GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1309
0:00 0:00
ਅੰਗ 1309
0:00 0:00
Display Settings
ਕ੍ਰਿਪਾਕ੍ਰਿਪਾਕ੍ਰਿਪਾਕਰਿਹਰਿਜੀਉਕਰਿਕਿਰਪਾਨਾਮਿਲਗਾਵੈਗੋ
ਕਰਿਕਿਰਪਾਸਤਿਗੁਰੂਮਿਲਾਵਹੁਮਿਲਿਸਤਿਗੁਰਨਾਮੁਧਿਆਵੈਗੋ॥੧॥
ਜਨਮਜਨਮਕੀਹਉਮੈਮਲੁਲਾਗੀਮਿਲਿਸੰਗਤਿਮਲੁਲਹਿਜਾਵੈਗੋ
ਜਿਉਲੋਹਾਤਰਿਓਸੰਗਿਕਾਸਟਲਗਿਸਬਦਿਗੁਰੂਹਰਿਪਾਵੈਗੋ॥੨॥
ਸੰਗਤਿਸੰਤਮਿਲਹੁਸਤਿਸੰਗਤਿਮਿਲਿਸੰਗਤਿਹਰਿਰਸੁਆਵੈਗੋ
ਬਿਨੁਸੰਗਤਿਕਰਮਕਰੈਅਭਿਮਾਨੀਕਢਿਪਾਣੀਚੀਕੜੁਪਾਵੈਗੋ॥੩॥
ਭਗਤਜਨਾਕੇਹਰਿਰਖਵਾਰੇਜਨਹਰਿਰਸੁਮੀਠਲਗਾਵੈਗੋ
ਖਿਨੁਖਿਨੁਨਾਮੁਦੇਇਵਡਿਆਈਸਤਿਗੁਰਉਪਦੇਸਿਸਮਾਵੈਗੋ॥੪॥
ਭਗਤਜਨਾਕਉਸਦਾਨਿਵਿਰਹੀਐਜਨਨਿਵਹਿਤਾਫਲਗੁਨਪਾਵੈਗੋ
ਜੋਨਿੰਦਾਦੁਸਟਕਰਹਿਭਗਤਾਕੀਹਰਨਾਖਸਜਿਉਪਚਿਜਾਵੈਗੋ॥੫॥
ਬ੍ਰਹਮਕਮਲਪੁਤੁਮੀਨਬਿਆਸਾਤਪੁਤਾਪਨਪੂਜਕਰਾਵੈਗੋ
ਜੋਜੋਭਗਤੁਹੋਇਸੋਪੂਜਹੁਭਰਮਨਭਰਮੁਚੁਕਾਵੈਗੋ॥੬॥
ਜਾਤਨਜਾਤਿਦੇਖਿਮਤਭਰਮਹੁਸੁਕਜਨਕਪਗੀਂਲਗਿਧਿਆਵੈਗੋ
ਜੂਠਨਜੂਠਿਪਈਸਿਰਊਪਰਿਖਿਨੁਮਨੂਆਤਿਲੁਡੁਲਾਵੈਗੋ॥੭॥
ਜਨਕਜਨਕਬੈਠੇਸਿੰਘਾਸਨਿਨਉਮੁਨੀਧੂਰਿਲੈਲਾਵੈਗੋ
ਨਾਨਕਕ੍ਰਿਪਾਕ੍ਰਿਪਾਕਰਿਠਾਕੁਰਮੈਦਾਸਨਿਦਾਸਕਰਾਵੈਗੋ॥੮॥੨॥
ਕਾਨੜਾਮਹਲਾ
ਮਨੁਗੁਰਮਤਿਰਸਿਗੁਨਗਾਵੈਗੋ
ਜਿਹਵਾਏਕਹੋਇਲਖਕੋਟੀਲਖਕੋਟੀਕੋਟਿਧਿਆਵੈਗੋ॥੧॥ਰਹਾਉ
ਸਹਸਫਨੀਜਪਿਓਸੇਖਨਾਗੈਹਰਿਜਪਤਿਆਅੰਤੁਪਾਵੈਗੋ
ਤੂਅਥਾਹੁਅਤਿਅਗਮੁਅਗਮੁਹੈਮਤਿਗੁਰਮਤਿਮਨੁਠਹਰਾਵੈਗੋ॥੧॥
ਜਿਨਤੂਜਪਿਓਤੇਈਜਨਨੀਕੇਹਰਿਜਪਤਿਅਹੁਕਉਸੁਖੁਪਾਵੈਗੋ
ਬਿਦਰਦਾਸੀਸੁਤੁਛੋਕਛੋਹਰਾਕ੍ਰਿਸਨੁਅੰਕਿਗਲਿਲਾਵੈਗੋ॥੨॥
ਜਲਤੇਓਪਤਿਭਈਹੈਕਾਸਟਕਾਸਟਅੰਗਿਤਰਾਵੈਗੋ
ਰਾਮਜਨਾਹਰਿਆਪਿਸਵਾਰੇਅਪਨਾਬਿਰਦੁਰਖਾਵੈਗੋ॥੩॥
ਹਮਪਾਥਰਲੋਹਲੋਹਬਡਪਾਥਰਗੁਰਸੰਗਤਿਨਾਵਤਰਾਵੈਗੋ
ਜਿਉਸਤਿਸੰਗਤਿਤਰਿਓਜੁਲਾਹੋਸੰਤਜਨਾਮਨਿਭਾਵੈਗੋ॥੪॥
ਖਰੇਖਰੋਏਬੈਠਤਊਠਤਮਾਰਗਿਪੰਥਿਧਿਆਵੈਗੋ
ਸਤਿਗੁਰੁਬਚਨੁਬਚਨੁਹੈਸਤਿਗੁਰੁਪਾਧਰੁਮੁਕਤਿਜਨਾਵੈਗੋ॥੫॥
ਸਾਸਨਿਸਾਸਿਸਾਸਿਬਲੁਪਾਈਹੈਨਿਹਸਾਸਨਿਨਾਮੁਧਿਆਵੈਗੋ
ਗੁਰਪਰਸਾਦੀਹਉਮੈਬੂਝੈਤੌਗੁਰਮਤਿਨਾਮਿਸਮਾਵੈਗੋ॥੬॥