GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1267
0:00 0:00
ਅੰਗ 1267
0:00 0:00
Display Settings
ਜਬਪ੍ਰਿਅਆਇਬਸੇਗ੍ਰਿਹਿਆਸਨਿਤਬਹਮਮੰਗਲੁਗਾਇਆ
ਮੀਤਸਾਜਨਮੇਰੇਭਏਸੁਹੇਲੇਪ੍ਰਭੁਪੂਰਾਗੁਰੂਮਿਲਾਇਆ॥੩॥
ਸਖੀਸਹੇਲੀਭਏਅਨੰਦਾਗੁਰਿਕਾਰਜਹਮਰੇਪੂਰੇ
ਕਹੁਨਾਨਕਵਰੁਮਿਲਿਆਸੁਖਦਾਤਾਛੋਡਿਜਾਈਦੂਰੇ॥੪॥੩॥
ਮਲਾਰਮਹਲਾ
ਰਾਜਤੇਕੀਟਕੀਟਤੇਸੁਰਪਤਿਕਰਿਦੋਖਜਠਰਕਉਭਰਤੇ
ਕ੍ਰਿਪਾਨਿਧਿਛੋਡਿਆਨਕਉਪੂਜਹਿਆਤਮਘਾਤੀਹਰਤੇ॥੧॥
ਹਰਿਬਿਸਰਤਤੇਦੁਖਿਦੁਖਿਮਰਤੇ
ਅਨਿਕਬਾਰਭ੍ਰਮਹਿਬਹੁਜੋਨੀਟੇਕਕਾਹੂਧਰਤੇ॥੧॥ਰਹਾਉ
ਤਿਆਗਿਸੁਆਮੀਆਨਕਉਚਿਤਵਤਮੂੜਮੁਗਧਖਲਖਰਤੇ
ਕਾਗਰਨਾਵਲੰਘਹਿਕਤਸਾਗਰੁਬ੍ਰਿਥਾਕਥਤਹਮਤਰਤੇ॥੨॥
ਸਿਵਬਿਰੰਚਿਅਸੁਰਸੁਰਜੇਤੇਕਾਲਅਗਨਿਮਹਿਜਰਤੇ
ਨਾਨਕਸਰਨਿਚਰਨਕਮਲਨਕੀਤੁਮੑਡਾਰਹੁਪ੍ਰਭਕਰਤੇ॥੩॥੪॥
ਰਾਗੁਮਲਾਰਮਹਲਾਦੁਪਦੇਘਰੁ
ਸਤਿਗੁਰਪ੍ਰਸਾਦਿ
ਪ੍ਰਭਮੇਰੇਓਇਬੈਰਾਗੀਤਿਆਗੀ
ਹਉਇਕੁਖਿਨੁਤਿਸੁਬਿਨੁਰਹਿਸਕਉਪ੍ਰੀਤਿਹਮਾਰੀਲਾਗੀ॥੧॥ਰਹਾਉ
ਉਨਕੈਸੰਗਿਮੋਹਿਪ੍ਰਭੁਚਿਤਿਆਵੈਸੰਤਪ੍ਰਸਾਦਿਮੋਹਿਜਾਗੀ
ਸੁਨਿਉਪਦੇਸੁਭਏਮਨਨਿਰਮਲਗੁਨਗਾਏਰੰਗਿਰਾਂਗੀ॥੧॥
ਇਹੁਮਨੁਦੇਇਕੀਏਸੰਤਮੀਤਾਕ੍ਰਿਪਾਲਭਏਬਡਭਾਗਂੀ
ਮਹਾਸੁਖੁਪਾਇਆਬਰਨਿਸਾਕਉਰੇਨੁਨਾਨਕਜਨਪਾਗੀ॥੨॥੧॥੫॥
ਮਲਾਰਮਹਲਾ
ਮਾਈਮੋਹਿਪ੍ਰੀਤਮੁਦੇਹੁਮਿਲਾਈ
ਸਗਲਸਹੇਲੀਸੁਖਭਰਿਸੂਤੀਜਿਹਘਰਿਲਾਲੁਬਸਾਈ॥੧॥ਰਹਾਉ
ਮੋਹਿਅਵਗਨਪ੍ਰਭੁਸਦਾਦਇਆਲਾਮੋਹਿਨਿਰਗੁਨਿਕਿਆਚਤੁਰਾਈ
ਕਰਉਬਰਾਬਰਿਜੋਪ੍ਰਿਅਸੰਗਿਰਾਤਂੀਇਹਹਉਮੈਕੀਢੀਠਾਈ॥੧॥
ਭਈਨਿਮਾਣੀਸਰਨਿਇਕਤਾਕੀਗੁਰਸਤਿਗੁਰਪੁਰਖਸੁਖਦਾਈ
ਏਕਨਿਮਖਮਹਿਮੇਰਾਸਭੁਦੁਖੁਕਾਟਿਆਨਾਨਕਸੁਖਿਰੈਨਿਬਿਹਾਈ॥੨॥੨॥੬॥
ਮਲਾਰਮਹਲਾ
ਬਰਸੁਮੇਘਜੀਤਿਲੁਬਿਲਮੁਲਾਉ
ਬਰਸੁਪਿਆਰੇਮਨਹਿਸਧਾਰੇਹੋਇਅਨਦੁਸਦਾਮਨਿਚਾਉ॥੧॥ਰਹਾਉ
ਹਮਤੇਰੀਧਰਸੁਆਮੀਆਮੇਰੇਤੂਕਿਉਮਨਹੁਬਿਸਾਰੇ