GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1266
0:00 0:00
ਅੰਗ 1266
0:00 0:00
Display Settings
ਹਰਿਹਮਗਾਵਹਿਹਰਿਹਮਬੋਲਹਿਅਉਰੁਦੁਤੀਆਪ੍ਰੀਤਿਹਮਤਿਆਗੀ॥੧॥
ਮਨਮੋਹਨਮੋਰੋਪ੍ਰੀਤਮਰਾਮੁਹਰਿਪਰਮਾਨੰਦੁਬੈਰਾਗੀ
ਹਰਿਦੇਖੇਜੀਵਤਹੈਨਾਨਕੁਇਕਨਿਮਖਪਲੋਮੁਖਿਲਾਗੀ॥੨॥੨॥੯॥੯॥੧੩॥੯॥੩੧॥
ਰਾਗੁਮਲਾਰਮਹਲਾਚਉਪਦੇਘਰੁ
ਸਤਿਗੁਰਪ੍ਰਸਾਦਿ
ਕਿਆਤੂਸੋਚਹਿਕਿਆਤੂਚਿਤਵਹਿਕਿਆਤੂੰਕਰਹਿਉਪਾਏ
ਤਾਕਉਕਹਹੁਪਰਵਾਹਕਾਹੂਕੀਜਿਹਗੋਪਾਲਸਹਾਏ॥੧॥
ਬਰਸੈਮੇਘੁਸਖੀਘਰਿਪਾਹੁਨਆਏ
ਮੋਹਿਦੀਨਕ੍ਰਿਪਾਨਿਧਿਠਾਕੁਰਨਵਨਿਧਿਨਾਮਿਸਮਾਏ॥੧॥ਰਹਾਉ
ਅਨਿਕਪ੍ਰਕਾਰਭੋਜਨਬਹੁਕੀਏਬਹੁਬਿੰਜਨਮਿਸਟਾਏ
ਕਰੀਪਾਕਸਾਲਸੋਚਪਵਿਤ੍ਰਾਹੁਣਿਲਾਵਹੁਭੋਗੁਹਰਿਰਾਏ॥੨॥
ਦੁਸਟਬਿਦਾਰੇਸਾਜਨਰਹਸੇਇਹਿਮੰਦਿਰਘਰਅਪਨਾਏ
ਜਉਗ੍ਰਿਹਿਲਾਲੁਰੰਗੀਓਆਇਆਤਉਮੈਸਭਿਸੁਖਪਾਏ॥੩॥
ਸੰਤਸਭਾਓਟਗੁਰਪੂਰੇਧੁਰਿਮਸਤਕਿਲੇਖੁਲਿਖਾਏ
ਜਨਨਾਨਕਕੰਤੁਰੰਗੀਲਾਪਾਇਆਫਿਰਿਦੂਖੁਲਾਗੈਆਏ॥੪॥੧॥
ਮਲਾਰਮਹਲਾ
ਖੀਰਅਧਾਰਿਬਾਰਿਕੁਜਬਹੋਤਾਬਿਨੁਖੀਰੈਰਹਨੁਜਾਈ
ਸਾਰਿਸਮੑਾਲਿਮਾਤਾਮੁਖਿਨੀਰੈਤਬਓਹੁਤ੍ਰਿਪਤਿਅਘਾਈ॥੧॥
ਹਮਬਾਰਿਕਪਿਤਾਪ੍ਰਭੁਦਾਤਾ
ਭੂਲਹਿਬਾਰਿਕਅਨਿਕਲਖਬਰੀਆਅਨਠਉਰਨਾਹੀਜਹਜਾਤਾ॥੧॥ਰਹਾਉ
ਚੰਚਲਮਤਿਬਾਰਿਕਬਪੁਰੇਕੀਸਰਪਅਗਨਿਕਰਮੇਲੈ
ਮਾਤਾਪਿਤਾਕੰਠਿਲਾਇਰਾਖੈਅਨਦਸਹਜਿਤਬਖੇਲੈ॥੨॥
ਜਿਸਕਾਪਿਤਾਤੂਹੈਮੇਰੇਸੁਆਮੀਤਿਸੁਬਾਰਿਕਭੂਖਕੈਸੀ
ਨਵਨਿਧਿਨਾਮੁਨਿਧਾਨੁਗ੍ਰਿਹਿਤੇਰੈਮਨਿਬਾਂਛੈਸੋਲੈਸੀ॥੩॥
ਪਿਤਾਕ੍ਰਿਪਾਲਿਆਗਿਆਇਹਦੀਨੀਬਾਰਿਕੁਮੁਖਿਮਾਂਗੈਸੋਦੇਨਾ
ਨਾਨਕਬਾਰਿਕੁਦਰਸੁਪ੍ਰਭਚਾਹੈਮੋਹਿਹ੍ਰਿਦੈਬਸਹਿਨਿਤਚਰਨਾ॥੪॥੨॥
ਮਲਾਰਮਹਲਾ
ਸਗਲਬਿਧੀਜੁਰਿਆਹਰੁਕਰਿਆਤਜਿਓਸਗਲਅੰਦੇਸਾ
ਕਾਰਜੁਸਗਲਅਰੰਭਿਓਘਰਕਾਠਾਕੁਰਕਾਭਾਰੋਸਾ॥੧॥
ਸੁਨੀਐਬਾਜੈਬਾਜਸੁਹਾਵੀ
ਭੋਰੁਭਇਆਮੈਪ੍ਰਿਅਮੁਖਪੇਖੇਗ੍ਰਿਹਿਮੰਗਲਸੁਹਲਾਵੀ॥੧॥ਰਹਾਉ
ਮਨੂਆਲਾਇਸਵਾਰੇਥਾਨਾਂਪੂਛਉਸੰਤਾਜਾਏ
ਖੋਜਤਖੋਜਤਮੈਪਾਹੁਨਮਿਲਿਓਭਗਤਿਕਰਉਨਿਵਿਪਾਏ॥੨॥