ਤਿਸੁਰੂਪੁਨਰੇਖਿਆਘਟਿਘਟਿਦੇਖਿਆਗੁਰਮੁਖਿਅਲਖੁਲਖਾਵਣਿਆ॥੧॥ਰਹਾਉ॥
ਤੂਦਇਆਲੁਕਿਰਪਾਲੁਪ੍ਰਭੁਸੋਈ॥
ਤੁਧੁਬਿਨੁਦੂਜਾਅਵਰੁਨਕੋਈ॥
ਗੁਰੁਪਰਸਾਦੁਕਰੇਨਾਮੁਦੇਵੈਨਾਮੇਨਾਮਿਸਮਾਵਣਿਆ॥੨॥
ਤੂੰਆਪੇਸਚਾਸਿਰਜਣਹਾਰਾ॥
ਭਗਤੀਭਰੇਤੇਰੇਭੰਡਾਰਾ॥
ਗੁਰਮੁਖਿਨਾਮੁਮਿਲੈਮਨੁਭੀਜੈਸਹਜਿਸਮਾਧਿਲਗਾਵਣਿਆ॥੩॥
ਅਨਦਿਨੁਗੁਣਗਾਵਾਪ੍ਰਭਤੇਰੇ॥
ਤੁਧੁਸਾਲਾਹੀਪ੍ਰੀਤਮਮੇਰੇ॥
ਤੁਧੁਬਿਨੁਅਵਰੁਨਕੋਈਜਾਚਾਗੁਰਪਰਸਾਦੀਤੂੰਪਾਵਣਿਆ॥੪॥
ਅਗਮੁਅਗੋਚਰੁਮਿਤਿਨਹੀਪਾਈ॥
ਅਪਣੀਕ੍ਰਿਪਾਕਰਹਿਤੂੰਲੈਹਿਮਿਲਾਈ॥
ਪੂਰੇਗੁਰਕੈਸਬਦਿਧਿਆਈਐਸਬਦੁਸੇਵਿਸੁਖੁਪਾਵਣਿਆ॥੫॥
ਰਸਨਾਗੁਣਵੰਤੀਗੁਣਗਾਵੈ॥
ਨਾਮੁਸਲਾਹੇਸਚੇਭਾਵੈ॥
ਗੁਰਮੁਖਿਸਦਾਰਹੈਰੰਗਿਰਾਤੀਮਿਲਿਸਚੇਸੋਭਾਪਾਵਣਿਆ॥੬॥
ਮਨਮੁਖੁਕਰਮਕਰੇਅਹੰਕਾਰੀ॥
ਜੂਐਜਨਮੁਸਭਬਾਜੀਹਾਰੀ॥
ਅੰਤਰਿਲੋਭੁਮਹਾਗੁਬਾਰਾਫਿਰਿਫਿਰਿਆਵਣਜਾਵਣਿਆ॥੭॥
ਆਪੇਕਰਤਾਦੇਵਡਿਆਈ॥
ਜਿਨਕਉਆਪਿਲਿਖਤੁਧੁਰਿਪਾਈ॥
ਨਾਨਕਨਾਮੁਮਿਲੈਭਉਭੰਜਨੁਗੁਰਸਬਦੀਸੁਖੁਪਾਵਣਿਆ॥੮॥੧॥੩੪॥
ਮਾਝਮਹਲਾ੫ਘਰੁ੧॥
ਅੰਤਰਿਅਲਖੁਨਜਾਈਲਖਿਆ॥
ਨਾਮੁਰਤਨੁਲੈਗੁਝਾਰਖਿਆ॥
ਅਗਮੁਅਗੋਚਰੁਸਭਤੇਊਚਾਗੁਰਕੈਸਬਦਿਲਖਾਵਣਿਆ॥੧॥
ਹਉਵਾਰੀਜੀਉਵਾਰੀਕਲਿਮਹਿਨਾਮੁਸੁਣਾਵਣਿਆ॥
ਸੰਤਪਿਆਰੇਸਚੈਧਾਰੇਵਡਭਾਗੀਦਰਸਨੁਪਾਵਣਿਆ॥੧॥ਰਹਾਉ॥
ਸਾਧਿਕਸਿਧਜਿਸੈਕਉਫਿਰਦੇ॥
ਬ੍ਰਹਮੇਇੰਦ੍ਰਧਿਆਇਨਿਹਿਰਦੇ॥
ਕੋਟਿਤੇਤੀਸਾਖੋਜਹਿਤਾਕਉਗੁਰਮਿਲਿਹਿਰਦੈਗਾਵਣਿਆ॥੨॥
ਆਠਪਹਰਤੁਧੁਜਾਪੇਪਵਨਾ॥
ਧਰਤੀਸੇਵਕਪਾਇਕਚਰਨਾ॥
ਖਾਣੀਬਾਣੀਸਰਬਨਿਵਾਸੀਸਭਨਾਕੈਮਨਿਭਾਵਣਿਆ॥੩॥
ਸਾਚਾਸਾਹਿਬੁਗੁਰਮੁਖਿਜਾਪੈ॥
ਪੂਰੇਗੁਰਕੈਸਬਦਿਸਿਞਾਪੈ॥
ਜਿਨਪੀਆਸੇਈਤ੍ਰਿਪਤਾਸੇਸਚੇਸਚਿਅਘਾਵਣਿਆ॥੪॥
ਤਿਸੁਘਰਿਸਹਜਾਸੋਈਸੁਹੇਲਾ॥
ਅਨਦਬਿਨੋਦਕਰੇਸਦਕੇਲਾ॥
ਸੋਧਨਵੰਤਾਸੋਵਡਸਾਹਾਜੋਗੁਰਚਰਣੀਮਨੁਲਾਵਣਿਆ॥੫॥
ਪਹਿਲੋਦੇਤੈਂਰਿਜਕੁਸਮਾਹਾ॥
ਪਿਛੋਦੇਤੈਂਜੰਤੁਉਪਾਹਾ॥
ਤੁਧੁਜੇਵਡੁਦਾਤਾਅਵਰੁਨਸੁਆਮੀਲਵੈਨਕੋਈਲਾਵਣਿਆ॥੬॥
ਜਿਸੁਤੂੰਤੁਠਾਸੋਤੁਧੁਧਿਆਏ॥
ਸਾਧਜਨਾਕਾਮੰਤ੍ਰੁਕਮਾਏ॥
ਆਪਿਤਰੈਸਗਲੇਕੁਲਤਾਰੇਤਿਸੁਦਰਗਹਠਾਕਨਪਾਵਣਿਆ॥੭॥