ਰਾਗੁਮਲਾਰਬਾਣੀਭਗਤਨਾਮਦੇਵਜੀਉਕੀ॥
ੴਸਤਿਗੁਰਪ੍ਰਸਾਦਿ॥
ਸੇਵੀਲੇਗੋਪਾਲਰਾਇਅਕੁਲਨਿਰੰਜਨ॥
ਭਗਤਿਦਾਨੁਦੀਜੈਜਾਚਹਿਸੰਤਜਨ॥੧॥ਰਹਾਉ॥
ਜਾਂਚੈਘਰਿਦਿਗਦਿਸੈਸਰਾਇਚਾਬੈਕੁੰਠਭਵਨਚਿਤ੍ਰਸਾਲਾਸਪਤਲੋਕਸਾਮਾਨਿਪੂਰੀਅਲੇ॥
ਜਾਂਚੈਘਰਿਲਛਿਮੀਕੁਆਰੀਚੰਦੁਸੂਰਜੁਦੀਵੜੇਕਉਤਕੁਕਾਲੁਬਪੁੜਾਕੋਟਵਾਲੁਸੁਕਰਾਸਿਰੀ॥
ਸੁਐਸਾਰਾਜਾਸ੍ਰੀਨਰਹਰੀ॥੧॥
ਜਾਂਚੈਘਰਿਕੁਲਾਲੁਬ੍ਰਹਮਾਚਤੁਰਮੁਖੁਡਾਂਵੜਾਜਿਨਿਬਿਸ੍ਵਸੰਸਾਰੁਰਾਚੀਲੇ॥
ਜਾਂਕੈਘਰਿਈਸਰੁਬਾਵਲਾਜਗਤਗੁਰੂਤਤਸਾਰਖਾਗਿਆਨੁਭਾਖੀਲੇ॥
ਪਾਪੁਪੁੰਨੁਜਾਂਚੈਡਾਂਗੀਆਦੁਆਰੈਚਿਤ੍ਰਗੁਪਤੁਲੇਖੀਆ॥
ਧਰਮਰਾਇਪਰੁਲੀਪ੍ਰਤਿਹਾਰੁ॥
ਸੋੁਐਸਾਰਾਜਾਸ੍ਰੀਗੋਪਾਲੁ॥੨॥
ਜਾਂਚੈਘਰਿਗਣਗੰਧਰਬਰਿਖੀਬਪੁੜੇਢਾਢੀਆਗਾਵੰਤਆਛੈ॥
ਸਰਬਸਾਸਤ੍ਰਬਹੁਰੂਪੀਆਅਨਗਰੂਆਆਖਾੜਾਮੰਡਲੀਕਬੋਲਬੋਲਹਿਕਾਛੇ॥
ਚਉਰਢੂਲਜਾਂਚੈਹੈਪਵਣੁ॥
ਚੇਰੀਸਕਤਿਜੀਤਿਲੇਭਵਣੁ॥
ਅੰਡਟੂਕਜਾਚੈਭਸਮਤੀ॥
ਸੋੁਐਸਾਰਾਜਾਤ੍ਰਿਭਵਣਪਤੀ॥੩॥
ਜਾਂਚੈਘਰਿਕੂਰਮਾਪਾਲੁਸਹਸ੍ਰਫਨੀਬਾਸਕੁਸੇਜਵਾਲੂਆ॥
ਅਠਾਰਹਭਾਰਬਨਾਸਪਤੀਮਾਲਣੀਛਿਨਵੈਕਰੋੜੀਮੇਘਮਾਲਾਪਾਣੀਹਾਰੀਆ॥
ਨਖਪ੍ਰਸੇਵਜਾਚੈਸੁਰਸਰੀ॥
ਸਪਤਸਮੁੰਦਜਾਂਚੈਘੜਥਲੀ॥
ਏਤੇਜੀਅਜਾਂਚੈਵਰਤਣੀ॥
ਸੋੁਐਸਾਰਾਜਾਤ੍ਰਿਭਵਣਧਣੀ॥੪॥
ਜਾਂਚੈਘਰਿਨਿਕਟਵਰਤੀਅਰਜਨੁਧ੍ਰੂਪ੍ਰਹਲਾਦੁਅੰਬਰੀਕੁਨਾਰਦੁਨੇਜੈਸਿਧਬੁਧਗਣਗੰਧਰਬਬਾਨਵੈਹੇਲਾ॥
ਏਤੇਜੀਅਜਾਂਚੈਹਹਿਘਰੀ॥
ਸਰਬਬਿਆਪਿਕਅੰਤਰਹਰੀ॥
ਪ੍ਰਣਵੈਨਾਮਦੇਉਤਾਂਚੀਆਣਿ॥
ਸਗਲਭਗਤਜਾਚੈਨੀਸਾਣਿ॥੫॥੧॥
ਮਲਾਰ॥
ਮੋਕਉਤੂੰਨਬਿਸਾਰਿਤੂਨਬਿਸਾਰਿ॥
ਤੂਨਬਿਸਾਰੇਰਾਮਈਆ॥੧॥ਰਹਾਉ॥
ਆਲਾਵੰਤੀਇਹੁਭ੍ਰਮੁਜੋਹੈਮੁਝਊਪਰਿਸਭਕੋਪਿਲਾ॥
ਸੂਦੁਸੂਦੁਕਰਿਮਾਰਿਉਠਾਇਓਕਹਾਕਰਉਬਾਪਬੀਠੁਲਾ॥੧॥
ਮੂਏਹੂਏਜਉਮੁਕਤਿਦੇਹੁਗੇਮੁਕਤਿਨਜਾਨੈਕੋਇਲਾ॥
ਏਪੰਡੀਆਮੋਕਉਢੇਢਕਹਤਤੇਰੀਪੈਜਪਿਛੰਉਡੀਹੋਇਲਾ॥੨॥
ਤੂਜੁਦਇਆਲੁਕ੍ਰਿਪਾਲੁਕਹੀਅਤੁਹੈਂਅਤਿਭੁਜਭਇਓਅਪਾਰਲਾ॥
ਫੇਰਿਦੀਆਦੇਹੁਰਾਨਾਮੇਕਉਪੰਡੀਅਨਕਉਪਿਛਵਾਰਲਾ॥੩॥੨॥