ਕਹੁਨਾਨਕਏਕੈਭਾਰੋਸਉਬੰਧਨਕਾਟਨਹਾਰੁਗੁਰੁਮੇਰੋ॥੨॥੬॥੨੫॥
ਕਾਨੜਾਮਹਲਾ੫॥
ਬਿਖੈਦਲੁਸੰਤਨਿਤੁਮੑਰੈਗਾਹਿਓ॥
ਤੁਮਰੀਟੇਕਭਰੋਸਾਠਾਕੁਰਸਰਨਿਤੁਮੑਾਰੀਆਹਿਓ॥੧॥ਰਹਾਉ॥
ਜਨਮਜਨਮਕੇਮਹਾਪਰਾਛਤਦਰਸਨੁਭੇਟਿਮਿਟਾਹਿਓ॥
ਭਇਓਪ੍ਰਗਾਸੁਅਨਦਉਜੀਆਰਾਸਹਜਿਸਮਾਧਿਸਮਾਹਿਓ॥੧॥
ਕਉਨੁਕਹੈਤੁਮਤੇਕਛੁਨਾਹੀਤੁਮਸਮਰਥਅਥਾਹਿਓ॥
ਕ੍ਰਿਪਾਨਿਧਾਨਰੰਗਰੂਪਰਸਨਾਮੁਨਾਨਕਲੈਲਾਹਿਓ॥੨॥੭॥੨੬॥
ਕਾਨੜਾਮਹਲਾ੫॥
ਬੂਡਤਪ੍ਰਾਨੀਹਰਿਜਪਿਧੀਰੈ॥
ਬਿਨਸੈਮੋਹੁਭਰਮੁਦੁਖੁਪੀਰੈ॥੧॥ਰਹਾਉ॥
ਸਿਮਰਉਦਿਨੁਰੈਨਿਗੁਰਕੇਚਰਨਾ॥
ਜਤਕਤਪੇਖਉਤੁਮਰੀਸਰਨਾ॥੧॥
ਸੰਤਪ੍ਰਸਾਦਿਹਰਿਕੇਗੁਨਗਾਇਆ॥
ਗੁਰਭੇਟਤਨਾਨਕਸੁਖੁਪਾਇਆ॥੨॥੮॥੨੭॥
ਕਾਨੜਾਮਹਲਾ੫॥
ਸਿਮਰਤਨਾਮੁਮਨਹਿਸੁਖੁਪਾਈਐ॥
ਸਾਧਜਨਾਮਿਲਿਹਰਿਜਸੁਗਾਈਐ॥੧॥ਰਹਾਉ॥
ਕਰਿਕਿਰਪਾਪ੍ਰਭਰਿਦੈਬਸੇਰੋ॥
ਚਰਨਸੰਤਨਕੈਮਾਥਾਮੇਰੋ॥੧॥
ਪਾਰਬ੍ਰਹਮਕਉਸਿਮਰਹੁਮਨਾਂ॥
ਗੁਰਮੁਖਿਨਾਨਕਹਰਿਜਸੁਸੁਨਾਂ॥੨॥੯॥੨੮॥
ਕਾਨੜਾਮਹਲਾ੫॥
ਮੇਰੇਮਨਪ੍ਰੀਤਿਚਰਨਪ੍ਰਭਪਰਸਨ॥
ਰਸਨਾਹਰਿਹਰਿਭੋਜਨਿਤ੍ਰਿਪਤਾਨੀਅਖੀਅਨਕਉਸੰਤੋਖੁਪ੍ਰਭਦਰਸਨ॥੧॥ਰਹਾਉ॥
ਕਰਨਨਿਪੂਰਿਰਹਿਓਜਸੁਪ੍ਰੀਤਮਕਲਮਲਦੋਖਸਗਲਮਲਹਰਸਨ॥
ਪਾਵਨਧਾਵਨਸੁਆਮੀਸੁਖਪੰਥਾਅੰਗਸੰਗਕਾਇਆਸੰਤਸਰਸਨ॥੧॥
ਸਰਨਿਗਹੀਪੂਰਨਅਬਿਨਾਸੀਆਨਉਪਾਵਥਕਿਤਨਹੀਕਰਸਨ॥
ਕਰੁਗਹਿਲੀਏਨਾਨਕਜਨਅਪਨੇਅੰਧਘੋਰਸਾਗਰਨਹੀਮਰਸਨ॥੨॥੧੦॥੨੯॥
ਕਾਨੜਾਮਹਲਾ੫॥
ਕੁਹਕਤਕਪਟਖਪਟਖਲਗਰਜਤਮਰਜਤਮੀਚੁਅਨਿਕਬਰੀਆ॥੧॥ਰਹਾਉ॥
ਅਹੰਮਤਅਨਰਤਕੁਮਿਤਹਿਤਪ੍ਰੀਤਮਪੇਖਤਭ੍ਰਮਤਲਾਖਗਰੀਆ॥੧॥
ਅਨਿਤਬਿਉਹਾਰਅਚਾਰਬਿਧਿਹੀਨਤਮਮਮਦਮਾਤਕੋਪਜਰੀਆ॥
ਕਰੁਣਕ੍ਰਿਪਾਲਗੋੁਪਾਲਦੀਨਬੰਧੁਨਾਨਕਉਧਰੁਸਰਨਿਪਰੀਆ॥੨॥੧੧॥੩੦॥
ਕਾਨੜਾਮਹਲਾ੫॥
ਜੀਅਪ੍ਰਾਨਮਾਨਦਾਤਾ॥
ਹਰਿਬਿਸਰਤੇਹੀਹਾਨਿ॥੧॥ਰਹਾਉ॥
ਗੋਬਿੰਦਤਿਆਗਿਆਨਲਾਗਹਿਅੰਮ੍ਰਿਤੋਡਾਰਿਭੂਮਿਪਾਗਹਿ॥
ਬਿਖੈਰਸਸਿਉਆਸਕਤਮੂੜੇਕਾਹੇਸੁਖਮਾਨਿ॥੧॥