GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1279
0:00 0:00
ਅੰਗ 1279
0:00 0:00
Display Settings
ਮਨਮੁਖਦੂਜੀਤਰਫਹੈਵੇਖਹੁਨਦਰਿਨਿਹਾਲਿ
ਫਾਹੀਫਾਥੇਮਿਰਗਜਿਉਸਿਰਿਦੀਸੈਜਮਕਾਲੁ
ਖੁਧਿਆਤ੍ਰਿਸਨਾਨਿੰਦਾਬੁਰੀਕਾਮੁਕ੍ਰੋਧੁਵਿਕਰਾਲੁ
ਏਨੀਅਖੀਨਦਰਿਆਵਈਜਿਚਰੁਸਬਦਿਕਰੇਬੀਚਾਰੁ
ਤੁਧੁਭਾਵੈਸੰਤੋਖੀਆਂਚੂਕੈਆਲਜੰਜਾਲੁ
ਮੂਲੁਰਹੈਗੁਰੁਸੇਵਿਐਗੁਰਪਉੜੀਬੋਹਿਥੁ
ਨਾਨਕਲਗੀਤਤੁਲੈਤੂੰਸਚਾਮਨਿਸਚੁ॥੧॥
ਮਹਲਾ
ਹੇਕੋਪਾਧਰੁਹੇਕੁਦਰੁਗੁਰਪਉੜੀਨਿਜਥਾਨੁ
ਰੂੜਉਠਾਕੁਰੁਨਾਨਕਾਸਭਿਸੁਖਸਾਚਉਨਾਮੁ॥੨॥
ਪਉੜੀ
ਆਪੀਨੑੈਆਪੁਸਾਜਿਆਪੁਪਛਾਣਿਆ
ਅੰਬਰੁਧਰਤਿਵਿਛੋੜਿਚੰਦੋਆਤਾਣਿਆ
ਵਿਣੁਥੰਮੑਾਗਗਨੁਰਹਾਇਸਬਦੁਨੀਸਾਣਿਆ
ਸੂਰਜੁਚੰਦੁਉਪਾਇਜੋਤਿਸਮਾਣਿਆ
ਕੀਏਰਾਤਿਦਿਨੰਤੁਚੋਜਵਿਡਾਣਿਆ
ਤੀਰਥਧਰਮਵੀਚਾਰਨਾਵਣਪੁਰਬਾਣਿਆ
ਤੁਧੁਸਰਿਅਵਰੁਕੋਇਕਿਆਖਿਵਖਾਣਿਆ
ਸਚੈਤਖਤਿਨਿਵਾਸੁਹੋਰਆਵਣਜਾਣਿਆ॥੧॥
ਸਲੋਕਮਃ
ਨਾਨਕਸਾਵਣਿਜੇਵਸੈਚਹੁਓਮਾਹਾਹੋਇ
ਨਾਗਾਂਮਿਰਗਾਂਮਛੀਆਂਰਸੀਆਂਘਰਿਧਨੁਹੋਇ॥੧॥
ਮਃ
ਨਾਨਕਸਾਵਣਿਜੇਵਸੈਚਹੁਵੇਛੋੜਾਹੋਇ
ਗਾਈਪੁਤਾਨਿਰਧਨਾਪੰਥੀਚਾਕਰੁਹੋਇ॥੨॥
ਪਉੜੀ
ਤੂਸਚਾਸਚਿਆਰੁਜਿਨਿਸਚੁਵਰਤਾਇਆ
ਬੈਠਾਤਾੜੀਲਾਇਕਵਲੁਛਪਾਇਆ
ਬ੍ਰਹਮੈਵਡਾਕਹਾਇਅੰਤੁਪਾਇਆ
ਨਾਤਿਸੁਬਾਪੁਮਾਇਕਿਨਿਤੂਜਾਇਆ
ਨਾਤਿਸੁਰੂਪੁਰੇਖਵਰਨਸਬਾਇਆ
ਨਾਤਿਸੁਭੁਖਪਿਆਸਰਜਾਧਾਇਆ
ਗੁਰਮਹਿਆਪੁਸਮੋਇਸਬਦੁਵਰਤਾਇਆ
ਸਚੇਹੀਪਤੀਆਇਸਚਿਸਮਾਇਆ॥੨॥
ਸਲੋਕਮਃ
ਵੈਦੁਬੁਲਾਇਆਵੈਦਗੀਪਕੜਿਢੰਢੋਲੇਬਾਂਹ
ਭੋਲਾਵੈਦੁਜਾਣਈਕਰਕਕਲੇਜੇਮਾਹਿ॥੧॥
ਮਃ
ਵੈਦਾਵੈਦੁਸੁਵੈਦੁਤੂਪਹਿਲਾਂਰੋਗੁਪਛਾਣੁ
ਐਸਾਦਾਰੂਲੋੜਿਲਹੁਜਿਤੁਵੰਞੈਰੋਗਾਘਾਣਿ
ਜਿਤੁਦਾਰੂਰੋਗਉਠਿਅਹਿਤਨਿਸੁਖੁਵਸੈਆਇ
ਰੋਗੁਗਵਾਇਹਿਆਪਣਾਨਾਨਕਵੈਦੁਸਦਾਇ॥੨॥
ਪਉੜੀ
ਬ੍ਰਹਮਾਬਿਸਨੁਮਹੇਸੁਦੇਵਉਪਾਇਆ
ਬ੍ਰਹਮੇਦਿਤੇਬੇਦਪੂਜਾਲਾਇਆ
ਦਸਅਵਤਾਰੀਰਾਮੁਰਾਜਾਆਇਆ
ਦੈਤਾਮਾਰੇਧਾਇਹੁਕਮਿਸਬਾਇਆ
ਈਸਮਹੇਸੁਰੁਸੇਵਤਿਨੑੀਅੰਤੁਪਾਇਆ
ਸਚੀਕੀਮਤਿਪਾਇਤਖਤੁਰਚਾਇਆ
ਦੁਨੀਆਧੰਧੈਲਾਇਆਪੁਛਪਾਇਆ