ਗੁਰਮੁਖਿਆਪੁਵੀਚਾਰੀਐਲਗੈਸਚਿਪਿਆਰੁ॥
ਨਾਨਕਕਿਸਨੋਆਖੀਐਆਪੇਦੇਵਣਹਾਰੁ॥੧੦॥
ਸਲੋਕਮਃ੩॥
ਬਾਬੀਹਾਏਹੁਜਗਤੁਹੈਮਤਕੋਭਰਮਿਭੁਲਾਇ॥
ਇਹੁਬਾਬੀਂਹਾਪਸੂਹੈਇਸਨੋਬੂਝਣੁਨਾਹਿ॥
ਅੰਮ੍ਰਿਤੁਹਰਿਕਾਨਾਮੁਹੈਜਿਤੁਪੀਤੈਤਿਖਜਾਇ॥
ਨਾਨਕਗੁਰਮੁਖਿਜਿਨੑਪੀਆਤਿਨੑਬਹੁੜਿਨਲਾਗੀਆਇ॥੧॥
ਮਃ੩॥
ਮਲਾਰੁਸੀਤਲਰਾਗੁਹੈਹਰਿਧਿਆਇਐਸਾਂਤਿਹੋਇ॥
ਹਰਿਜੀਉਅਪਣੀਕ੍ਰਿਪਾਕਰੇਤਾਂਵਰਤੈਸਭਲੋਇ॥
ਵੁਠੈਜੀਆਜੁਗਤਿਹੋਇਧਰਣੀਨੋਸੀਗਾਰੁਹੋਇ॥
ਨਾਨਕਇਹੁਜਗਤੁਸਭੁਜਲੁਹੈਜਲਹੀਤੇਸਭਕੋਇ॥
ਗੁਰਪਰਸਾਦੀਕੋਵਿਰਲਾਬੂਝੈਸੋਜਨੁਮੁਕਤੁਸਦਾਹੋਇ॥੨॥
ਪਉੜੀ॥
ਸਚਾਵੇਪਰਵਾਹੁਇਕੋਤੂਧਣੀ॥
ਤੂਸਭੁਕਿਛੁਆਪੇਆਪਿਦੂਜੇਕਿਸੁਗਣੀ॥
ਮਾਣਸਕੂੜਾਗਰਬੁਸਚੀਤੁਧੁਮਣੀ॥
ਆਵਾਗਉਣੁਰਚਾਇਉਪਾਈਮੇਦਨੀ॥
ਸਤਿਗੁਰੁਸੇਵੇਆਪਣਾਆਇਆਤਿਸੁਗਣੀ॥
ਜੇਹਉਮੈਵਿਚਹੁਜਾਇਤਕੇਹੀਗਣਤਗਣੀ॥
ਮਨਮੁਖਮੋਹਿਗੁਬਾਰਿਜਿਉਭੁਲਾਮੰਝਿਵਣੀ॥
ਕਟੇਪਾਪਅਸੰਖਨਾਵੈਇਕਕਣੀ॥੧੧॥
ਸਲੋਕਮਃ੩॥
ਬਾਬੀਹਾਖਸਮੈਕਾਮਹਲੁਨਜਾਣਹੀਮਹਲੁਦੇਖਿਅਰਦਾਸਿਪਾਇ॥
ਆਪਣੈਭਾਣੈਬਹੁਤਾਬੋਲਹਿਬੋਲਿਆਥਾਇਨਪਾਇ॥
ਖਸਮੁਵਡਾਦਾਤਾਰੁਹੈਜੋਇਛੇਸੋਫਲਪਾਇ॥
ਬਾਬੀਹਾਕਿਆਬਪੁੜਾਜਗਤੈਕੀਤਿਖਜਾਇ॥੧॥
ਮਃ੩॥
ਬਾਬੀਹਾਭਿੰਨੀਰੈਣਿਬੋਲਿਆਸਹਜੇਸਚਿਸੁਭਾਇ॥
ਇਹੁਜਲੁਮੇਰਾਜੀਉਹੈਜਲਬਿਨੁਰਹਣੁਨਜਾਇ॥
ਗੁਰਸਬਦੀਜਲੁਪਾਈਐਵਿਚਹੁਆਪੁਗਵਾਇ॥
ਨਾਨਕਜਿਸੁਬਿਨੁਚਸਾਨਜੀਵਦੀਸੋਸਤਿਗੁਰਿਦੀਆਮਿਲਾਇ॥੨॥
ਪਉੜੀ॥
ਖੰਡਪਤਾਲਅਸੰਖਮੈਗਣਤਨਹੋਈ॥
ਤੂਕਰਤਾਗੋਵਿੰਦੁਤੁਧੁਸਿਰਜੀਤੁਧੈਗੋਈ॥
ਲਖਚਉਰਾਸੀਹਮੇਦਨੀਤੁਝਹੀਤੇਹੋਈ॥
ਇਕਿਰਾਜੇਖਾਨਮਲੂਕਕਹਹਿਕਹਾਵਹਿਕੋਈ॥
ਇਕਿਸਾਹਸਦਾਵਹਿਸੰਚਿਧਨੁਦੂਜੈਪਤਿਖੋਈ॥
ਇਕਿਦਾਤੇਇਕਮੰਗਤੇਸਭਨਾਸਿਰਿਸੋਈ॥
ਵਿਣੁਨਾਵੈਬਾਜਾਰੀਆਭੀਹਾਵਲਿਹੋਈ॥
ਕੂੜਨਿਖੁਟੇਨਾਨਕਾਸਚੁਕਰੇਸੁਹੋਈ॥੧੨॥
ਸਲੋਕਮਃ੩॥
ਬਾਬੀਹਾਗੁਣਵੰਤੀਮਹਲੁਪਾਇਆਅਉਗਣਵੰਤੀਦੂਰਿ॥
ਅੰਤਰਿਤੇਰੈਹਰਿਵਸੈਗੁਰਮੁਖਿਸਦਾਹਜੂਰਿ॥
ਕੂਕਪੁਕਾਰਨਹੋਵਈਨਦਰੀਨਦਰਿਨਿਹਾਲ॥
ਨਾਨਕਨਾਮਿਰਤੇਸਹਜੇਮਿਲੇਸਬਦਿਗੁਰੂਕੈਘਾਲ॥੧॥