GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1308
0:00 0:00
ਅੰਗ 1308
0:00 0:00
Display Settings
ਭੈਭਾਇਭਗਤਿਨਿਹਾਲਨਾਨਕਸਦਾਸਦਾਕੁਰਬਾਨ॥੨॥੪॥੪੯॥
ਕਾਨੜਾਮਹਲਾ
ਕਰਤਕਰਤਚਰਚਚਰਚਚਰਚਰੀ
ਜੋਗਧਿਆਨਭੇਖਗਿਆਨਫਿਰਤਫਿਰਤਧਰਤਧਰਤਧਰਚਰੀ॥੧॥ਰਹਾਉ
ਅਹੰਅਹੰਅਹੈਅਵਰਮੂੜਮੂੜਮੂੜਬਵਰਈ
ਜਤਿਜਾਤਜਾਤਜਾਤਸਦਾਸਦਾਸਦਾਸਦਾਕਾਲਹਈ॥੧॥
ਮਾਨੁਮਾਨੁਮਾਨੁਤਿਆਗਿਮਿਰਤੁਮਿਰਤੁਨਿਕਟਿਨਿਕਟਿਸਦਾਹਈ
ਹਰਿਹਰੇਹਰੇਭਾਜੁਕਹਤੁਨਾਨਕੁਸੁਨਹੁਰੇਮੂੜਬਿਨੁਭਜਨਭਜਨਭਜਨਅਹਿਲਾਜਨਮੁਗਈ॥੨॥੫॥੫੦॥੧੨॥੬੨॥
ਕਾਨੜਾਅਸਟਪਦੀਆਮਹਲਾਘਰੁ
ਸਤਿਗੁਰਪ੍ਰਸਾਦਿ
ਜਪਿਮਨਰਾਮਨਾਮੁਸੁਖੁਪਾਵੈਗੋ
ਜਿਉਜਿਉਜਪੈਤਿਵੈਸੁਖੁਪਾਵੈਸਤਿਗੁਰੁਸੇਵਿਸਮਾਵੈਗੋ॥੧॥ਰਹਾਉ
ਭਗਤਜਨਾਂਕੀਖਿਨੁਖਿਨੁਲੋਚਾਨਾਮੁਜਪਤਸੁਖੁਪਾਵੈਗੋ
ਅਨਰਸਸਾਦਗਏਸਭਿਨੀਕਰਿਬਿਨੁਨਾਵੈਕਿਛੁਸੁਖਾਵੈਗੋ॥੧॥
ਗੁਰਮਤਿਹਰਿਹਰਿਮੀਠਾਲਾਗਾਗੁਰੁਮੀਠੇਬਚਨਕਢਾਵੈਗੋ
ਸਤਿਗੁਰਬਾਣੀਪੁਰਖੁਪੁਰਖੋਤਮਬਾਣੀਸਿਉਚਿਤੁਲਾਵੈਗੋ॥੨॥
ਗੁਰਬਾਣੀਸੁਨਤਮੇਰਾਮਨੁਦ੍ਰਵਿਆਮਨੁਭੀਨਾਨਿਜਘਰਿਆਵੈਗੋ
ਤਹਅਨਹਤਧੁਨੀਬਾਜਹਿਨਿਤਬਾਜੇਨੀਝਰਧਾਰਚੁਆਵੈਗੋ॥੩॥
ਰਾਮਨਾਮੁਇਕੁਤਿਲਤਿਲਗਾਵੈਮਨੁਗੁਰਮਤਿਨਾਮਿਸਮਾਵੈਗੋ
ਨਾਮੁਸੁਣੈਨਾਮੋਮਨਿਭਾਵੈਨਾਮੇਹੀਤ੍ਰਿਪਤਾਵੈਗੋ॥੪॥
ਕਨਿਕਕਨਿਕਪਹਿਰੇਬਹੁਕੰਗਨਾਕਾਪਰੁਭਾਂਤਿਬਨਾਵੈਗੋ
ਨਾਮਬਿਨਾਸਭਿਫੀਕਫਿਕਾਨੇਜਨਮਿਮਰੈਫਿਰਿਆਵੈਗੋ॥੫॥
ਮਾਇਆਪਟਲਪਟਲਹੈਭਾਰੀਘਰੁਘੂਮਨਿਘੇਰਿਘੁਲਾਵੈਗੋ
ਪਾਪਬਿਕਾਰਮਨੂਰਸਭਿਭਾਰੇਬਿਖੁਦੁਤਰੁਤਰਿਓਜਾਵੈਗੋ॥੬॥
ਭਉਬੈਰਾਗੁਭਇਆਹੈਬੋਹਿਥੁਗੁਰੁਖੇਵਟੁਸਬਦਿਤਰਾਵੈਗੋ
ਰਾਮਨਾਮੁਹਰਿਭੇਟੀਐਹਰਿਰਾਮੈਨਾਮਿਸਮਾਵੈਗੋ॥੭॥
ਅਗਿਆਨਿਲਾਇਸਵਾਲਿਆਗੁਰਗਿਆਨੈਲਾਇਜਗਾਵੈਗੋ
ਨਾਨਕਭਾਣੈਆਪਣੈਜਿਉਭਾਵੈਤਿਵੈਚਲਾਵੈਗੋ॥੮॥੧॥
ਕਾਨੜਾਮਹਲਾ
ਜਪਿਮਨਹਰਿਹਰਿਨਾਮੁਤਰਾਵੈਗੋ
ਜੋਜੋਜਪੈਸੋਈਗਤਿਪਾਵੈਜਿਉਧ੍ਰੂਪ੍ਰਹਿਲਾਦੁਸਮਾਵੈਗੋ॥੧॥ਰਹਾਉ