GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1273
0:00 0:00
ਅੰਗ 1273
0:00 0:00
Display Settings
ਮਲਾਰਮਹਲਾ
ਹੇਗੋਬਿੰਦਹੇਗੋਪਾਲਹੇਦਇਆਲਲਾਲ॥੧॥ਰਹਾਉ
ਪ੍ਰਾਨਨਾਥਅਨਾਥਸਖੇਦੀਨਦਰਦਨਿਵਾਰ॥੧॥
ਹੇਸਮ੍ਰਥਅਗਮਪੂਰਨਮੋਹਿਮਇਆਧਾਰਿ॥੨॥
ਅੰਧਕੂਪਮਹਾਭਇਆਨਨਾਨਕਪਾਰਿਉਤਾਰ॥੩॥੮॥੩੦॥
ਮਲਾਰਮਹਲਾਅਸਟਪਦੀਆਘਰੁ
ਸਤਿਗੁਰਪ੍ਰਸਾਦਿ
ਚਕਵੀਨੈਨਨਂੀਦਨਹਿਚਾਹੈਬਿਨੁਪਿਰਨਂੀਦਪਾਈ
ਸੂਰੁਚਰ੍ਹੈਪ੍ਰਿਉਦੇਖੈਨੈਨੀਨਿਵਿਨਿਵਿਲਾਗੈਪਾਂਈ॥੧॥
ਪਿਰਭਾਵੈਪ੍ਰੇਮੁਸਖਾਈ
ਤਿਸੁਬਿਨੁਘੜੀਨਹੀਜਗਿਜੀਵਾਐਸੀਪਿਆਸਤਿਸਾਈ॥੧॥ਰਹਾਉ
ਸਰਵਰਿਕਮਲੁਕਿਰਣਿਆਕਾਸੀਬਿਗਸੈਸਹਜਿਸੁਭਾਈ
ਪ੍ਰੀਤਮਪ੍ਰੀਤਿਬਨੀਅਭਐਸੀਜੋਤੀਜੋਤਿਮਿਲਾਈ॥੨॥
ਚਾਤ੍ਰਿਕੁਜਲਬਿਨੁਪ੍ਰਿਉਪ੍ਰਿਉਟੇਰੈਬਿਲਪਕਰੈਬਿਲਲਾਈ
ਘਨਹਰਘੋਰਦਸੌਦਿਸਿਬਰਸੈਬਿਨੁਜਲਪਿਆਸਜਾਈ॥੩॥
ਮੀਨਨਿਵਾਸਉਪਜੈਜਲਹੀਤੇਸੁਖਦੁਖਪੁਰਬਿਕਮਾਈ
ਖਿਨੁਤਿਲੁਰਹਿਸਕੈਪਲੁਜਲਬਿਨੁਮਰਨੁਜੀਵਨੁਤਿਸੁਤਾਂਈ॥੪॥
ਧਨਵਾਂਢੀਪਿਰੁਦੇਸਨਿਵਾਸੀਸਚੇਗੁਰਪਹਿਸਬਦੁਪਠਾੲਂੀ
ਗੁਣਸੰਗ੍ਰਹਿਪ੍ਰਭੁਰਿਦੈਨਿਵਾਸੀਭਗਤਿਰਤੀਹਰਖਾਈ॥੫॥
ਪ੍ਰਿਉਪ੍ਰਿਉਕਰੈਸਭੈਹੈਜੇਤੀਗੁਰਭਾਵੈਪ੍ਰਿਉਪਾੲਂੀ
ਪ੍ਰਿਉਨਾਲੇਸਦਹੀਸਚਿਸੰਗੇਨਦਰੀਮੇਲਿਮਿਲਾਈ॥੬॥
ਸਭਮਹਿਜੀਉਜੀਉਹੈਸੋਈਘਟਿਘਟਿਰਹਿਆਸਮਾਈ
ਗੁਰਪਰਸਾਦਿਘਰਹੀਪਰਗਾਸਿਆਸਹਜੇਸਹਜਿਸਮਾਈ॥੭॥
ਅਪਨਾਕਾਜੁਸਵਾਰਹੁਆਪੇਸੁਖਦਾਤੇਗੋਸਾਂੲਂੀ
ਗੁਰਪਰਸਾਦਿਘਰਹੀਪਿਰੁਪਾਇਆਤਉਨਾਨਕਤਪਤਿਬੁਝਾਈ॥੮॥੧॥
ਮਲਾਰਮਹਲਾ
ਜਾਗਤੁਜਾਗਿਰਹੈਗੁਰਸੇਵਾਬਿਨੁਹਰਿਮੈਕੋਨਾਹੀ
ਅਨਿਕਜਤਨਕਰਿਰਹਣੁਪਾਵੈਆਚੁਕਾਚੁਢਰਿਪਾਂਹੀ॥੧॥
ਇਸੁਤਨਧਨਕਾਕਹਹੁਗਰਬੁਕੈਸਾ
ਬਿਨਸਤਬਾਰਲਾਗੈਬਵਰੇਹਉਮੈਗਰਬਿਖਪੈਜਗੁਐਸਾ॥੧॥ਰਹਾਉ
ਜੈਜਗਦੀਸਪ੍ਰਭੂਰਖਵਾਰੇਰਾਖੈਪਰਖੈਸੋਈ
ਜੇਤੀਹੈਤੇਤੀਤੁਝਹੀਤੇਤੁਮੑਸਰਿਅਵਰੁਕੋਈ॥੨॥
ਜੀਅਉਪਾਇਜੁਗਤਿਵਸਿਕੀਨੀਆਪੇਗੁਰਮੁਖਿਅੰਜਨੁ
ਅਮਰੁਅਨਾਥਸਰਬਸਿਰਿਮੋਰਾਕਾਲਬਿਕਾਲਭਰਮਭੈਖੰਜਨੁ॥੩॥