GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1299
0:00 0:00
ਅੰਗ 1299
0:00 0:00
Display Settings
ਜਾਕਉਸਤਿਗੁਰੁਮਇਆਕਰੇਹੀ॥੨॥
ਅਗਿਆਨਭਰਮੁਬਿਨਸੈਦੁਖਡੇਰਾ
ਜਾਕੈਹ੍ਰਿਦੈਬਸਹਿਗੁਰਪੈਰਾ॥੩॥
ਸਾਧਸੰਗਿਰੰਗਿਪ੍ਰਭੁਧਿਆਇਆ
ਕਹੁਨਾਨਕਤਿਨਿਪੂਰਾਪਾਇਆ॥੪॥੪॥
ਕਾਨੜਾਮਹਲਾ
ਭਗਤਿਭਗਤਨਹੂੰਬਨਿਆਈ
ਤਨਮਨਗਲਤਭਏਠਾਕੁਰਸਿਉਆਪਨਲੀਏਮਿਲਾਈ॥੧॥ਰਹਾਉ
ਗਾਵਨਹਾਰੀਗਾਵੈਗੀਤ
ਤੇਉਧਰੇਬਸੇਜਿਹਚੀਤ॥੧॥
ਪੇਖੇਬਿੰਜਨਪਰੋਸਨਹਾਰੈ
ਜਿਹਭੋਜਨੁਕੀਨੋਤੇਤ੍ਰਿਪਤਾਰੈ॥੨॥
ਅਨਿਕਸ੍ਵਾਂਗਕਾਛੇਭੇਖਧਾਰੀ
ਜੈਸੋਸਾਤੈਸੋਦ੍ਰਿਸਟਾਰੀ॥੩॥
ਕਹਨਕਹਾਵਨਸਗਲਜੰਜਾਰ
ਨਾਨਕਦਾਸਸਚੁਕਰਣੀਸਾਰ॥੪॥੫॥
ਕਾਨੜਾਮਹਲਾ
ਤੇਰੋਜਨੁਹਰਿਜਸੁਸੁਨਤਉਮਾਹਿਓ॥੧॥ਰਹਾਉ
ਮਨਹਿਪ੍ਰਗਾਸੁਪੇਖਿਪ੍ਰਭਕੀਸੋਭਾਜਤਕਤਪੇਖਉਆਹਿਓ॥੧॥
ਸਭਤੇਪਰੈਪਰੈਤੇਊਚਾਗਹਿਰਗੰਭੀਰਅਥਾਹਿਓ॥੨॥
ਓਤਿਪੋਤਿਮਿਲਿਓਭਗਤਨਕਉਜਨਸਿਉਪਰਦਾਲਾਹਿਓ॥੩॥
ਗੁਰਪ੍ਰਸਾਦਿਗਾਵੈਗੁਣਨਾਨਕਸਹਜਸਮਾਧਿਸਮਾਹਿਓ॥੪॥੬॥
ਕਾਨੜਾਮਹਲਾ
ਸੰਤਨਪਹਿਆਪਿਉਧਾਰਨਆਇਓ॥੧॥ਰਹਾਉ
ਦਰਸਨਭੇਟਤਹੋਤਪੁਨੀਤਾਹਰਿਹਰਿਮੰਤ੍ਰੁਦ੍ਰਿੜਾਇਓ॥੧॥
ਕਾਟੇਰੋਗਭਏਮਨਨਿਰਮਲਹਰਿਹਰਿਅਉਖਧੁਖਾਇਓ॥੨॥
ਅਸਥਿਤਭਏਬਸੇਸੁਖਥਾਨਾਬਹੁਰਿਕਤਹੂਧਾਇਓ॥੩॥
ਸੰਤਪ੍ਰਸਾਦਿਤਰੇਕੁਲਲੋਗਾਨਾਨਕਲਿਪਤਮਾਇਓ॥੪॥੭॥
ਕਾਨੜਾਮਹਲਾ
ਬਿਸਰਿਗਈਸਭਤਾਤਿਪਰਾਈ
ਜਬਤੇਸਾਧਸੰਗਤਿਮੋਹਿਪਾਈ॥੧॥ਰਹਾਉ
ਨਾਕੋਬੈਰੀਨਹੀਬਿਗਾਨਾਸਗਲਸੰਗਿਹਮਕਉਬਨਿਆਈ॥੧॥
ਜੋਪ੍ਰਭਕੀਨੋਸੋਭਲਮਾਨਿਓਏਹਸੁਮਤਿਸਾਧੂਤੇਪਾਈ॥੨॥
ਸਭਮਹਿਰਵਿਰਹਿਆਪ੍ਰਭੁਏਕੈਪੇਖਿਪੇਖਿਨਾਨਕਬਿਗਸਾਈ॥੩॥੮॥
ਕਾਨੜਾਮਹਲਾ
ਠਾਕੁਰਜੀਉਤੁਹਾਰੋਪਰਨਾ
ਮਾਨੁਮਹਤੁਤੁਮੑਾਰੈਊਪਰਿਤੁਮੑਰੀਓਟਤੁਮੑਾਰੀਸਰਨਾ॥੧॥ਰਹਾਉ
ਤੁਮੑਰੀਆਸਭਰੋਸਾਤੁਮੑਰਾਤੁਮਰਾਨਾਮੁਰਿਦੈਲੈਧਰਨਾ
ਤੁਮਰੋਬਲੁਤੁਮਸੰਗਿਸੁਹੇਲੇਜੋਜੋਕਹਹੁਸੋਈਸੋਈਕਰਨਾ॥੧॥
ਤੁਮਰੀਦਇਆਮਇਆਸੁਖੁਪਾਵਉਹੋਹੁਕ੍ਰਿਪਾਲਭਉਜਲੁਤਰਨਾ
ਅਭੈਦਾਨੁਨਾਮੁਹਰਿਪਾਇਓਸਿਰੁਡਾਰਿਓਨਾਨਕਸੰਤਚਰਨਾ॥੨॥੯॥