੁਰਕੀਵਡਿਆਈ॥੩॥
ਸਤਿਗੁਰਤੇਹਰਿਹਰਿਮਨਿਵਸਿਆਸਤਿਗੁਰਕਉਸਦਬਲਿਜਾਈ॥
ਮਨੁਤਨੁਅਰਪਿਰਖਉਸਭੁਆਗੈਗੁਰਚਰਣੀਚਿਤੁਲਾਈ॥
ਅਪਣੀਕ੍ਰਿਪਾਕਰਹੁਗੁਰਪੂਰੇਆਪੇਲੈਹੁਮਿਲਾਈ॥
ਹਮਲੋਹਗੁਰਨਾਵਬੋਹਿਥਾਨਾਨਕਪਾਰਿਲੰਘਾਈ॥੪॥੭॥
ਮਲਾਰਮਹਲਾ੪ਪੜਤਾਲਘਰੁ੩॥
ੴਸਤਿਗੁਰਪ੍ਰਸਾਦਿ॥
ਹਰਿਜਨਬੋਲਤਸ੍ਰੀਰਾਮਨਾਮਾਮਿਲਿਸਾਧਸੰਗਤਿਹਰਿਤੋਰ॥੧॥ਰਹਾਉ॥
ਹਰਿਧਨੁਬਨਜਹੁਹਰਿਧਨੁਸੰਚਹੁਜਿਸੁਲਾਗਤਹੈਨਹੀਚੋਰ॥੧॥
ਚਾਤ੍ਰਿਕਮੋਰਬੋਲਤਦਿਨੁਰਾਤੀਸੁਨਿਘਨਿਹਰਕੀਘੋਰ॥੨॥
ਜੋਬੋਲਤਹੈਮ੍ਰਿਗਮੀਨਪੰਖੇਰੂਸੁਬਿਨੁਹਰਿਜਾਪਤਹੈਨਹੀਹੋਰ॥੩॥
ਨਾਨਕਜਨਹਰਿਕੀਰਤਿਗਾਈਛੂਟਿਗਇਓਜਮਕਾਸਭਸੋਰ॥੪॥੧॥੮॥
ਮਲਾਰਮਹਲਾ੪॥
ਰਾਮਰਾਮਬੋਲਿਬੋਲਿਖੋਜਤੇਬਡਭਾਗੀ॥
ਹਰਿਕਾਪੰਥੁਕੋਊਬਤਾਵੈਹਉਤਾਕੈਪਾਇਲਾਗੀ॥੧॥ਰਹਾਉ॥
ਹਰਿਹਮਾਰੋਮੀਤੁਸਖਾਈਹਮਹਰਿਸਿਉਪ੍ਰੀਤਿਲਾਗੀ॥