GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1297
0:00 0:00
ਅੰਗ 1297
0:00 0:00
Display Settings
ਹਰਿਤੁਮਵਡਵਡੇਵਡੇਵਡਊਚੇਸੋਕਰਹਿਜਿਤੁਧੁਭਾਵੀਸ
ਜਨਨਾਨਕਅੰਮ੍ਰਿਤੁਪੀਆਗੁਰਮਤੀਧਨੁਧੰਨੁਧਨੁਧੰਨੁਧੰਨੁਗੁਰੂਸਾਬੀਸ॥੨॥੨॥੮॥
ਕਾਨੜਾਮਹਲਾ
ਭਜੁਰਾਮੋਮਨਿਰਾਮ
ਜਿਸੁਰੂਪਰੇਖਵਡਾਮ
ਸਤਿਸੰਗਤਿਮਿਲੁਭਜੁਰਾਮ
ਬਡਹੋਹੋਭਾਗਮਥਾਮ॥੧॥ਰਹਾਉ
ਜਿਤੁਗ੍ਰਿਹਿਮੰਦਰਿਹਰਿਹੋਤੁਜਾਸੁਤਿਤੁਘਰਿਆਨਦੋਆਨੰਦੁਭਜੁਰਾਮਰਾਮਰਾਮ
ਰਾਮਨਾਮਗੁਨਗਾਵਹੁਹਰਿਪ੍ਰੀਤਮਉਪਦੇਸਿਗੁਰੂਗੁਰਸਤਿਗੁਰਾਸੁਖੁਹੋਤੁਹਰਿਹਰੇਹਰਿਹਰੇਹਰੇਭਜੁਰਾਮਰਾਮਰਾਮ॥੧॥
ਸਭਸਿਸਟਿਧਾਰਹਰਿਤੁਮਕਿਰਪਾਲਕਰਤਾਸਭੁਤੂਤੂਤੂਰਾਮਰਾਮਰਾਮ
ਜਨਨਾਨਕੋਸਰਣਾਗਤੀਦੇਹੁਗੁਰਮਤੀਭਜੁਰਾਮਰਾਮਰਾਮ॥੨॥੩॥੯॥
ਕਾਨੜਾਮਹਲਾ
ਸਤਿਗੁਰਚਾਟਉਪਗਚਾਟ
ਜਿਤੁਮਿਲਿਹਰਿਪਾਧਰਬਾਟ
ਭਜੁਹਰਿਰਸੁਰਸਹਰਿਗਾਟ
ਹਰਿਹੋਹੋਲਿਖੇਲਿਲਾਟ॥੧॥ਰਹਾਉ
ਖਟਕਰਮਕਿਰਿਆਕਰਿਬਹੁਬਹੁਬਿਸਥਾਰਸਿਧਸਾਧਿਕਜੋਗੀਆਕਰਿਜਟਜਟਾਜਟਜਾਟ
ਕਰਿਭੇਖਪਾਈਐਹਰਿਬ੍ਰਹਮਜੋਗੁਹਰਿਪਾਈਐਸਤਸੰਗਤੀਉਪਦੇਸਿਗੁਰੂਗੁਰਸੰਤਜਨਾਖੋਲਿਖੋਲਿਕਪਾਟ॥੧॥
ਤੂਅਪਰੰਪਰੁਸੁਆਮੀਅਤਿਅਗਾਹੁਤੂਭਰਪੁਰਿਰਹਿਆਜਲਥਲੇਹਰਿਇਕੁਇਕੋਇਕਏਕੈਹਰਿਥਾਟ
ਤੂਜਾਣਹਿਸਭਬਿਧਿਬੂਝਹਿਆਪੇਜਨਨਾਨਕਕੇਪ੍ਰਭਘਟਿਘਟੇਘਟਿਘਟੇਘਟਿਹਰਿਘਾਟ॥੨॥੪॥੧੦॥
ਕਾਨੜਾਮਹਲਾ
ਜਪਿਮਨਗੋਬਿਦਮਾਧੋ
ਹਰਿਹਰਿਅਗਮਅਗਾਧੋ
ਮਤਿਗੁਰਮਤਿਹਰਿਪ੍ਰਭੁਲਾਧੋ
ਧੁਰਿਹੋਹੋਲਿਖੇਲਿਲਾਧੋ॥੧॥ਰਹਾਉ
ਬਿਖੁਮਾਇਆਸੰਚਿਬਹੁਚਿਤੈਬਿਕਾਰਸੁਖੁਪਾਈਐਹਰਿਭਜੁਸੰਤਸੰਤਸੰਗਤੀਮਿਲਿਸਤਿਗੁਰੂਗੁਰੁਸਾਧੋ
ਜਿਉਛੁਹਿਪਾਰਸਮਨੂਰਭਏਕੰਚਨਤਿਉਪਤਿਤਜਨਮਿਲਿਸੰਗਤੀਸੁਧਹੋਵਤਗੁਰਮਤੀਸੁਧਹਾਧੋ॥੧॥
ਜਿਉਕਾਸਟਸੰਗਿਲੋਹਾਬਹੁਤਰਤਾਤਿਉਪਾਪੀਸੰਗਿਤਰੇਸਾਧਸਾਧਸੰਗਤੀਗੁਰਸਤਿਗੁਰੂਗੁਰਸਾਧੋ
ਚਾਰਿਬਰਨਚਾਰਿਆਸ੍ਰਮਹੈਕੋਈਮਿਲੈਗੁਰੂਗੁਰਨਾਨਕਸੋਆਪਿਤਰੈਕੁਲਸਗਲਤਰਾਧੋ॥੨॥੫॥੧੧॥
ਕਾਨੜਾਮਹਲਾ
ਹਰਿਜਸੁਗਾਵਹੁਭਗਵਾਨ
ਜਸੁਗਾਵਤਪਾਪਲਹਾਨ
ਮਤਿਗੁਰਮਤਿਸੁਨਿਜਸੁਕਾਨ
ਹਰਿਹੋਹੋਕਿਰਪਾਨ॥੧॥ਰਹਾਉ