GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1269
0:00 0:00
ਅੰਗ 1269
0:00 0:00
Display Settings
ਮਨਿਤਨਿਰਵਿਰਹਿਆਜਗਦੀਸੁਰਪੇਖਤਸਦਾਹਜੂਰੇ
ਨਾਨਕਰਵਿਰਹਿਓਸਭਅੰਤਰਿਸਰਬਰਹਿਆਭਰਪੂਰੇ॥੨॥੮॥੧੨॥
ਮਲਾਰਮਹਲਾ
ਹਰਿਕੈਭਜਨਿਕਉਨਕਉਨਤਾਰੇ
ਖਗਤਨਮੀਨਤਨਮ੍ਰਿਗਤਨਬਰਾਹਤਨਸਾਧੂਸੰਗਿਉਧਾਰੇ॥੧॥ਰਹਾਉ
ਦੇਵਕੁਲਦੈਤਕੁਲਜਖੵਕਿੰਨਰਨਰਸਾਗਰਉਤਰੇਪਾਰੇ
ਜੋਜੋਭਜਨੁਕਰੈਸਾਧੂਸੰਗਿਤਾਕੇਦੂਖਬਿਦਾਰੇ॥੧॥
ਕਾਮਕਰੋਧਮਹਾਬਿਖਿਆਰਸਇਨਤੇਭਏਨਿਰਾਰੇ
ਦੀਨਦਇਆਲਜਪਹਿਕਰੁਣਾਮੈਨਾਨਕਸਦਬਲਿਹਾਰੇ॥੨॥੯॥੧੩॥
ਮਲਾਰਮਹਲਾ
ਆਜੁਮੈਬੈਸਿਓਹਰਿਹਾਟ
ਨਾਮੁਰਾਸਿਸਾਝੀਕਰਿਜਨਸਿਉਜਾਂਉਜਮਕੈਘਾਟ॥੧॥ਰਹਾਉ
ਧਾਰਿਅਨੁਗ੍ਰਹੁਪਾਰਬ੍ਰਹਮਿਰਾਖੇਭ੍ਰਮਕੇਖੁਲੇੑਕਪਾਟ
ਬੇਸੁਮਾਰਸਾਹੁਪ੍ਰਭੁਪਾਇਆਲਾਹਾਚਰਨਨਿਧਿਖਾਟ॥੧॥
ਸਰਨਿਗਹੀਅਚੁਤਅਬਿਨਾਸੀਕਿਲਬਿਖਕਾਢੇਹੈਛਾਂਟਿ
ਕਲਿਕਲੇਸਮਿਟੇਦਾਸਨਾਨਕਬਹੁਰਿਜੋਨੀਮਾਟ॥੨॥੧੦॥੧੪॥
ਮਲਾਰਮਹਲਾ
ਬਹੁਬਿਧਿਮਾਇਆਮੋਹਹਿਰਾਨੋ
ਕੋਟਿਮਧੇਕੋਊਬਿਰਲਾਸੇਵਕੁਪੂਰਨਭਗਤੁਚਿਰਾਨੋ॥੧॥ਰਹਾਉ
ਇਤਉਤਡੋਲਿਡੋਲਿਸ੍ਰਮੁਪਾਇਓਤਨੁਧਨੁਹੋਤਬਿਰਾਨੋ
ਲੋਗਦੁਰਾਇਕਰਤਠਗਿਆਈਹੋਤੌਸੰਗਿਜਾਨੋ॥੧॥
ਮ੍ਰਿਗਪੰਖੀਮੀਨਦੀਨਨੀਚਇਹਸੰਕਟਫਿਰਿਆਨੋ
ਕਹੁਨਾਨਕਪਾਹਨਪ੍ਰਭਤਾਰਹੁਸਾਧਸੰਗਤਿਸੁਖਮਾਨੋ॥੨॥੧੧॥੧੫॥
ਮਲਾਰਮਹਲਾ
ਦੁਸਟਮੁਏਬਿਖੁਖਾਈਰੀਮਾਈ
ਜਿਸਕੇਜੀਅਤਿਨਹੀਰਖਿਲੀਨੇਮੇਰੇਪ੍ਰਭਕਉਕਿਰਪਾਆਈ॥੧॥ਰਹਾਉ
ਅੰਤਰਜਾਮੀਸਭਮਹਿਵਰਤੈਤਾਂਭਉਕੈਸਾਭਾਈ
ਸੰਗਿਸਹਾਈਛੋਡਿਜਾਈਪ੍ਰਭੁਦੀਸੈਸਭਨੀਠਾੲਂੀ॥੧॥
ਅਨਾਥਾਨਾਥੁਦੀਨਦੁਖਭੰਜਨਆਪਿਲੀਏਲੜਿਲਾਈ
ਹਰਿਕੀਓਟਜੀਵਹਿਦਾਸਤੇਰੇਨਾਨਕਪ੍ਰਭਸਰਣਾਈ॥੨॥੧੨॥੧੬॥
ਮਲਾਰਮਹਲਾ
ਮਨਮੇਰੇਹਰਿਕੇਚਰਨਰਵੀਜੈ
ਦਰਸਪਿਆਸਮੇਰੋਮਨੁਮੋਹਿਓਹਰਿਪੰਖਲਗਾਇਮਿਲੀਜੈ॥੧॥ਰਹਾਉ
ਖੋਜਤਖੋਜਤਮਾਰਗੁਪਾਇਓਸਾਧੂਸੇਵਕਰੀਜੈ
ਧਾਰਿਅਨੁਗ੍ਰਹੁਸੁਆਮੀਮੇਰੇਨਾਮੁਮਹਾਰਸੁਪੀਜੈ॥੧॥
ਤ੍ਰਾਹਿਤ੍ਰਾਹਿਕਰਿਸਰਨੀਆਏਜਲਤਉਕਿਰਪਾਕੀਜੈ
ਕਰੁਗਹਿਲੇਹੁਦਾਸਅਪੁਨੇਕਉਨਾਨਕਅਪੁਨੋਕੀਜੈ॥੨॥੧੩॥੧੭॥