ਤੂੰਵਡਾਤੂੰਊਚੋਊਚਾ॥
ਤੂੰਬੇਅੰਤੁਅਤਿਮੂਚੋਮੂਚਾ॥
ਹਉਕੁਰਬਾਣੀਤੇਰੈਵੰਞਾਨਾਨਕਦਾਸਦਸਾਵਣਿਆ॥੮॥੧॥੩੫॥
ਮਾਝਮਹਲਾ੫॥
ਕਉਣੁਸੁਮੁਕਤਾਕਉਣੁਸੁਜੁਗਤਾ॥
ਕਉਣੁਸੁਗਿਆਨੀਕਉਣੁਸੁਬਕਤਾ॥
ਕਉਣੁਸੁਗਿਰਹੀਕਉਣੁਉਦਾਸੀਕਉਣੁਸੁਕੀਮਤਿਪਾਏਜੀਉ॥੧॥
ਕਿਨਿਬਿਧਿਬਾਧਾਕਿਨਿਬਿਧਿਛੂਟਾ॥
ਕਿਨਿਬਿਧਿਆਵਣੁਜਾਵਣੁਤੂਟਾ॥
ਕਉਣਕਰਮਕਉਣਨਿਹਕਰਮਾਕਉਣੁਸੁਕਹੈਕਹਾਏਜੀਉ॥੨॥
ਕਉਣੁਸੁਸੁਖੀਆਕਉਣੁਸੁਦੁਖੀਆ॥
ਕਉਣੁਸੁਸਨਮੁਖੁਕਉਣੁਵੇਮੁਖੀਆ॥
ਕਿਨਿਬਿਧਿਮਿਲੀਐਕਿਨਿਬਿਧਿਬਿਛੁਰੈਇਹਬਿਧਿਕਉਣੁਪ੍ਰਗਟਾਏਜੀਉ॥੩॥
ਕਉਣੁਸੁਅਖਰੁਜਿਤੁਧਾਵਤੁਰਹਤਾ॥
ਕਉਣੁਉਪਦੇਸੁਜਿਤੁਦੁਖੁਸੁਖੁਸਮਸਹਤਾ॥
ਕਉਣੁਸੁਚਾਲਜਿਤੁਪਾਰਬ੍ਰਹਮੁਧਿਆਏਕਿਨਿਬਿਧਿਕੀਰਤਨੁਗਾਏਜੀਉ॥੪॥
ਗੁਰਮੁਖਿਮੁਕਤਾਗੁਰਮੁਖਿਜੁਗਤਾ॥
ਗੁਰਮੁਖਿਗਿਆਨੀਗੁਰਮੁਖਿਬਕਤਾ॥
ਧੰਨੁਗਿਰਹੀਉਦਾਸੀਗੁਰਮੁਖਿਗੁਰਮੁਖਿਕੀਮਤਿਪਾਏਜੀਉ॥੫॥
ਹਉਮੈਬਾਧਾਗੁਰਮੁਖਿਛੂਟਾ॥
ਗੁਰਮੁਖਿਆਵਣੁਜਾਵਣੁਤੂਟਾ॥
ਗੁਰਮੁਖਿਕਰਮਗੁਰਮੁਖਿਨਿਹਕਰਮਾਗੁਰਮੁਖਿਕਰੇਸੁਸੁਭਾਏਜੀਉ॥੬॥
ਗੁਰਮੁਖਿਸੁਖੀਆਮਨਮੁਖਿਦੁਖੀਆ॥
ਗੁਰਮੁਖਿਸਨਮੁਖੁਮਨਮੁਖਿਵੇਮੁਖੀਆ॥
ਗੁਰਮੁਖਿਮਿਲੀਐਮਨਮੁਖਿਵਿਛੁਰੈਗੁਰਮੁਖਿਬਿਧਿਪ੍ਰਗਟਾਏਜੀਉ॥੭॥
ਗੁਰਮੁਖਿਅਖਰੁਜਿਤੁਧਾਵਤੁਰਹਤਾ॥
ਗੁਰਮੁਖਿਉਪਦੇਸੁਦੁਖੁਸੁਖੁਸਮਸਹਤਾ॥
ਗੁਰਮੁਖਿਚਾਲਜਿਤੁਪਾਰਬ੍ਰਹਮੁਧਿਆਏਗੁਰਮੁਖਿਕੀਰਤਨੁਗਾਏਜੀਉ॥੮॥
ਸਗਲੀਬਣਤਬਣਾਈਆਪੇ॥
ਆਪੇਕਰੇਕਰਾਏਥਾਪੇ॥
ਇਕਸੁਤੇਹੋਇਓਅਨੰਤਾਨਾਨਕਏਕਸੁਮਾਹਿਸਮਾਏਜੀਉ॥੯॥੨॥੩੬॥
ਮਾਝਮਹਲਾ੫॥
ਪ੍ਰਭੁਅਬਿਨਾਸੀਤਾਕਿਆਕਾੜਾ॥
ਹਰਿਭਗਵੰਤਾਤਾਜਨੁਖਰਾਸੁਖਾਲਾ॥
ਜੀਅਪ੍ਰਾਨਮਾਨਸੁਖਦਾਤਾਤੂੰਕਰਹਿਸੋਈਸੁਖੁਪਾਵਣਿਆ॥੧॥
ਹਉਵਾਰੀਜੀਉਵਾਰੀਗੁਰਮੁਖਿਮਨਿਤਨਿਭਾਵਣਿਆ॥
ਤੂੰਮੇਰਾਪਰਬਤੁਤੂੰਮੇਰਾਓਲਾਤੁਮਸੰਗਿਲਵੈਨਲਾਵਣਿਆ॥੧॥ਰਹਾਉ॥
ਤੇਰਾਕੀਤਾਜਿਸੁਲਾਗੈਮੀਠਾ॥
ਘਟਿਘਟਿਪਾਰਬ੍ਰਹਮੁਤਿਨਿਜਨਿਡੀਠਾ॥
ਥਾਨਿਥਨੰਤਰਿਤੂੰਹੈਤੂੰਹੈਇਕੋਇਕੁਵਰਤਾਵਣਿਆ॥੨॥
ਸਗਲਮਨੋਰਥਤੂੰਦੇਵਣਹਾਰਾ॥
ਭਗਤੀਭਾਇਭਰੇਭੰਡਾਰਾ॥
ਦਇਆਧਾਰਿਰਾਖੇਤੁਧੁਸੇਈਪੂਰੈਕਰਮਿਸਮਾਵਣਿਆ॥੩॥