GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1284
0:00 0:00
ਅੰਗ 1284
0:00 0:00
Display Settings
ਮਃ
ਬਾਬੀਹਾਬੇਨਤੀਕਰੇਕਰਿਕਿਰਪਾਦੇਹੁਜੀਅਦਾਨ
ਜਲਬਿਨੁਪਿਆਸਊਤਰੈਛੁਟਕਿਜਾਂਹਿਮੇਰੇਪ੍ਰਾਨ
ਤੂਸੁਖਦਾਤਾਬੇਅੰਤੁਹੈਗੁਣਦਾਤਾਨੇਧਾਨੁ
ਨਾਨਕਗੁਰਮੁਖਿਬਖਸਿਲਏਅੰਤਿਬੇਲੀਹੋਇਭਗਵਾਨੁ॥੨॥
ਪਉੜੀ
ਆਪੇਜਗਤੁਉਪਾਇਕੈਗੁਣਅਉਗਣਕਰੇਬੀਚਾਰੁ
ਤ੍ਰੈਗੁਣਸਰਬਜੰਜਾਲੁਹੈਨਾਮਿਧਰੇਪਿਆਰੁ
ਗੁਣਛੋਡਿਅਉਗਣਕਮਾਵਦੇਦਰਗਹਹੋਹਿਖੁਆਰੁ
ਜੂਐਜਨਮੁਤਿਨੀਹਾਰਿਆਕਿਤੁਆਏਸੰਸਾਰਿ
ਸਚੈਸਬਦਿਮਨੁਮਾਰਿਆਅਹਿਨਿਸਿਨਾਮਿਪਿਆਰਿ
ਜਿਨੀਪੁਰਖੀਉਰਿਧਾਰਿਆਸਚਾਅਲਖਅਪਾਰੁ
ਤੂਗੁਣਦਾਤਾਨਿਧਾਨੁਹਹਿਅਸੀਅਵਗਣਿਆਰ
ਜਿਸੁਬਖਸੇਸੋਪਾਇਸੀਗੁਰਸਬਦੀਵੀਚਾਰੁ॥੧੩॥
ਸਲੋਕਮਃ
ਰਾਤਿਵਿਹਾਵੀਸਾਕਤਾਂਜਿਨੑਾਵਿਸਰੈਨਾਉ
ਰਾਤੀਦਿਨਸਸੁਹੇਲੀਆਨਾਨਕਹਰਿਗੁਣਗਾਂਉ॥੧॥
ਮਃ
ਰਤਨਜਵੇਹਰਮਾਣਕਾਹਭੇਮਣੀਮਥੰਨਿ
ਨਾਨਕਜੋਪ੍ਰਭਿਭਾਣਿਆਸਚੈਦਰਿਸੋਹੰਨਿ॥੨॥
ਪਉੜੀ
ਸਚਾਸਤਿਗੁਰੁਸੇਵਿਸਚੁਸਮੑਾਲਿਆ
ਅੰਤਿਖਲੋਆਆਇਜਿਸਤਿਗੁਰਅਗੈਘਾਲਿਆ
ਪੋਹਿਸਕੈਜਮਕਾਲੁਸਚਾਰਖਵਾਲਿਆ
ਗੁਰਸਾਖੀਜੋਤਿਜਗਾਇਦੀਵਾਬਾਲਿਆ
ਮਨਮੁਖਵਿਣੁਨਾਵੈਕੂੜਿਆਰਫਿਰਹਿਬੇਤਾਲਿਆ
ਪਸੂਮਾਣਸਚੰਮਿਪਲੇਟੇਅੰਦਰਹੁਕਾਲਿਆ
ਸਭੋਵਰਤੈਸਚੁਸਚੈਸਬਦਿਨਿਹਾਲਿਆ
ਨਾਨਕਨਾਮੁਨਿਧਾਨੁਹੈਪੂਰੈਗੁਰਿਦੇਖਾਲਿਆ॥੧੪॥
ਸਲੋਕਮਃ
ਬਾਬੀਹੈਹੁਕਮੁਪਛਾਣਿਆਗੁਰਕੈਸਹਜਿਸੁਭਾਇ
ਮੇਘੁਵਰਸੈਦਇਆਕਰਿਗੂੜੀਛਹਬਰਲਾਇ
ਬਾਬੀਹੇਕੂਕਪੁਕਾਰਰਹਿਗਈਸੁਖੁਵਸਿਆਮਨਿਆਇ
ਨਾਨਕਸੋਸਾਲਾਹੀਐਜਿਦੇਂਦਾਸਭਨਾਂਜੀਆਰਿਜਕੁਸਮਾਇ॥੧॥
ਮਃ
ਚਾਤ੍ਰਿਕਤੂਜਾਣਹੀਕਿਆਤੁਧੁਵਿਚਿਤਿਖਾਹੈਕਿਤੁਪੀਤੈਤਿਖਜਾਇ
ਦੂਜੈਭਾਇਭਰੰਮਿਆਅੰਮ੍ਰਿਤਜਲੁਪਲੈਪਾਇ
ਨਦਰਿਕਰੇਜੇਆਪਣੀਤਾਂਸਤਿਗੁਰੁਮਿਲੈਸੁਭਾਇ
ਨਾਨਕਸਤਿਗੁਰਤੇਅੰਮ੍ਰਿਤਜਲੁਪਾਇਆਸਹਜੇਰਹਿਆਸਮਾਇ॥੨॥
ਪਉੜੀ
ਇਕਿਵਣਖੰਡਿਬੈਸਹਿਜਾਇਸਦੁਦੇਵਹੀ
ਇਕਿਪਾਲਾਕਕਰੁਭੰਨਿਸੀਤਲੁਜਲੁਹੇਂਵਹੀ
ਇਕਿਭਸਮਚੜੑਾਵਹਿਅੰਗਿਮੈਲੁਧੋਵਹੀ
ਇਕਿਜਟਾਬਿਕਟਬਿਕਰਾਲਕੁਲੁਘਰੁਖੋਵਹੀ