ਕਾਨੜਾਛੰਤਮਹਲਾ੫॥
ੴਸਤਿਗੁਰਪ੍ਰਸਾਦਿ॥
ਸੇਉਧਰੇਜਿਨਿਰਾਮਧਿਆਏ॥
ਜਤਨਮਾਇਆਕੇਕਾਮਿਨਆਏ॥
ਰਾਮਧਿਆਏਸਭਿਫਲਪਾਏਧਨਿਧੰਨਿਤੇਬਡਭਾਗੀਆ॥
ਸਤਸੰਗਿਜਾਗੇਨਾਮਿਲਾਗੇਏਕਸਿਉਲਿਵਲਾਗੀਆ॥
ਤਜਿਮਾਨਮੋਹਬਿਕਾਰਸਾਧੂਲਗਿਤਰਉਤਿਨਕੈਪਾਏ॥
ਬਿਨਵੰਤਿਨਾਨਕਸਰਣਿਸੁਆਮੀਬਡਭਾਗਿਦਰਸਨਪਾਏ॥੧॥
ਮਿਲਿਸਾਧੂਨਿਤਭਜਹਨਾਰਾਇਣ॥
ਰਸਕਿਰਸਕਿਸੁਆਮੀਗੁਣਗਾਇਣ॥
ਗੁਣਗਾਇਜੀਵਹਹਰਿਅਮਿਉਪੀਵਹਜਨਮਮਰਣਾਭਾਗਏ॥
ਸਤਸੰਗਿਪਾਈਐਹਰਿਧਿਆਈਐਬਹੁੜਿਦੂਖੁਨਲਾਗਏ॥
ਕਰਿਦਇਆਦਾਤੇਪੁਰਖਬਿਧਾਤੇਸੰਤਸੇਵਕਮਾਇਣ॥
ਬਿਨਵੰਤਿਨਾਨਕਜਨਧੂਰਿਬਾਂਛਹਿਹਰਿਦਰਸਿਸਹਜਿਸਮਾਇਣ॥੨॥
ਸਗਲੇਜੰਤਭਜਹੁਗੋਪਾਲੈ॥
ਜਪਤਪਸੰਜਮਪੂਰਨਘਾਲੈ॥
ਨਿਤਭਜਹੁਸੁਆਮੀਅੰਤਰਜਾਮੀਸਫਲਜਨਮੁਸਬਾਇਆ॥
ਗੋਬਿਦੁਗਾਈਐਨਿਤਧਿਆਈਐਪਰਵਾਣੁਸੋਈਆਇਆ॥
ਜਪਤਾਪਸੰਜਮਹਰਿਹਰਿਨਿਰੰਜਨਗੋਬਿੰਦਧਨੁਸੰਗਿਚਾਲੈ॥
ਬਿਨਵੰਤਿਨਾਨਕਕਰਿਦਇਆਦੀਜੈਹਰਿਰਤਨੁਬਾਧਉਪਾਲੈ॥੩॥
ਮੰਗਲਚਾਰਚੋਜਆਨੰਦਾ॥
ਕਰਿਕਿਰਪਾਮਿਲੇਪਰਮਾਨੰਦਾ॥
ਪ੍ਰਭਮਿਲੇਸੁਆਮੀਸੁਖਹਗਾਮੀਇਛਮਨਕੀਪੁੰਨੀਆ॥
ਬਜੀਬਧਾਈਸਹਜੇਸਮਾਈਬਹੁੜਿਦੂਖਿਨਰੁੰਨੀਆ॥
ਲੇਕੰਠਿਲਾਏਸੁਖਦਿਖਾਏਬਿਕਾਰਬਿਨਸੇਮੰਦਾ॥
ਬਿਨਵੰਤਿਨਾਨਕਮਿਲੇਸੁਆਮੀਪੁਰਖਪਰਮਾਨੰਦਾ॥੪॥੧॥
ਕਾਨੜੇਕੀਵਾਰਮਹਲਾ੪ਮੂਸੇਕੀਵਾਰਕੀਧੁਨੀ॥
ੴਸਤਿਗੁਰਪ੍ਰਸਾਦਿ॥
ਸਲੋਕਮਃ੪॥
ਰਾਮਨਾਮੁਨਿਧਾਨੁਹਰਿਗੁਰਮਤਿਰਖੁਉਰਧਾਰਿ॥
ਦਾਸਨਦਾਸਾਹੋਇਰਹੁਹਉਮੈਬਿਖਿਆਮਾਰਿ॥
ਜਨਮੁਪਦਾਰਥੁਜੀਤਿਆਕਦੇਨਆਵੈਹਾਰਿ॥
ਧਨੁਧਨੁਵਡਭਾਗੀਨਾਨਕਾਜਿਨਗੁਰਮਤਿਹਰਿਰਸੁਸਾਰਿ॥੧॥
ਮਃ੪॥
ਗੋਵਿੰਦੁਗੋਵਿਦੁਗੋਵਿਦੁਹਰਿਗੋਵਿਦੁਗੁਣੀਨਿਧਾਨੁ॥
ਗੋਵਿਦੁਗੋਵਿਦੁਗੁਰਮਤਿਧਿਆਈਐਤਾਂਦਰਗਹਪਾਈਐਮਾਨੁ॥