GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1310
0:00 0:00
ਅੰਗ 1310
0:00 0:00
Display Settings
ਸਤਿਗੁਰੁਦਾਤਾਜੀਅਜੀਅਨਕੋਭਾਗਹੀਨਨਹੀਭਾਵੈਗੋ
ਫਿਰਿਏਹਵੇਲਾਹਾਥਿਆਵੈਪਰਤਾਪੈਪਛੁਤਾਵੈਗੋ॥੭॥
ਜੇਕੋਭਲਾਲੋੜੈਭਲਅਪਨਾਗੁਰਆਗੈਢਹਿਢਹਿਪਾਵੈਗੋ
ਨਾਨਕਦਇਆਦਇਆਕਰਿਠਾਕੁਰਮੈਸਤਿਗੁਰਭਸਮਲਗਾਵੈਗੋ॥੮॥੩॥
ਕਾਨੜਾਮਹਲਾ
ਮਨੁਹਰਿਰੰਗਿਰਾਤਾਗਾਵੈਗੋ
ਭੈਭੈਤ੍ਰਾਸਭਏਹੈਨਿਰਮਲਗੁਰਮਤਿਲਾਗਿਲਗਾਵੈਗੋ॥੧॥ਰਹਾਉ
ਹਰਿਰੰਗਿਰਾਤਾਸਦਬੈਰਾਗੀਹਰਿਨਿਕਟਿਤਿਨਾਘਰਿਆਵੈਗੋ
ਤਿਨਕੀਪੰਕਮਿਲੈਤਾਂਜੀਵਾਕਰਿਕਿਰਪਾਆਪਿਦਿਵਾਵੈਗੋ॥੧॥
ਦੁਬਿਧਾਲੋਭਿਲਗੇਹੈਪ੍ਰਾਣੀਮਨਿਕੋਰੈਰੰਗੁਆਵੈਗੋ
ਫਿਰਿਉਲਟਿਓਜਨਮੁਹੋਵੈਗੁਰਬਚਨੀਗੁਰੁਪੁਰਖੁਮਿਲੈਰੰਗੁਲਾਵੈਗੋ॥੨॥
ਇੰਦ੍ਰੀਦਸੇਦਸੇਫੁਨਿਧਾਵਤਤ੍ਰੈਗੁਣੀਆਖਿਨੁਟਿਕਾਵੈਗੋ
ਸਤਿਗੁਰਪਰਚੈਵਸਗਤਿਆਵੈਮੋਖਮੁਕਤਿਸੋਪਾਵੈਗੋ॥੩॥
ਓਅੰਕਾਰਿਏਕੋਰਵਿਰਹਿਆਸਭੁਏਕਸਮਾਹਿਸਮਾਵੈਗੋ
ਏਕੋਰੂਪੁਏਕੋਬਹੁਰੰਗੀਸਭੁਏਕਤੁਬਚਨਿਚਲਾਵੈਗੋ॥੪॥
ਗੁਰਮੁਖਿਏਕੋਏਕੁਪਛਾਤਾਗੁਰਮੁਖਿਹੋਇਲਖਾਵੈਗੋ
ਗੁਰਮੁਖਿਜਾਇਮਿਲੈਨਿਜਮਹਲੀਅਨਹਦਸਬਦੁਬਜਾਵੈਗੋ॥੫॥
ਜੀਅਜੰਤਸਭਸਿਸਟਿਉਪਾਈਗੁਰਮੁਖਿਸੋਭਾਪਾਵੈਗੋ
ਬਿਨੁਗੁਰਭੇਟੇਕੋਮਹਲੁਪਾਵੈਆਇਜਾਇਦੁਖੁਪਾਵੈਗੋ॥੬॥
ਅਨੇਕਜਨਮਵਿਛੁੜੇਮੇਰੇਪ੍ਰੀਤਮਕਰਿਕਿਰਪਾਗੁਰੂਮਿਲਾਵੈਗੋ
ਸਤਿਗੁਰਮਿਲਤਮਹਾਸੁਖੁਪਾਇਆਮਤਿਮਲੀਨਬਿਗਸਾਵੈਗੋ॥੭॥
ਹਰਿਹਰਿਕ੍ਰਿਪਾਕਰਹੁਜਗਜੀਵਨਮੈਸਰਧਾਨਾਮਿਲਗਾਵੈਗੋ
ਨਾਨਕਗੁਰੂਗੁਰੂਹੈਸਤਿਗੁਰੁਮੈਸਤਿਗੁਰਸਰਨਿਮਿਲਾਵੈਗੋ॥੮॥੪॥
ਕਾਨੜਾਮਹਲਾ
ਮਨਗੁਰਮਤਿਚਾਲਚਲਾਵੈਗੋ
ਜਿਉਮੈਗਲੁਮਸਤੁਦੀਜੈਤਲਿਕੁੰਡੇਗੁਰਅੰਕਸੁਸਬਦੁਦ੍ਰਿੜਾਵੈਗੋ॥੧॥ਰਹਾਉ
ਚਲਤੌਚਲੈਚਲੈਦਹਦਹਦਿਸਿਗੁਰੁਰਾਖੈਹਰਿਲਿਵਲਾਵੈਗੋ
ਸਤਿਗੁਰੁਸਬਦੁਦੇਇਰਿਦਅੰਤਰਿਮੁਖਿਅੰਮ੍ਰਿਤੁਨਾਮੁਚੁਆਵੈਗੋ॥੧॥
ਬਿਸੀਅਰਬਿਸੂਭਰੇਹੈਪੂਰਨਗੁਰੁਗਰੁੜਸਬਦੁਮੁਖਿਪਾਵੈਗੋ
ਮਾਇਆਭੁਇਅੰਗਤਿਸੁਨੇੜਿਆਵੈਬਿਖੁਝਾਰਿਝਾਰਿਲਿਵਲਾਵੈਗੋ॥੨॥
ਸੁਆਨੁਲੋਭੁਨਗਰਮਹਿਸਬਲਾਗੁਰੁਖਿਨਮਹਿਮਾਰਿਕਢਾਵੈਗੋ
ਸਤੁਸੰਤੋਖੁਧਰਮੁਆਨਿਰਾਖੇਹਰਿਨਗਰੀਹਰਿਗੁਨਗਾਵੈਗੋ॥੩॥