GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1302
0:00 0:00
ਅੰਗ 1302
0:00 0:00
Display Settings
ਬਿਸਮਬਿਸਮਬਿਸਮਹੀਭਈਹੈਲਾਲਗੁਲਾਲਰੰਗਾਰੈ
ਕਹੁਨਾਨਕਸੰਤਨਰਸੁਆਈਹੈਜਿਉਚਾਖਿਗੂੰਗਾਮੁਸਕਾਰੈ॥੨॥੧॥੨੦॥
ਕਾਨੜਾਮਹਲਾ
ਜਾਨੀਸੰਤਨਪ੍ਰਭਬਿਨੁਆਨ
ਊਚਨੀਚਸਭਪੇਖਿਸਮਾਨੋਮੁਖਿਬਕਨੋਮਨਿਮਾਨ॥੧॥ਰਹਾਉ
ਘਟਿਘਟਿਪੂਰਿਰਹੇਸੁਖਸਾਗਰਭੈਭੰਜਨਮੇਰੇਪ੍ਰਾਨ
ਮਨਹਿਪ੍ਰਗਾਸੁਭਇਓਭ੍ਰਮੁਨਾਸਿਓਮੰਤ੍ਰੁਦੀਓਗੁਰਕਾਨ॥੧॥
ਕਰਤਰਹੇਕ੍ਰਤਗੵਕਰੁਣਾਮੈਅੰਤਰਜਾਮੀਗੵਿਾਨ
ਆਠਪਹਰਨਾਨਕਜਸੁਗਾਵੈਮਾਂਗਨਕਉਹਰਿਦਾਨ॥੨॥੨॥੨੧॥
ਕਾਨੜਾਮਹਲਾ
ਕਹਨਕਹਾਵਨਕਉਕਈਕੇਤੈ
ਐਸੋਜਨੁਬਿਰਲੋਹੈਸੇਵਕੁਜੋਤਤਜੋਗਕਉਬੇਤੈ॥੧॥ਰਹਾਉ
ਦੁਖੁਨਾਹੀਸਭੁਸੁਖੁਹੀਹੈਰੇਏਕੈਏਕੀਨੇਤੈ
ਬੁਰਾਨਹੀਸਭੁਭਲਾਹੀਹੈਰੇਹਾਰਨਹੀਸਭਜੇਤੈ॥੧॥
ਸੋਗੁਨਾਹੀਸਦਾਹਰਖੀਹੈਰੇਛੋਡਿਨਾਹੀਕਿਛੁਲੇਤੈ
ਕਹੁਨਾਨਕਜਨੁਹਰਿਹਰਿਹਰਿਹੈਕਤਆਵੈਕਤਰਮਤੈ॥੨॥੩॥੨੨॥
ਕਾਨੜਾਮਹਲਾ
ਹੀਏਕੋਪ੍ਰੀਤਮੁਬਿਸਰਿਜਾਇ
ਤਨਮਨਗਲਤਭਏਤਿਹਸੰਗੇਮੋਹਨੀਮੋਹਿਰਹੀਮੋਰੀਮਾਇ॥੧॥ਰਹਾਉ
ਜੈਜੈਪਹਿਕਹਉਬ੍ਰਿਥਾਹਉਅਪੁਨੀਤੇਊਤੇਊਗਹੇਰਹੇਅਟਕਾਇ
ਅਨਿਕਭਾਂਤਿਕੀਏਕੈਜਾਲੀਤਾਕੀਗੰਠਿਨਹੀਛੋਰਾਇ॥੧॥
ਫਿਰਤਫਿਰਤਨਾਨਕਦਾਸੁਆਇਓਸੰਤਨਹੀਸਰਨਾਇ
ਕਾਟੇਅਗਿਆਨਭਰਮਮੋਹਮਾਇਆਲੀਓਕੰਠਿਲਗਾਇ॥੨॥੪॥੨੩॥
ਕਾਨੜਾਮਹਲਾ
ਆਨਦਰੰਗਬਿਨੋਦਹਮਾਰੈ
ਨਾਮੋਗਾਵਨੁਨਾਮੁਧਿਆਵਨੁਨਾਮੁਹਮਾਰੇਪ੍ਰਾਨਅਧਾਰੈ॥੧॥ਰਹਾਉ
ਨਾਮੋਗਿਆਨੁਨਾਮੁਇਸਨਾਨਾਹਰਿਨਾਮੁਹਮਾਰੇਕਾਰਜਸਵਾਰੈ
ਹਰਿਨਾਮੋਸੋਭਾਨਾਮੁਬਡਾਈਭਉਜਲੁਬਿਖਮੁਨਾਮੁਹਰਿਤਾਰੈ॥੧॥
ਅਗਮਪਦਾਰਥਲਾਲਅਮੋਲਾਭਇਓਪਰਾਪਤਿਗੁਰਚਰਨਾਰੈ
ਕਹੁਨਾਨਕਪ੍ਰਭਭਏਕ੍ਰਿਪਾਲਾਮਗਨਭਏਹੀਅਰੈਦਰਸਾਰੈ॥੨॥੫॥੨੪॥
ਕਾਨੜਾਮਹਲਾ
ਸਾਜਨਮੀਤਸੁਆਮੀਨੇਰੋ
ਪੇਖਤਸੁਨਤਸਭਨਕੈਸੰਗੇਥੋਰੈਕਾਜਬੁਰੋਕਹਫੇਰੋ॥੧॥ਰਹਾਉ
ਨਾਮਬਿਨਾਜੇਤੋਲਪਟਾਇਓਕਛੂਨਹੀਨਾਹੀਕਛੁਤੇਰੋ
ਆਗੈਦ੍ਰਿਸਟਿਆਵਤਸਭਪਰਗਟੁਈਹਾਮੋਹਿਓਭਰਮਅੰਧੇਰੋ॥੧॥
ਅਟਕਿਓਸੁਤਬਨਿਤਾਸੰਗਮਾਇਆਦੇਵਨਹਾਰੁਦਾਤਾਰੁਬਿਸੇਰੋ