GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1286
0:00 0:00
ਅੰਗ 1286
0:00 0:00
Display Settings
ਗੁਰਮੁਖਿਸਬਦੁਸਮੑਾਲੀਐਸਚੇਕੇਗੁਣਗਾਉ
ਨਾਨਕਨਾਮਿਰਤੇਜਨਨਿਰਮਲੇਸਹਜੇਸਚਿਸਮਾਉ॥੨॥
ਪਉੜੀ
ਪੂਰਾਸਤਿਗੁਰੁਸੇਵਿਪੂਰਾਪਾਇਆ
ਪੂਰੈਕਰਮਿਧਿਆਇਪੂਰਾਸਬਦੁਮੰਨਿਵਸਾਇਆ
ਪੂਰੈਗਿਆਨਿਧਿਆਨਿਮੈਲੁਚੁਕਾਇਆ
ਹਰਿਸਰਿਤੀਰਥਿਜਾਣਿਮਨੂਆਨਾਇਆ
ਸਬਦਿਮਰੈਮਨੁਮਾਰਿਧੰਨੁਜਣੇਦੀਮਾਇਆ
ਦਰਿਸਚੈਸਚਿਆਰੁਸਚਾਆਇਆ
ਪੁਛਿਸਕੈਕੋਇਜਾਂਖਸਮੈਭਾਇਆ
ਨਾਨਕਸਚੁਸਲਾਹਿਲਿਖਿਆਪਾਇਆ॥੧੮॥
ਸਲੋਕਮਃ
ਕੁਲਹਾਂਦੇਂਦੇਬਾਵਲੇਲੈਂਦੇਵਡੇਨਿਲਜ
ਚੂਹਾਖਡਮਾਵਈਤਿਕਲਿਬੰਨੑੈਛਜ
ਦੇਨਿੑਦੁਆਈਸੇਮਰਹਿਜਿਨਕਉਦੇਨਿਸਿਜਾਹਿ
ਨਾਨਕਹੁਕਮੁਜਾਪਈਕਿਥੈਜਾਇਸਮਾਹਿ
ਫਸਲਿਅਹਾੜੀਏਕੁਨਾਮੁਸਾਵਣੀਸਚੁਨਾਉ
ਮੈਮਹਦੂਦੁਲਿਖਾਇਆਖਸਮੈਕੈਦਰਿਜਾਇ
ਦੁਨੀਆਕੇਦਰਕੇਤੜੇਕੇਤੇਆਵਹਿਜਾਂਹਿ
ਕੇਤੇਮੰਗਹਿਮੰਗਤੇਕੇਤੇਮੰਗਿਮੰਗਿਜਾਹਿ॥੧॥
ਮਃ
ਸਉਮਣੁਹਸਤੀਘਿਉਗੁੜੁਖਾਵੈਪੰਜਿਸੈਦਾਣਾਖਾਇ
ਡਕੈਫੂਕੈਖੇਹਉਡਾਵੈਸਾਹਿਗਇਐਪਛੁਤਾਇ
ਅੰਧੀਫੂਕਿਮੁਈਦੇਵਾਨੀ
ਖਸਮਿਮਿਟੀਫਿਰਿਭਾਨੀ
ਅਧੁਗੁਲ੍ਹਾਚਿੜੀਕਾਚੁਗਣੁਗੈਣਿਚੜੀਬਿਲਲਾਇ
ਖਸਮੈਭਾਵੈਓਹਾਚੰਗੀਜਿਕਰੇਖੁਦਾਇਖੁਦਾਇ
ਸਕਤਾਸੀਹੁਮਾਰੇਸੈਮਿਰਿਆਸਭਪਿਛੈਪੈਖਾਇ
ਹੋਇਸਤਾਣਾਘੁਰੈਮਾਵੈਸਾਹਿਗਇਐਪਛੁਤਾਇ
ਅੰਧਾਕਿਸਨੋਬੁਕਿਸੁਣਾਵੈ
ਖਸਮੈਮੂਲਿਭਾਵੈ
ਅਕਸਿਉਪ੍ਰੀਤਿਕਰੇਅਕਤਿਡਾਅਕਡਾਲੀਬਹਿਖਾਇ
ਖਸਮੈਭਾਵੈਓਹੋਚੰਗਾਜਿਕਰੇਖੁਦਾਇਖੁਦਾਇ
ਨਾਨਕਦੁਨੀਆਚਾਰਿਦਿਹਾੜੇਸੁਖਿਕੀਤੈਦੁਖੁਹੋਈ
ਗਲਾਵਾਲੇਹੈਨਿਘਣੇਰੇਛਡਿਸਕੈਕੋਈ
ਮਖਂੀਮਿਠੈਮਰਣਾ
ਜਿਨਤੂਰਖਹਿਤਿਨਨੇੜਿਆਵੈਤਿਨਭਉਸਾਗਰੁਤਰਣਾ॥੨॥
ਪਉੜੀ
ਅਗਮਅਗੋਚਰੁਤੂਧਣੀਸਚਾਅਲਖਅਪਾਰੁ
ਤੂਦਾਤਾਸਭਿਮੰਗਤੇਇਕੋਦੇਵਣਹਾਰੁ
ਜਿਨੀਸੇਵਿਆਤਿਨੀਸੁਖੁਪਾਇਆਗੁਰਮਤੀਵੀਚਾਰੁ
ਇਕਨਾਨੋਤੁਧੁਏਵੈਭਾਵਦਾਮਾਇਆਨਾਲਿਪਿਆਰੁ
ਗੁਰਕੈਸਬਦਿਸਲਾਹੀਐਅੰਤਰਿਪ੍ਰੇਮਪਿਆਰੁ
ਵਿਣੁਪ੍ਰੀਤੀਭਗਤਿਹੋਵਈਵਿਣੁਸਤਿਗੁਰਲਗੈਪਿਆਰੁ
ਤੂਪ੍ਰਭੁਸਭਿਤੁਧੁਸੇਵਦੇਇਕਢਾਢੀਕਰੇਪੁਕਾਰ
ਦੇਹਿਦਾਨੁਸੰਤੋਖੀਆਸਚਾਨਾਮੁਮਿਲੈਆਧਾਰੁ॥੧੯॥