GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1276
0:00 0:00
ਅੰਗ 1276
0:00 0:00
Display Settings
ਮਲਾਰਮਹਲਾਅਸਟਪਦੀਆਘਰੁ
ਸਤਿਗੁਰਪ੍ਰਸਾਦਿ
ਕਰਮੁਹੋਵੈਤਾਸਤਿਗੁਰੁਪਾਈਐਵਿਣੁਕਰਮੈਪਾਇਆਜਾਇ
ਸਤਿਗੁਰੁਮਿਲਿਐਕੰਚਨੁਹੋਈਐਜਾਂਹਰਿਕੀਹੋਇਰਜਾਇ॥੧॥
ਮਨਮੇਰੇਹਰਿਹਰਿਨਾਮਿਚਿਤੁਲਾਇ
ਸਤਿਗੁਰਤੇਹਰਿਪਾਈਐਸਾਚਾਹਰਿਸਿਉਰਹੈਸਮਾਇ॥੧॥ਰਹਾਉ
ਸਤਿਗੁਰਤੇਗਿਆਨੁਊਪਜੈਤਾਂਇਹਸੰਸਾਜਾਇ
ਸਤਿਗੁਰਤੇਹਰਿਬੁਝੀਐਗਰਭਜੋਨੀਨਹਪਾਇ॥੨॥
ਗੁਰਪਰਸਾਦੀਜੀਵਤਮਰੈਮਰਿਜੀਵੈਸਬਦੁਕਮਾਇ
ਮੁਕਤਿਦੁਆਰਾਸੋਈਪਾਏਜਿਵਿਚਹੁਆਪੁਗਵਾਇ॥੩॥
ਗੁਰਪਰਸਾਦੀਸਿਵਘਰਿਜੰਮੈਵਿਚਹੁਸਕਤਿਗਵਾਇ
ਅਚਰੁਚਰੈਬਿਬੇਕਬੁਧਿਪਾਏਪੁਰਖੈਪੁਰਖੁਮਿਲਾਇ॥੪॥
ਧਾਤੁਰਬਾਜੀਸੰਸਾਰੁਅਚੇਤੁਹੈਚਲੈਮੂਲੁਗਵਾਇ
ਲਾਹਾਹਰਿਸਤਿਸੰਗਤਿਪਾਈਐਕਰਮੀਪਲੈਪਾਇ॥੫॥
ਸਤਿਗੁਰਵਿਣੁਕਿਨੈਪਾਇਆਮਨਿਵੇਖਹੁਰਿਦੈਬੀਚਾਰਿ
ਵਡਭਾਗੀਗੁਰੁਪਾਇਆਭਵਜਲੁਉਤਰੇਪਾਰਿ॥੬॥
ਹਰਿਨਾਮਾਂਹਰਿਟੇਕਹੈਹਰਿਹਰਿਨਾਮੁਅਧਾਰੁ
ਕ੍ਰਿਪਾਕਰਹੁਗੁਰੁਮੇਲਹੁਹਰਿਜੀਉਪਾਵਉਮੋਖਦੁਆਰੁ॥੭॥
ਮਸਤਕਿਲਿਲਾਟਿਲਿਖਿਆਧੁਰਿਠਾਕੁਰਿਮੇਟਣਾਜਾਇ
ਨਾਨਕਸੇਜਨਪੂਰਨਹੋਏਜਿਨਹਰਿਭਾਣਾਭਾਇ॥੮॥੧॥
ਮਲਾਰਮਹਲਾ
ਬੇਦਬਾਣੀਜਗੁਵਰਤਦਾਤ੍ਰੈਗੁਣਕਰੇਬੀਚਾਰੁ
ਬਿਨੁਨਾਵੈਜਮਡੰਡੁਸਹੈਮਰਿਜਨਮੈਵਾਰੋਵਾਰ
ਸਤਿਗੁਰਭੇਟੇਮੁਕਤਿਹੋਇਪਾਏਮੋਖਦੁਆਰੁ॥੧॥
ਮਨਰੇਸਤਿਗੁਰੁਸੇਵਿਸਮਾਇ
ਵਡੈਭਾਗਿਗੁਰੁਪੂਰਾਪਾਇਆਹਰਿਹਰਿਨਾਮੁਧਿਆਇ॥੧॥ਰਹਾਉ
ਹਰਿਆਪਣੈਭਾਣੈਸ੍ਰਿਸਟਿਉਪਾਈਹਰਿਆਪੇਦੇਇਅਧਾਰੁ
ਹਰਿਆਪਣੈਭਾਣੈਮਨੁਨਿਰਮਲੁਕੀਆਹਰਿਸਿਉਲਾਗਾਪਿਆਰੁ
ਹਰਿਕੈਭਾਣੈਸਤਿਗੁਰੁਭੇਟਿਆਸਭੁਜਨਮੁਸਵਾਰਣਹਾਰੁ॥੨॥
ਵਾਹੁਵਾਹੁਬਾਣੀਸਤਿਹੈਗੁਰਮੁਖਿਬੂਝੈਕੋਇ
ਵਾਹੁਵਾਹੁਕਰਿਪ੍ਰਭੁਸਾਲਾਹੀਐਤਿਸੁਜੇਵਡੁਅਵਰੁਕੋਇ
ਆਪੇਬਖਸੇਮੇਲਿਲਏਕਰਮਿਪਰਾਪਤਿਹੋਇ॥੩॥
ਸਾਚਾਸਾਹਿਬੁਮਾਹਰੋਸਤਿਗੁਰਿਦੀਆਦਿਖਾਇ
ਅੰਮ੍ਰਿਤੁਵਰਸੈਮਨੁਸੰਤੋਖੀਐਸਚਿਰਹੈਲਿਵਲਾਇ
ਹਰਿਕੈਨਾਇਸਦਾਹਰੀਆਵਲੀਫਿਰਿਸੁਕੈਨਾਕੁਮਲਾਇ॥੪॥