GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1287
0:00 0:00
ਅੰਗ 1287
0:00 0:00
Display Settings
ਸਲੋਕਮਃ
ਰਾਤੀਕਾਲੁਘਟੈਦਿਨਿਕਾਲੁ
ਛਿਜੈਕਾਇਆਹੋਇਪਰਾਲੁ
ਵਰਤਣਿਵਰਤਿਆਸਰਬਜੰਜਾਲੁ
ਭੁਲਿਆਚੁਕਿਗਇਆਤਪਤਾਲੁ
ਅੰਧਾਝਖਿਝਖਿਪਇਆਝੇਰਿ
ਪਿਛੈਰੋਵਹਿਲਿਆਵਹਿਫੇਰਿ
ਬਿਨੁਬੂਝੇਕਿਛੁਸੂਝੈਨਾਹੀ
ਮੋਇਆਰੋਂਹਿਰੋਂਦੇਮਰਿਜਾਂਹਂੀ
ਨਾਨਕਖਸਮੈਏਵੈਭਾਵੈ
ਸੇਈਮੁਏਜਿਨਚਿਤਿਆਵੈ॥੧॥
ਮਃ
ਮੁਆਪਿਆਰੁਪ੍ਰੀਤਿਮੁਈਮੁਆਵੈਰੁਵਾਦੀ
ਵੰਨੁਗਇਆਰੂਪੁਵਿਣਸਿਆਦੁਖੀਦੇਹਰੁਲੀ
ਕਿਥਹੁਆਇਆਕਹਗਇਆਕਿਹੁਸੀਓਕਿਹੁਸੀ
ਮਨਿਮੁਖਿਗਲਾਗੋਈਆਕੀਤਾਚਾਉਰਲੀ
ਨਾਨਕਸਚੇਨਾਮਬਿਨੁਸਿਰਖੁਰਪਤਿਪਾਟੀ॥੨॥
ਪਉੜੀ
ਅੰਮ੍ਰਿਤਨਾਮੁਸਦਾਸੁਖਦਾਤਾਅੰਤੇਹੋਇਸਖਾਈ
ਬਾਝੁਗੁਰੂਜਗਤੁਬਉਰਾਨਾਨਾਵੈਸਾਰਪਾਈ
ਸਤਿਗੁਰੁਸੇਵਹਿਸੇਪਰਵਾਣੁਜਿਨੑਜੋਤੀਜੋਤਿਮਿਲਾਈ
ਸੋਸਾਹਿਬੁਸੋਸੇਵਕੁਤੇਹਾਜਿਸੁਭਾਣਾਮੰਨਿਵਸਾਈ
ਆਪਣੈਭਾਣੈਕਹੁਕਿਨਿਸੁਖੁਪਾਇਆਅੰਧਾਅੰਧੁਕਮਾਈ
ਬਿਖਿਆਕਦੇਹੀਰਜੈਨਾਹੀਮੂਰਖਭੁਖਜਾਈ
ਦੂਜੈਸਭੁਕੋਲਗਿਵਿਗੁਤਾਬਿਨੁਸਤਿਗੁਰਬੂਝਪਾਈ
ਸਤਿਗੁਰੁਸੇਵੇਸੋਸੁਖੁਪਾਏਜਿਸਨੋਕਿਰਪਾਕਰੇਰਜਾਈ॥੨੦॥
ਸਲੋਕਮਃ
ਸਰਮੁਧਰਮੁਦੁਇਨਾਨਕਾਜੇਧਨੁਪਲੈਪਾਇ
ਸੋਧਨੁਮਿਤ੍ਰੁਕਾਂਢੀਐਜਿਤੁਸਿਰਿਚੋਟਾਂਖਾਇ
ਜਿਨਕੈਪਲੈਧਨੁਵਸੈਤਿਨਕਾਨਾਉਫਕੀਰ
ਜਿਨੑਕੈਹਿਰਦੈਤੂਵਸਹਿਤੇਨਰਗੁਣੀਗਹੀਰ॥੧॥
ਮਃ
ਦੁਖੀਦੁਨੀਸਹੇੜੀਐਜਾਇਲਗਹਿਦੁਖ
ਨਾਨਕਸਚੇਨਾਮਬਿਨੁਕਿਸੈਲਥੀਭੁਖ
ਰੂਪੀਭੁਖਉਤਰੈਜਾਂਦੇਖਾਂਤਾਂਭੁਖ
ਜੇਤੇਰਸਸਰੀਰਕੇਤੇਤੇਲਗਹਿਦੁਖ॥੨॥
ਮਃ
ਅੰਧੀਕੰਮੀਅੰਧੁਮਨੁਮਨਿਅੰਧੈਤਨੁਅੰਧੁ
ਚਿਕੜਿਲਾਇਐਕਿਆਥੀਐਜਾਂਤੁਟੈਪਥਰਬੰਧੁ
ਬੰਧੁਤੁਟਾਬੇੜੀਨਹੀਨਾਤੁਲਹਾਨਾਹਾਥ
ਨਾਨਕਸਚੇਨਾਮਵਿਣੁਕੇਤੇਡੁਬੇਸਾਥ॥੩॥
ਮਃ
ਲਖਮਣਸੁਇਨਾਲਖਮਣਰੁਪਾਲਖਸਾਹਾਸਿਰਿਸਾਹ
ਲਖਲਸਕਰਲਖਵਾਜੇਨੇਜੇਲਖੀਘੋੜੀਪਾਤਿਸਾਹ
ਜਿਥੈਸਾਇਰੁਲੰਘਣਾਅਗਨਿਪਾਣੀਅਸਗਾਹ
ਕੰਧੀਦਿਸਿਆਵਈਧਾਹੀਪਵੈਕਹਾਹ
ਨਾਨਕਓਥੈਜਾਣੀਅਹਿਸਾਹਕੇਈਪਾਤਿਸਾਹ॥੪॥
ਪਉੜੀ
ਇਕਨੑਾਗਲੀਂਜੰਜੀਰਬੰਦਿਰਬਾਣੀਐ
ਬਧੇਛੁਟਹਿਸਚਿਸਚੁਪਛਾਣੀਐ