ਇਕਿਨਗਨਫਿਰਹਿਦਿਨੁਰਾਤਿਨਂੀਦਨਸੋਵਹੀ॥
ਇਕਿਅਗਨਿਜਲਾਵਹਿਅੰਗੁਆਪੁਵਿਗੋਵਹੀ॥
ਵਿਣੁਨਾਵੈਤਨੁਛਾਰੁਕਿਆਕਹਿਰੋਵਹੀ॥
ਸੋਹਨਿਖਸਮਦੁਆਰਿਜਿਸਤਿਗੁਰੁਸੇਵਹੀ॥੧੫॥
ਸਲੋਕਮਃ੩॥
ਬਾਬੀਹਾਅੰਮ੍ਰਿਤਵੇਲੈਬੋਲਿਆਤਾਂਦਰਿਸੁਣੀਪੁਕਾਰ॥
ਮੇਘੈਨੋਫੁਰਮਾਨੁਹੋਆਵਰਸਹੁਕਿਰਪਾਧਾਰਿ॥
ਹਉਤਿਨਕੈਬਲਿਹਾਰਣੈਜਿਨੀਸਚੁਰਖਿਆਉਰਿਧਾਰਿ॥
ਨਾਨਕਨਾਮੇਸਭਹਰੀਆਵਲੀਗੁਰਕੈਸਬਦਿਵੀਚਾਰਿ॥੧॥
ਮਃ੩॥
ਬਾਬੀਹਾਇਵਤੇਰੀਤਿਖਾਨਉਤਰੈਜੇਸਉਕਰਹਿਪੁਕਾਰ॥
ਨਦਰੀਸਤਿਗੁਰੁਪਾਈਐਨਦਰੀਉਪਜੈਪਿਆਰੁ॥
ਨਾਨਕਸਾਹਿਬੁਮਨਿਵਸੈਵਿਚਹੁਜਾਹਿਵਿਕਾਰ॥੨॥
ਪਉੜੀ॥
ਇਕਿਜੈਨੀਉਝੜਪਾਇਧੁਰਹੁਖੁਆਇਆ॥
ਤਿਨਮੁਖਿਨਾਹੀਨਾਮੁਨਤੀਰਥਿਨੑਾਇਆ॥
ਹਥੀਸਿਰਖੋਹਾਇਨਭਦੁਕਰਾਇਆ॥
ਕੁਚਿਲਰਹਹਿਦਿਨਰਾਤਿਸਬਦੁਨਭਾਇਆ॥
ਤਿਨਜਾਤਿਨਪਤਿਨਕਰਮੁਜਨਮੁਗਵਾਇਆ॥
ਮਨਿਜੂਠੈਵੇਜਾਤਿਜੂਠਾਖਾਇਆ॥
ਬਿਨੁਸਬਦੈਆਚਾਰੁਨਕਿਨਹੀਪਾਇਆ॥
ਗੁਰਮੁਖਿਓਅੰਕਾਰਿਸਚਿਸਮਾਇਆ॥੧੬॥
ਸਲੋਕਮਃ੩॥
ਸਾਵਣਿਸਰਸੀਕਾਮਣੀਗੁਰਸਬਦੀਵੀਚਾਰਿ॥
ਨਾਨਕਸਦਾਸੁਹਾਗਣੀਗੁਰਕੈਹੇਤਿਅਪਾਰਿ॥੧॥
ਮਃ੩॥
ਸਾਵਣਿਦਝੈਗੁਣਬਾਹਰੀਜਿਸੁਦੂਜੈਭਾਇਪਿਆਰੁ॥
ਨਾਨਕਪਿਰਕੀਸਾਰਨਜਾਣਈਸਭੁਸੀਗਾਰੁਖੁਆਰੁ॥੨॥
ਪਉੜੀ॥
ਸਚਾਅਲਖਅਭੇਉਹਠਿਨਪਤੀਜਈ॥
ਇਕਿਗਾਵਹਿਰਾਗਪਰੀਆਰਾਗਿਨਭੀਜਈ॥
ਇਕਿਨਚਿਨਚਿਪੂਰਹਿਤਾਲਭਗਤਿਨਕੀਜਈ॥
ਇਕਿਅੰਨੁਨਖਾਹਿਮੂਰਖਤਿਨਾਕਿਆਕੀਜਈ॥
ਤ੍ਰਿਸਨਾਹੋਈਬਹੁਤੁਕਿਵੈਨਧੀਜਈ॥
ਕਰਮਵਧਹਿਕੈਲੋਅਖਪਿਮਰੀਜਈ॥
ਲਾਹਾਨਾਮੁਸੰਸਾਰਿਅੰਮ੍ਰਿਤੁਪੀਜਈ॥
ਹਰਿਭਗਤੀਅਸਨੇਹਿਗੁਰਮੁਖਿਘੀਜਈ॥੧੭॥
ਸਲੋਕਮਃ੩॥
ਗੁਰਮੁਖਿਮਲਾਰਰਾਗੁਜੋਕਰਹਿਤਿਨਮਨੁਤਨੁਸੀਤਲੁਹੋਇ॥
ਗੁਰਸਬਦੀਏਕੁਪਛਾਣਿਆਏਕੋਸਚਾਸੋਇ॥
ਮਨੁਤਨੁਸਚਾਸਚੁਮਨਿਸਚੇਸਚੀਸੋਇ॥
ਅੰਦਰਿਸਚੀਭਗਤਿਹੈਸਹਜੇਹੀਪਤਿਹੋਇ॥
ਕਲਿਜੁਗਮਹਿਘੋਰਅੰਧਾਰੁਹੈਮਨਮੁਖਰਾਹੁਨਕੋਇ॥
ਸੇਵਡਭਾਗੀਨਾਨਕਾਜਿਨਗੁਰਮੁਖਿਪਰਗਟੁਹੋਇ॥੧॥
ਮਃ੩॥
ਇੰਦੁਵਰਸੈਕਰਿਦਇਆਲੋਕਾਂਮਨਿਉਪਜੈਚਾਉ॥
ਜਿਸਕੈਹੁਕਮਿਇੰਦੁਵਰਸਦਾਤਿਸਕੈਸਦਬਲਿਹਾਰੈਜਾਂਉ॥