ਸਲੋਕਮਃ੧॥
ਘਰਮਹਿਘਰੁਦੇਖਾਇਦੇਇਸੋਸਤਿਗੁਰੁਪੁਰਖੁਸੁਜਾਣੁ॥
ਪੰਚਸਬਦਧੁਨਿਕਾਰਧੁਨਿਤਹਬਾਜੈਸਬਦੁਨੀਸਾਣੁ॥
ਦੀਪਲੋਅਪਾਤਾਲਤਹਖੰਡਮੰਡਲਹੈਰਾਨੁ॥
ਤਾਰਘੋਰਬਾਜਿੰਤ੍ਰਤਹਸਾਚਿਤਖਤਿਸੁਲਤਾਨੁ॥
ਸੁਖਮਨਕੈਘਰਿਰਾਗੁਸੁਨਿਸੁੰਨਿਮੰਡਲਿਲਿਵਲਾਇ॥
ਅਕਥਕਥਾਬੀਚਾਰੀਐਮਨਸਾਮਨਹਿਸਮਾਇ॥
ਉਲਟਿਕਮਲੁਅੰਮ੍ਰਿਤਿਭਰਿਆਇਹੁਮਨੁਕਤਹੁਨਜਾਇ॥
ਅਜਪਾਜਾਪੁਨਵੀਸਰੈਆਦਿਜੁਗਾਦਿਸਮਾਇ॥
ਸਭਿਸਖੀਆਪੰਚੇਮਿਲੇਗੁਰਮੁਖਿਨਿਜਘਰਿਵਾਸੁ॥
ਸਬਦੁਖੋਜਿਇਹੁਘਰੁਲਹੈਨਾਨਕੁਤਾਕਾਦਾਸੁ॥੧॥
ਮਃ੧॥
ਚਿਲਿਮਿਲਿਬਿਸੀਆਰਦੁਨੀਆਫਾਨੀ॥
ਕਾਲੂਬਿਅਕਲਮਨਗੋਰਨਮਾਨੀ॥
ਮਨਕਮੀਨਕਮਤਰੀਨਤੂਦਰੀਆਉਖੁਦਾਇਆ॥
ਏਕੁਚੀਜੁਮੁਝੈਦੇਹਿਅਵਰਜਹਰਚੀਜਨਭਾਇਆ॥
ਪੁਰਾਬਖਾਮਕੂਜੈਹਿਕਮਤਿਖੁਦਾਇਆ॥
ਮਨਤੁਆਨਾਤੂਕੁਦਰਤੀਆਇਆ॥
ਸਗਨਾਨਕਦੀਬਾਨਮਸਤਾਨਾਨਿਤਚੜੈਸਵਾਇਆ॥
ਆਤਸਦੁਨੀਆਖੁਨਕਨਾਮੁਖੁਦਾਇਆ॥੨॥
ਪਉੜੀਨਵੀਮਃ੫॥
ਸਭੋਵਰਤੈਚਲਤੁਚਲਤੁਵਖਾਣਿਆ॥
ਪਾਰਬ੍ਰਹਮੁਪਰਮੇਸਰੁਗੁਰਮੁਖਿਜਾਣਿਆ॥
ਲਥੇਸਭਿਵਿਕਾਰਸਬਦਿਨੀਸਾਣਿਆ॥
ਸਾਧੂਸੰਗਿਉਧਾਰੁਭਏਨਿਕਾਣਿਆ॥
ਸਿਮਰਿਸਿਮਰਿਦਾਤਾਰੁਸਭਿਰੰਗਮਾਣਿਆ॥
ਪਰਗਟੁਭਇਆਸੰਸਾਰਿਮਿਹਰਛਾਵਾਣਿਆ॥
ਆਪੇਬਖਸਿਮਿਲਾਏਸਦਕੁਰਬਾਣਿਆ॥
ਨਾਨਕਲਏਮਿਲਾਇਖਸਮੈਭਾਣਿਆ॥੨੭॥
ਸਲੋਕਮਃ੧॥
ਧੰਨੁਸੁਕਾਗਦੁਕਲਮਧੰਨੁਧਨੁਭਾਂਡਾਧਨੁਮਸੁ॥
ਧਨੁਲੇਖਾਰੀਨਾਨਕਾਜਿਨਿਨਾਮੁਲਿਖਾਇਆਸਚੁ॥੧॥
ਮਃ੧॥
ਆਪੇਪਟੀਕਲਮਆਪਿਉਪਰਿਲੇਖੁਭਿਤੂੰ॥
ਏਕੋਕਹੀਐਨਾਨਕਾਦੂਜਾਕਾਹੇਕੂ॥੨॥
ਪਉੜੀ॥
ਤੂੰਆਪੇਆਪਿਵਰਤਦਾਆਪਿਬਣਤਬਣਾਈ॥
ਤੁਧੁਬਿਨੁਦੂਜਾਕੋਨਹੀਤੂਰਹਿਆਸਮਾਈ॥
ਤੇਰੀਗਤਿਮਿਤਿਤੂਹੈਜਾਣਦਾਤੁਧੁਕੀਮਤਿਪਾਈ॥
ਤੂਅਲਖਅਗੋਚਰੁਅਗਮੁਹੈਗੁਰਮਤਿਦਿਖਾਈ॥
ਅੰਤਰਿਅਗਿਆਨੁਦੁਖੁਭਰਮੁਹੈਗੁਰਗਿਆਨਿਗਵਾਈ॥
ਜਿਸੁਕ੍ਰਿਪਾਕਰਹਿਤਿਸੁਮੇਲਿਲੈਹਿਸੋਨਾਮੁਧਿਆਈ॥
ਤੂਕਰਤਾਪੁਰਖੁਅਗੰਮੁਹੈਰਵਿਆਸਭਠਾਈ॥
ਜਿਤੁਤੂਲਾਇਹਿਸਚਿਆਤਿਤੁਕੋਲਗੈਨਾਨਕਗੁਣਗਾਈ॥੨੮॥੧॥ਸੁਧੁ