ਸਤਿਗੁਰਸਬਦੀਪਾਧਰੁਜਾਣਿ॥
ਗੁਰਕੈਤਕੀਐਸਾਚੈਤਾਣਿ॥
ਨਾਮੁਸਮੑਾਲਸਿਰੂੜੑੀਬਾਣਿ॥
ਥੈਂਭਾਵੈਦਰੁਲਹਸਿਪਿਰਾਣਿ॥੨॥
ਊਡਾਂਬੈਸਾਏਕਲਿਵਤਾਰ॥
ਗੁਰਕੈਸਬਦਿਨਾਮਆਧਾਰ॥
ਨਾਜਲੁਡੂੰਗਰੁਨਊਚੀਧਾਰ॥
ਨਿਜਘਰਿਵਾਸਾਤਹਮਗੁਨਚਾਲਣਹਾਰ॥੩॥
ਜਿਤੁਘਰਿਵਸਹਿਤੂਹੈਬਿਧਿਜਾਣਹਿਬੀਜਉਮਹਲੁਨਜਾਪੈ॥
ਸਤਿਗੁਰਬਾਝਹੁਸਮਝਨਹੋਵੀਸਭੁਜਗੁਦਬਿਆਛਾਪੈ॥
ਕਰਣਪਲਾਵਕਰੈਬਿਲਲਾਤਉਬਿਨੁਗੁਰਨਾਮੁਨਜਾਪੈ॥
ਪਲਪੰਕਜਮਹਿਨਾਮੁਛਡਾਏਜੇਗੁਰਸਬਦੁਸਿਞਾਪੈ॥੪॥
ਇਕਿਮੂਰਖਅੰਧੇਮੁਗਧਗਵਾਰ॥
ਇਕਿਸਤਿਗੁਰਕੈਭੈਨਾਮਅਧਾਰ॥
ਸਾਚੀਬਾਣੀਮੀਠੀਅੰਮ੍ਰਿਤਧਾਰ॥
ਜਿਨਿਪੀਤੀਤਿਸੁਮੋਖਦੁਆਰ॥੫॥
ਨਾਮੁਭੈਭਾਇਰਿਦੈਵਸਾਹੀਗੁਰਕਰਣੀਸਚੁਬਾਣੀ॥
ਇੰਦੁਵਰਸੈਧਰਤਿਸੁਹਾਵੀਘਟਿਘਟਿਜੋਤਿਸਮਾਣੀ॥
ਕਾਲਰਿਬੀਜਸਿਦੁਰਮਤਿਐਸੀਨਿਗੁਰੇਕੀਨੀਸਾਣੀ॥
ਸਤਿਗੁਰਬਾਝਹੁਘੋਰਅੰਧਾਰਾਡੂਬਿਮੁਏਬਿਨੁਪਾਣੀ॥੬॥
ਜੋਕਿਛੁਕੀਨੋਸੁਪ੍ਰਭੂਰਜਾਇ॥
ਜੋਧੁਰਿਲਿਖਿਆਸੁਮੇਟਣਾਨਜਾਇ॥
ਹੁਕਮੇਬਾਧਾਕਾਰਕਮਾਇ॥
ਏਕਸਬਦਿਰਾਚੈਸਚਿਸਮਾਇ॥੭॥
ਚਹੁਦਿਸਿਹੁਕਮੁਵਰਤੈਪ੍ਰਭਤੇਰਾਚਹੁਦਿਸਿਨਾਮਪਤਾਲੰ॥
ਸਭਮਹਿਸਬਦੁਵਰਤੈਪ੍ਰਭਸਾਚਾਕਰਮਿਮਿਲੈਬੈਆਲੰ॥
ਜਾਂਮਣੁਮਰਣਾਦੀਸੈਸਿਰਿਊਭੌਖੁਧਿਆਨਿਦ੍ਰਾਕਾਲੰ॥
ਨਾਨਕਨਾਮੁਮਿਲੈਮਨਿਭਾਵੈਸਾਚੀਨਦਰਿਰਸਾਲੰ॥੮॥੧॥੪॥
ਮਲਾਰਮਹਲਾ੧॥
ਮਰਣਮੁਕਤਿਗਤਿਸਾਰਨਜਾਨੈ॥
ਕੰਠੇਬੈਠੀਗੁਰਸਬਦਿਪਛਾਨੈ॥੧॥
ਤੂਕੈਸੇਆੜਿਫਾਥੀਜਾਲਿ॥
ਅਲਖੁਨਜਾਚਹਿਰਿਦੈਸਮੑਾਲਿ॥੧॥ਰਹਾਉ॥
ਏਕਜੀਅਕੈਜੀਆਖਾਹੀ॥
ਜਲਿਤਰਤੀਬੂਡੀਜਲਮਾਹੀ॥੨॥
ਸਰਬਜੀਅਕੀਏਪ੍ਰਤਪਾਨੀ॥
ਜਬਪਕੜੀਤਬਹੀਪਛੁਤਾਨੀ॥੩॥
ਜਬਗਲਿਫਾਸਪੜੀਅਤਿਭਾਰੀ॥
ਊਡਿਨਸਾਕੈਪੰਖਪਸਾਰੀ॥੪॥
ਰਸਿਚੂਗਹਿਮਨਮੁਖਿਗਾਵਾਰਿ॥
ਫਾਥੀਛੂਟਹਿਗੁਣਗਿਆਨਬੀਚਾਰਿ॥੫॥
ਸਤਿਗੁਰੁਸੇਵਿਤੂਟੈਜਮਕਾਲੁ॥
ਹਿਰਦੈਸਾਚਾਸਬਦੁਸਮੑਾਲੁ॥੬॥
ਗੁਰਮਤਿਸਾਚੀਸਬਦੁਹੈਸਾਰੁ॥
ਹਰਿਕਾਨਾਮੁਰਖੈਉਰਿਧਾਰਿ॥੭॥
ਸੇਦੁਖਆਗੈਜਿਭੋਗਬਿਲਾਸੇ॥
ਨਾਨਕਮੁਕਤਿਨਹੀਬਿਨੁਨਾਵੈਸਾਚੇ॥੮॥੨॥੫॥