ਕਾਮਿਕ੍ਰੋਧਿਲੋਭਿਬਿਆਪਿਓਜਨਮਹੀਕੀਖਾਨਿ॥
ਪਤਿਤਪਾਵਨਸਰਨਿਆਇਓਉਧਰੁਨਾਨਕਜਾਨਿ॥੨॥੧੨॥੩੧॥
ਕਾਨੜਾਮਹਲਾ੫॥
ਅਵਿਲੋਕਉਰਾਮਕੋਮੁਖਾਰਬਿੰਦ॥
ਖੋਜਤਖੋਜਤਰਤਨੁਪਾਇਓਬਿਸਰੀਸਭਚਿੰਦ॥੧॥ਰਹਾਉ॥
ਚਰਨਕਮਲਰਿਦੈਧਾਰਿ॥
ਉਤਰਿਆਦੁਖੁਮੰਦ॥੧॥
ਰਾਜਧਨੁਪਰਵਾਰੁਮੇਰੈਸਰਬਸੋਗੋਬਿੰਦ॥
ਸਾਧਸੰਗਮਿਲਾਭੁਪਾਇਓਨਾਨਕਫਿਰਿਨਮਰੰਦ॥੨॥੧੩॥੩੨॥
ਕਾਨੜਾਮਹਲਾ੫ਘਰੁ੫॥
ੴਸਤਿਗੁਰਪ੍ਰਸਾਦਿ॥
ਪ੍ਰਭਪੂਜਹੋਨਾਮੁਅਰਾਧਿ॥
ਗੁਰਸਤਿਗੁਰਚਰਨੀਲਾਗਿ॥
ਹਰਿਪਾਵਹੁਮਨੁਅਗਾਧਿ॥
ਜਗੁਜੀਤੋਹੋਹੋਗੁਰਕਿਰਪਾਧਿ॥੧॥ਰਹਾਉ॥
ਅਨਿਕਪੂਜਾਮੈਬਹੁਬਿਧਿਖੋਜੀਸਾਪੂਜਾਜਿਹਰਿਭਾਵਾਸਿ॥
ਮਾਟੀਕੀਇਹਪੁਤਰੀਜੋਰੀਕਿਆਏਹਕਰਮਕਮਾਸਿ॥
ਪ੍ਰਭਬਾਹਪਕਰਿਜਿਸੁਮਾਰਗਿਪਾਵਹੁਸੋਤੁਧੁਜੰਤਮਿਲਾਸਿ॥੧॥
ਅਵਰਓਟਮੈਕੋਇਨਸੂਝੈਇਕਹਰਿਕੀਓਟਮੈਆਸ॥
ਕਿਆਦੀਨੁਕਰੇਅਰਦਾਸਿ॥
ਜਉਸਭਘਟਿਪ੍ਰਭੂਨਿਵਾਸ॥
ਪ੍ਰਭਚਰਨਨਕੀਮਨਿਪਿਆਸ॥
ਜਨਨਾਨਕਦਾਸੁਕਹੀਅਤੁਹੈਤੁਮੑਰਾਹਉਬਲਿਬਲਿਸਦਬਲਿਜਾਸ॥੨॥੧॥੩੩॥
ਕਾਨੜਾਮਹਲਾ੫ਘਰੁ੬॥
ੴਸਤਿਗੁਰਪ੍ਰਸਾਦਿ॥
ਜਗਤਉਧਾਰਨਨਾਮਪ੍ਰਿਅਤੇਰੈ॥
ਨਵਨਿਧਿਨਾਮੁਨਿਧਾਨੁਹਰਿਕੇਰੈ॥
ਹਰਿਰੰਗਰੰਗਰੰਗਅਨੂਪੇਰੈ॥
ਕਾਹੇਰੇਮਨਮੋਹਿਮਗਨੇਰੈ॥
ਨੈਨਹੁਦੇਖੁਸਾਧਦਰਸੇਰੈ॥
ਸੋਪਾਵੈਜਿਸੁਲਿਖਤੁਲਿਲੇਰੈ॥੧॥ਰਹਾਉ॥
ਸੇਵਉਸਾਧਸੰਤਚਰਨੇਰੈ॥
ਬਾਂਛਉਧੂਰਿਪਵਿਤ੍ਰਕਰੇਰੈ॥
ਅਠਸਠਿਮਜਨੁਮੈਲੁਕਟੇਰੈ॥
ਸਾਸਿਸਾਸਿਧਿਆਵਹੁਮੁਖੁਨਹੀਮੋਰੈ॥
ਕਿਛੁਸੰਗਿਨਚਾਲੈਲਾਖਕਰੋਰੈ॥
ਪ੍ਰਭਜੀਕੋਨਾਮੁਅੰਤਿਪੁਕਰੋਰੈ॥੧॥
ਮਨਸਾਮਾਨਿਏਕਨਿਰੰਕੇਰੈ॥
ਸਗਲਤਿਆਗਹੁਭਾਉਦੂਜੇਰੈ॥
ਕਵਨਕਹਾਂਹਉਗੁਨਪ੍ਰਿਅਤੇਰੈ॥
ਬਰਨਿਨਸਾਕਉਏਕਟੁਲੇਰੈ॥
ਦਰਸਨਪਿਆਸਬਹੁਤੁਮਨਿਮੇਰੈ॥
ਮਿਲੁਨਾਨਕਦੇਵਜਗਤਗੁਰਕੇਰੈ॥੨॥੧॥੩੪॥