GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 128
0:00 0:00
ਅੰਗ 128
0:00 0:00
Display Settings
ਮਾਝਮਹਲਾ
ਮਨਮੁਖਪੜਹਿਪੰਡਿਤਕਹਾਵਹਿ
ਦੂਜੈਭਾਇਮਹਾਦੁਖੁਪਾਵਹਿ
ਬਿਖਿਆਮਾਤੇਕਿਛੁਸੂਝੈਨਾਹੀਫਿਰਿਫਿਰਿਜੂਨੀਆਵਣਿਆ॥੧॥
ਹਉਵਾਰੀਜੀਉਵਾਰੀਹਉਮੈਮਾਰਿਮਿਲਾਵਣਿਆ
ਗੁਰਸੇਵਾਤੇਹਰਿਮਨਿਵਸਿਆਹਰਿਰਸੁਸਹਜਿਪੀਆਵਣਿਆ॥੧॥ਰਹਾਉ
ਵੇਦੁਪੜਹਿਹਰਿਰਸੁਨਹੀਆਇਆ
ਵਾਦੁਵਖਾਣਹਿਮੋਹੇਮਾਇਆ
ਅਗਿਆਨਮਤੀਸਦਾਅੰਧਿਆਰਾਗੁਰਮੁਖਿਬੂਝਿਹਰਿਗਾਵਣਿਆ॥੨॥
ਅਕਥੋਕਥੀਐਸਬਦਿਸੁਹਾਵੈ
ਗੁਰਮਤੀਮਨਿਸਚੋਭਾਵੈ
ਸਚੋਸਚੁਰਵਹਿਦਿਨੁਰਾਤੀਇਹੁਮਨੁਸਚਿਰੰਗਾਵਣਿਆ॥੩॥
ਜੋਸਚਿਰਤੇਤਿਨਸਚੋਭਾਵੈ
ਆਪੇਦੇਇਪਛੋਤਾਵੈ
ਗੁਰਕੈਸਬਦਿਸਦਾਸਚੁਜਾਤਾਮਿਲਿਸਚੇਸੁਖੁਪਾਵਣਿਆ॥੪॥
ਕੂੜੁਕੁਸਤੁਤਿਨਾਮੈਲੁਲਾਗੈ
ਗੁਰਪਰਸਾਦੀਅਨਦਿਨੁਜਾਗੈ
ਨਿਰਮਲਨਾਮੁਵਸੈਘਟਭੀਤਰਿਜੋਤੀਜੋਤਿਮਿਲਾਵਣਿਆ॥੫॥
ਤ੍ਰੈਗੁਣਪੜਹਿਹਰਿਤਤੁਜਾਣਹਿ
ਮੂਲਹੁਭੁਲੇਗੁਰਸਬਦੁਪਛਾਣਹਿ
ਮੋਹਬਿਆਪੇਕਿਛੁਸੂਝੈਨਾਹੀਗੁਰਸਬਦੀਹਰਿਪਾਵਣਿਆ॥੬॥
ਵੇਦੁਪੁਕਾਰੈਤ੍ਰਿਬਿਧਿਮਾਇਆ
ਮਨਮੁਖਬੂਝਹਿਦੂਜੈਭਾਇਆ
ਤ੍ਰੈਗੁਣਪੜਹਿਹਰਿਏਕੁਜਾਣਹਿਬਿਨੁਬੂਝੇਦੁਖੁਪਾਵਣਿਆ॥੭॥
ਜਾਤਿਸੁਭਾਵੈਤਾਆਪਿਮਿਲਾਏ
ਗੁਰਸਬਦੀਸਹਸਾਦੂਖੁਚੁਕਾਏ
ਨਾਨਕਨਾਵੈਕੀਸਚੀਵਡਿਆਈਨਾਮੋਮੰਨਿਸੁਖੁਪਾਵਣਿਆ॥੮॥੩੦॥੩੧॥
ਮਾਝਮਹਲਾ
ਨਿਰਗੁਣੁਸਰਗੁਣੁਆਪੇਸੋਈ
ਤਤੁਪਛਾਣੈਸੋਪੰਡਿਤੁਹੋਈ
ਆਪਿਤਰੈਸਗਲੇਕੁਲਤਾਰੈਹਰਿਨਾਮੁਮੰਨਿਵਸਾਵਣਿਆ॥੧॥
ਹਉਵਾਰੀਜੀਉਵਾਰੀਹਰਿਰਸੁਚਖਿਸਾਦੁਪਾਵਣਿਆ
ਹਰਿਰਸੁਚਾਖਹਿਸੇਜਨਨਿਰਮਲਨਿਰਮਲਨਾਮੁਧਿਆਵਣਿਆ॥੧॥ਰਹਾਉ
ਸੋਨਿਹਕਰਮੀਜੋਸਬਦੁਬੀਚਾਰੇ
ਅੰਤਰਿਤਤੁਗਿਆਨਿਹਉਮੈਮਾਰੇ
ਨਾਮੁਪਦਾਰਥੁਨਉਨਿਧਿਪਾਏਤ੍ਰੈਗੁਣਮੇਟਿਸਮਾਵਣਿਆ॥੨॥
ਹਉਮੈਕਰੈਨਿਹਕਰਮੀਹੋਵੈ
ਗੁਰਪਰਸਾਦੀਹਉਮੈਖੋਵੈ
ਅੰਤਰਿਬਿਬੇਕੁਸਦਾਆਪੁਵੀਚਾਰੇਗੁਰਸਬਦੀਗੁਣਗਾਵਣਿਆ॥੩॥
ਹਰਿਸਰੁਸਾਗਰੁਨਿਰਮਲੁਸੋਈ
ਸੰਤਚੁਗਹਿਨਿਤਗੁਰਮੁਖਿਹੋਈ
ਇਸਨਾਨੁਕਰਹਿਸਦਾਦਿਨੁਰਾਤੀਹਉਮੈਮੈਲੁਚੁਕਾਵਣਿਆ॥੪॥
ਨਿਰਮਲਹੰਸਾਪ੍ਰੇਮਪਿਆਰਿ
ਹਰਿਸਰਿਵਸੈਹਉਮੈਮਾਰਿ