GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1290
0:00 0:00
ਅੰਗ 1290
0:00 0:00
Display Settings
ਇਸਤ੍ਰੀਪੁਰਖੈਜਾਂਨਿਸਿਮੇਲਾਓਥੈਮੰਧੁਕਮਾਹੀ
ਮਾਸਹੁਨਿੰਮੇਮਾਸਹੁਜੰਮੇਹਮਮਾਸੈਕੇਭਾਂਡੇ
ਗਿਆਨੁਧਿਆਨੁਕਛੁਸੂਝੈਨਾਹੀਚਤੁਰੁਕਹਾਵੈਪਾਂਡੇ
ਬਾਹਰਕਾਮਾਸੁਮੰਦਾਸੁਆਮੀਘਰਕਾਮਾਸੁਚੰਗੇਰਾ
ਜੀਅਜੰਤਸਭਿਮਾਸਹੁਹੋਏਜੀਇਲਇਆਵਾਸੇਰਾ
ਅਭਖੁਭਖਹਿਭਖੁਤਜਿਛੋਡਹਿਅੰਧੁਗੁਰੂਜਿਨਕੇਰਾ
ਮਾਸਹੁਨਿੰਮੇਮਾਸਹੁਜੰਮੇਹਮਮਾਸੈਕੇਭਾਂਡੇ
ਗਿਆਨੁਧਿਆਨੁਕਛੁਸੂਝੈਨਾਹੀਚਤੁਰੁਕਹਾਵੈਪਾਂਡੇ
ਮਾਸੁਪੁਰਾਣੀਮਾਸੁਕਤੇਬਂੀਚਹੁਜੁਗਿਮਾਸੁਕਮਾਣਾ
ਜਜਿਕਾਜਿਵੀਆਹਿਸੁਹਾਵੈਓਥੈਮਾਸੁਸਮਾਣਾ
ਇਸਤ੍ਰੀਪੁਰਖਨਿਪਜਹਿਮਾਸਹੁਪਾਤਿਸਾਹਸੁਲਤਾਨਾਂ
ਜੇਓਇਦਿਸਹਿਨਰਕਿਜਾਂਦੇਤਾਂਉਨੑਕਾਦਾਨੁਲੈਣਾ
ਦੇਂਦਾਨਰਕਿਸੁਰਗਿਲੈਦੇਦੇਖਹੁਏਹੁਧਿਙਾਣਾ
ਆਪਿਬੂਝੈਲੋਕਬੁਝਾਏਪਾਂਡੇਖਰਾਸਿਆਣਾ
ਪਾਂਡੇਤੂਜਾਣੈਹੀਨਾਹੀਕਿਥਹੁਮਾਸੁਉਪੰਨਾ
ਤੋਇਅਹੁਅੰਨੁਕਮਾਦੁਕਪਾਹਾਂਤੋਇਅਹੁਤ੍ਰਿਭਵਣੁਗੰਨਾ
ਤੋਆਆਖੈਹਉਬਹੁਬਿਧਿਹਛਾਤੋਐਬਹੁਤੁਬਿਕਾਰਾ
ਏਤੇਰਸਛੋਡਿਹੋਵੈਸੰਨਿਆਸੀਨਾਨਕੁਕਹੈਵਿਚਾਰਾ॥੨॥
ਪਉੜੀ
ਹਉਕਿਆਆਖਾਇਕਜੀਭਤੇਰਾਅੰਤੁਕਿਨਹੀਪਾਇਆ
ਸਚਾਸਬਦੁਵੀਚਾਰਿਸੇਤੁਝਹੀਮਾਹਿਸਮਾਇਆ
ਇਕਿਭਗਵਾਵੇਸੁਕਰਿਭਰਮਦੇਵਿਣੁਸਤਿਗੁਰਕਿਨੈਪਾਇਆ
ਦੇਸਦਿਸੰਤਰਭਵਿਥਕੇਤੁਧੁਅੰਦਰਿਆਪੁਲੁਕਾਇਆ
ਗੁਰਕਾਸਬਦੁਰਤੰਨੁਹੈਕਰਿਚਾਨਣੁਆਪਿਦਿਖਾਇਆ
ਆਪਣਾਆਪੁਪਛਾਣਿਆਗੁਰਮਤੀਸਚਿਸਮਾਇਆ
ਆਵਾਗਉਣੁਬਜਾਰੀਆਬਾਜਾਰੁਜਿਨੀਰਚਾਇਆ
ਇਕੁਥਿਰੁਸਚਾਸਾਲਾਹਣਾਜਿਨਮਨਿਸਚਾਭਾਇਆ॥੨੫॥
ਸਲੋਕਮਃ
ਨਾਨਕਮਾਇਆਕਰਮਬਿਰਖੁਫਲਅੰਮ੍ਰਿਤਫਲਵਿਸੁ
ਸਭਕਾਰਣਕਰਤਾਕਰੇਜਿਸੁਖਵਾਲੇਤਿਸੁ॥੧॥
ਮਃ
ਨਾਨਕਦੁਨੀਆਕੀਆਂਵਡਿਆਈਆਂਅਗੀਸੇਤੀਜਾਲਿ
ਏਨੀਜਲੀਈਂਨਾਮੁਵਿਸਾਰਿਆਇਕਚਲੀਆਨਾਲਿ॥੨॥
ਪਉੜੀ
ਸਿਰਿਸਿਰਿਹੋਇਨਿਬੇੜੁਹੁਕਮਿਚਲਾਇਆ
ਤੇਰੈਹਥਿਨਿਬੇੜੁਤੂਹੈਮਨਿਭਾਇਆ
ਕਾਲੁਚਲਾਏਬੰਨਿਕੋਇਰਖਸੀ
ਜਰੁਜਰਵਾਣਾਕੰਨਿੑਚੜਿਆਨਚਸੀ
ਸਤਿਗੁਰੁਬੋਹਿਥੁਬੇੜੁਸਚਾਰਖਸੀ
ਅਗਨਿਭਖੈਭੜਹਾੜੁਅਨਦਿਨੁਭਖਸੀ
ਫਾਥਾਚੁਗੈਚੋਗਹੁਕਮੀਛੁਟਸੀ
ਕਰਤਾਕਰੇਸੁਹੋਗੁਕੂੜੁਨਿਖੁਟਸੀ॥੨੬॥