ਮਲਾਰਬਾਣੀਭਗਤਰਵਿਦਾਸਜੀਕੀ॥
ੴਸਤਿਗੁਰਪ੍ਰਸਾਦਿ॥
ਨਾਗਰਜਨਾਂਮੇਰੀਜਾਤਿਬਿਖਿਆਤਚੰਮਾਰੰ॥
ਰਿਦੈਰਾਮਗੋਬਿੰਦਗੁਨਸਾਰੰ॥੧॥ਰਹਾਉ॥
ਸੁਰਸਰੀਸਲਲਕ੍ਰਿਤਬਾਰੁਨੀਰੇਸੰਤਜਨਕਰਤਨਹੀਪਾਨੰ॥
ਸੁਰਾਅਪਵਿਤ੍ਰਨਤਅਵਰਜਲਰੇਸੁਰਸਰੀਮਿਲਤਨਹਿਹੋਇਆਨੰ॥੧॥
ਤਰਤਾਰਿਅਪਵਿਤ੍ਰਕਰਿਮਾਨੀਐਰੇਜੈਸੇਕਾਗਰਾਕਰਤਬੀਚਾਰੰ॥
ਭਗਤਿਭਾਗਉਤੁਲਿਖੀਐਤਿਹਊਪਰੇਪੂਜੀਐਕਰਿਨਮਸਕਾਰੰ॥੨॥
ਮੇਰੀਜਾਤਿਕੁਟਬਾਂਢਲਾਢੋਰਢੋਵੰਤਾਨਿਤਹਿਬਾਨਾਰਸੀਆਸਪਾਸਾ॥
ਅਬਬਿਪ੍ਰਪਰਧਾਨਤਿਹਿਕਰਹਿਡੰਡਉਤਿਤੇਰੇਨਾਮਸਰਣਾਇਰਵਿਦਾਸੁਦਾਸਾ॥੩॥੧॥
ਮਲਾਰ॥
ਹਰਿਜਪਤਤੇਊਜਨਾਪਦਮਕਵਲਾਸਪਤਿਤਾਸਸਮਤੁਲਿਨਹੀਆਨਕੋਊ॥
ਏਕਹੀਏਕਅਨੇਕਹੋਇਬਿਸਥਰਿਓਆਨਰੇਆਨਭਰਪੂਰਿਸੋਊ॥ਰਹਾਉ॥
ਜਾਕੈਭਾਗਵਤੁਲੇਖੀਐਅਵਰੁਨਹੀਪੇਖੀਐਤਾਸਕੀਜਾਤਿਆਛੋਪਛੀਪਾ॥
ਬਿਆਸਮਹਿਲੇਖੀਐਸਨਕਮਹਿਪੇਖੀਐਨਾਮਕੀਨਾਮਨਾਸਪਤਦੀਪਾ॥੧॥
ਜਾਕੈਈਦਿਬਕਰੀਦਿਕੁਲਗਊਰੇਬਧੁਕਰਹਿਮਾਨੀਅਹਿਸੇਖਸਹੀਦਪੀਰਾ॥
ਜਾਕੈਬਾਪਵੈਸੀਕਰੀਪੂਤਐਸੀਸਰੀਤਿਹੂਰੇਲੋਕਪਰਸਿਧਕਬੀਰਾ॥੨॥
ਜਾਕੇਕੁਟੰਬਕੇਢੇਢਸਭਢੋਰਢੋਵੰਤਫਿਰਹਿਅਜਹੁਬੰਨਾਰਸੀਆਸਪਾਸਾ॥
ਆਚਾਰਸਹਿਤਬਿਪ੍ਰਕਰਹਿਡੰਡਉਤਿਤਿਨਤਨੈਰਵਿਦਾਸਦਾਸਾਨਦਾਸਾ॥੩॥੨॥
ਮਲਾਰ॥
ੴਸਤਿਗੁਰਪ੍ਰਸਾਦਿ॥
ਮਿਲਤਪਿਆਰੋਪ੍ਰਾਨਨਾਥੁਕਵਨਭਗਤਿਤੇ॥
ਸਾਧਸੰਗਤਿਪਾਈਪਰਮਗਤੇ॥ਰਹਾਉ॥
ਮੈਲੇਕਪਰੇਕਹਾਲਉਧੋਵਉ॥
ਆਵੈਗੀਨੀਦਕਹਾਲਗੁਸੋਵਉ॥੧॥
ਜੋਈਜੋਈਜੋਰਿਓਸੋਈਸੋਈਫਾਟਿਓ॥
ਝੂਠੈਬਨਜਿਉਠਿਹੀਗਈਹਾਟਿਓ॥੨॥
ਕਹੁਰਵਿਦਾਸਭਇਓਜਬਲੇਖੋ॥
ਜੋਈਜੋਈਕੀਨੋਸੋਈਸੋਈਦੇਖਿਓ॥੩॥੧॥੩॥