ਨਾਨਕਤਿਨਕੈਸਦਕੁਰਬਾਣੇ॥੪॥੨॥੨੦॥
ਮਲਾਰਮਹਲਾ੫॥
ਪਰਮੇਸਰੁਹੋਆਦਇਆਲੁ॥
ਮੇਘੁਵਰਸੈਅੰਮ੍ਰਿਤਧਾਰ॥
ਸਗਲੇਜੀਅਜੰਤਤ੍ਰਿਪਤਾਸੇ॥
ਕਾਰਜਆਏਪੂਰੇਰਾਸੇ॥੧॥
ਸਦਾਸਦਾਮਨਨਾਮੁਸਮੑਾਲਿ॥
ਗੁਰਪੂਰੇਕੀਸੇਵਾਪਾਇਆਐਥੈਓਥੈਨਿਬਹੈਨਾਲਿ॥੧॥ਰਹਾਉ॥
ਦੁਖੁਭੰਨਾਭੈਭੰਜਨਹਾਰ॥
ਆਪਣਿਆਜੀਆਕੀਕੀਤੀਸਾਰ॥
ਰਾਖਨਹਾਰਸਦਾਮਿਹਰਵਾਨ॥
ਸਦਾਸਦਾਜਾਈਐਕੁਰਬਾਨ॥੨॥
ਕਾਲੁਗਵਾਇਆਕਰਤੈਆਪਿ॥
ਸਦਾਸਦਾਮਨਤਿਸਨੋਜਾਪਿ॥
ਦ੍ਰਿਸਟਿਧਾਰਿਰਾਖੇਸਭਿਜੰਤ॥
ਗੁਣਗਾਵਹੁਨਿਤਨਿਤਭਗਵੰਤ॥੩॥
ਏਕੋਕਰਤਾਆਪੇਆਪ॥
ਹਰਿਕੇਭਗਤਜਾਣਹਿਪਰਤਾਪ॥
ਨਾਵੈਕੀਪੈਜਰਖਦਾਆਇਆ॥
ਨਾਨਕੁਬੋਲੈਤਿਸਕਾਬੋਲਾਇਆ॥੪॥੩॥੨੧॥
ਮਲਾਰਮਹਲਾ੫॥
ਗੁਰਸਰਣਾਈਸਗਲਨਿਧਾਨ॥
ਸਾਚੀਦਰਗਹਪਾਈਐਮਾਨੁ॥
ਭ੍ਰਮੁਭਉਦੂਖੁਦਰਦੁਸਭੁਜਾਇ॥
ਸਾਧਸੰਗਿਸਦਹਰਿਗੁਣਗਾਇ॥੧॥
ਮਨਮੇਰੇਗੁਰੁਪੂਰਾਸਾਲਾਹਿ॥
ਨਾਮੁਨਿਧਾਨੁਜਪਹੁਦਿਨੁਰਾਤੀਮਨਚਿੰਦੇਫਲਪਾਇ॥੧॥ਰਹਾਉ॥
ਸਤਿਗੁਰਜੇਵਡੁਅਵਰੁਨਕੋਇ॥
ਗੁਰੁਪਾਰਬ੍ਰਹਮੁਪਰਮੇਸਰੁਸੋਇ॥
ਜਨਮਮਰਣਦੂਖਤੇਰਾਖੈ॥
ਮਾਇਆਬਿਖੁਫਿਰਿਬਹੁੜਿਨਚਾਖੈ॥੨॥
ਗੁਰਕੀਮਹਿਮਾਕਥਨੁਨਜਾਇ॥
ਗੁਰੁਪਰਮੇਸਰੁਸਾਚੈਨਾਇ॥
ਸਚੁਸੰਜਮੁਕਰਣੀਸਭੁਸਾਚੀ॥
ਸੋਮਨੁਨਿਰਮਲੁਜੋਗੁਰਸੰਗਿਰਾਚੀ॥੩॥
ਗੁਰੁਪੂਰਾਪਾਈਐਵਡਭਾਗਿ॥
ਕਾਮੁਕ੍ਰੋਧੁਲੋਭੁਮਨਤੇਤਿਆਗਿ॥
ਕਰਿਕਿਰਪਾਗੁਰਚਰਣਨਿਵਾਸਿ॥
ਨਾਨਕਕੀਪ੍ਰਭਸਚੁਅਰਦਾਸਿ॥੪॥੪॥੨੨॥
ਰਾਗੁਮਲਾਰਮਹਲਾ੫ਪੜਤਾਲਘਰੁ੩॥
ੴਸਤਿਗੁਰਪ੍ਰਸਾਦਿ॥
ਗੁਰਮਨਾਰਿਪ੍ਰਿਅਦਇਆਰਸਿਉਰੰਗੁਕੀਆ॥
ਕੀਨੋਰੀਸਗਲਸਂੀਗਾਰ॥
ਤਜਿਓਰੀਸਗਲਬਿਕਾਰ॥
ਧਾਵਤੋਅਸਥਿਰੁਥੀਆ॥੧॥ਰਹਾਉ॥
ਐਸੇਰੇਮਨਪਾਇਕੈਆਪੁਗਵਾਇਕੈਕਰਿਸਾਧਨਸਿਉਸੰਗੁ॥
ਬਾਜੇਬਜਹਿਮ੍ਰਿਦੰਗਅਨਾਹਦਕੋਕਿਲਰੀਰਾਮਨਾਮੁਬੋਲੈਮਧੁਰਬੈਨਅਤਿਸੁਹੀਆ॥੧॥
ਐਸੀਤੇਰੇਦਰਸਨਕੀਸੋਭਅਤਿਅਪਾਰਪ੍ਰਿਅਅਮੋਘਤੈਸੇਹੀਸੰਗਿਸੰਤਬਨੇ॥
ਭਵਉਤਾਰਨਾਮਭਨੇ॥
ਰਮਰਾਮਰਾਮਮਾਲ॥