GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1298
0:00 0:00
ਅੰਗ 1298
0:00 0:00
Display Settings
ਤੇਰੇਜਨਧਿਆਵਹਿਇਕਮਨਿਇਕਚਿਤਿਤੇਸਾਧੂਸੁਖਪਾਵਹਿਜਪਿਹਰਿਹਰਿਨਾਮੁਨਿਧਾਨ
ਉਸਤਤਿਕਰਹਿਪ੍ਰਭਤੇਰੀਆਮਿਲਿਸਾਧੂਸਾਧਜਨਾਗੁਰਸਤਿਗੁਰੂਭਗਵਾਨ॥੧॥
ਜਿਨਕੈਹਿਰਦੈਤੂਸੁਆਮੀਤੇਸੁਖਫਲਪਾਵਹਿਤੇਤਰੇਭਵਸਿੰਧੁਤੇਭਗਤਹਰਿਜਾਨ
ਤਿਨਸੇਵਾਹਮਲਾਇਹਰੇਹਮਲਾਇਹਰੇਜਨਨਾਨਕਕੇਹਰਿਤੂਤੂਤੂਤੂਤੂਭਗਵਾਨ॥੨॥੬॥੧੨॥
ਕਾਨੜਾਮਹਲਾਘਰੁ
ਸਤਿਗੁਰਪ੍ਰਸਾਦਿ
ਗਾਈਐਗੁਣਗੋਪਾਲਕ੍ਰਿਪਾਨਿਧਿ
ਦੁਖਬਿਦਾਰਨਸੁਖਦਾਤੇਸਤਿਗੁਰਜਾਕਉਭੇਟਤਹੋਇਸਗਲਸਿਧਿ॥੧॥ਰਹਾਉ
ਸਿਮਰਤਨਾਮੁਮਨਹਿਸਾਧਾਰੈ
ਕੋਟਿਪਰਾਧੀਖਿਨਮਹਿਤਾਰੈ॥੧॥
ਜਾਕਉਚੀਤਿਆਵੈਗੁਰੁਅਪਨਾ
ਤਾਕਉਦੂਖੁਨਹੀਤਿਲੁਸੁਪਨਾ॥੨॥
ਜਾਕਉਸਤਿਗੁਰੁਅਪਨਾਰਾਖੈ
ਸੋਜਨੁਹਰਿਰਸੁਰਸਨਾਚਾਖੈ॥੩॥
ਕਹੁਨਾਨਕਗੁਰਿਕੀਨੀਮਇਆ
ਹਲਤਿਪਲਤਿਮੁਖਊਜਲਭਇਆ॥੪॥੧॥
ਕਾਨੜਾਮਹਲਾ
ਆਰਾਧਉਤੁਝਹਿਸੁਆਮੀਅਪਨੇ
ਊਠਤਬੈਠਤਸੋਵਤਜਾਗਤਸਾਸਿਸਾਸਿਸਾਸਿਹਰਿਜਪਨੇ॥੧॥ਰਹਾਉ
ਤਾਕੈਹਿਰਦੈਬਸਿਓਨਾਮੁ
ਜਾਕਉਸੁਆਮੀਕੀਨੋਦਾਨੁ॥੧॥
ਤਾਕੈਹਿਰਦੈਆਈਸਾਂਤਿ
ਠਾਕੁਰਭੇਟੇਗੁਰਬਚਨਾਂਤਿ॥੨॥
ਸਰਬਕਲਾਸੋਈਪਰਬੀਨ
ਨਾਮਮੰਤ੍ਰੁਜਾਕਉਗੁਰਿਦੀਨ॥੩॥
ਕਹੁਨਾਨਕਤਾਕੈਬਲਿਜਾਉ
ਕਲਿਜੁਗਮਹਿਪਾਇਆਜਿਨਿਨਾਉ॥੪॥੨॥
ਕਾਨੜਾਮਹਲਾ
ਕੀਰਤਿਪ੍ਰਭਕੀਗਾਉਮੇਰੀਰਸਨਾਂ
ਅਨਿਕਬਾਰਕਰਿਬੰਦਨਸੰਤਨਊਹਾਂਚਰਨਗੋਬਿੰਦਜੀਕੇਬਸਨਾ॥੧॥ਰਹਾਉ
ਅਨਿਕਭਾਂਤਿਕਰਿਦੁਆਰੁਪਾਵਉ
ਹੋਇਕ੍ਰਿਪਾਲੁਹਰਿਹਰਿਧਿਆਵਉ॥੧॥
ਕੋਟਿਕਰਮਕਰਿਦੇਹਸੋਧਾ
ਸਾਧਸੰਗਤਿਮਹਿਮਨੁਪਰਬੋਧਾ॥੨॥
ਤ੍ਰਿਸਨਬੂਝੀਬਹੁਰੰਗਮਾਇਆ
ਨਾਮੁਲੈਤਸਰਬਸੁਖਪਾਇਆ॥੩॥
ਪਾਰਬ੍ਰਹਮਜਬਭਏਦਇਆਲ
ਕਹੁਨਾਨਕਤਉਛੂਟੇਜੰਜਾਲ॥੪॥੩॥
ਕਾਨੜਾਮਹਲਾ
ਐਸੀਮਾਂਗੁਗੋਬਿਦਤੇ
ਟਹਲਸੰਤਨਕੀਸੰਗੁਸਾਧੂਕਾਹਰਿਨਾਮਾਂਜਪਿਪਰਮਗਤੇ॥੧॥ਰਹਾਉ
ਪੂਜਾਚਰਨਾਠਾਕੁਰਸਰਨਾ
ਸੋਈਕੁਸਲੁਜੁਪ੍ਰਭਜੀਉਕਰਨਾ॥੧॥
ਸਫਲਹੋਤਇਹਦੁਰਲਭਦੇਹੀ