ਗੋਵਿਦੁਗੋਵਿਦੁਗੋਵਿਦੁਜਪਿਮੁਖੁਊਜਲਾਪਰਧਾਨੁ॥
ਨਾਨਕਗੁਰੁਗੋਵਿੰਦੁਹਰਿਜਿਤੁਮਿਲਿਹਰਿਪਾਇਆਨਾਮੁ॥੨॥
ਪਉੜੀ॥
ਤੂੰਆਪੇਹੀਸਿਧਸਾਧਿਕੋਤੂਆਪੇਹੀਜੁਗਜੋਗੀਆ॥
ਤੂਆਪੇਹੀਰਸਰਸੀਅੜਾਤੂਆਪੇਹੀਭੋਗਭੋਗੀਆ॥
ਤੂਆਪੇਆਪਿਵਰਤਦਾਤੂਆਪੇਕਰਹਿਸੁਹੋਗੀਆ॥
ਸਤਿਸੰਗਤਿਸਤਿਗੁਰਧੰਨੁਧਨੋੁਧੰਨਧੰਨਧਨੋਜਿਤੁਮਿਲਿਹਰਿਬੁਲਗਬੁਲੋਗੀਆ॥
ਸਭਿਕਹਹੁਮੁਖਹੁਹਰਿਹਰਿਹਰੇਹਰਿਹਰਿਹਰੇਹਰਿਬੋਲਤਸਭਿਪਾਪਲਹੋਗੀਆ॥੧॥
ਸਲੋਕਮਃ੪॥
ਹਰਿਹਰਿਹਰਿਹਰਿਨਾਮੁਹੈਗੁਰਮੁਖਿਪਾਵੈਕੋਇ॥
ਹਉਮੈਮਮਤਾਨਾਸੁਹੋਇਦੁਰਮਤਿਕਢੈਧੋਇ॥
ਨਾਨਕਅਨਦਿਨੁਗੁਣਉਚਰੈਜਿਨਕਉਧੁਰਿਲਿਖਿਆਹੋਇ॥੧॥
ਮਃ੪॥
ਹਰਿਆਪੇਆਪਿਦਇਆਲੁਹਰਿਆਪੇਕਰੇਸੁਹੋਇ॥
ਹਰਿਆਪੇਆਪਿਵਰਤਦਾਹਰਿਜੇਵਡੁਅਵਰੁਨਕੋਇ॥
ਜੋਹਰਿਪ੍ਰਭਭਾਵੈਸੋਥੀਐਜੋਹਰਿਪ੍ਰਭੁਕਰੇਸੁਹੋਇ॥
ਕੀਮਤਿਕਿਨੈਨਪਾਈਆਬੇਅੰਤੁਪ੍ਰਭੂਹਰਿਸੋਇ॥
ਨਾਨਕਗੁਰਮੁਖਿਹਰਿਸਾਲਾਹਿਆਤਨੁਮਨੁਸੀਤਲੁਹੋਇ॥੨॥
ਪਉੜੀ॥
ਸਭਜੋਤਿਤੇਰੀਜਗਜੀਵਨਾਤੂਘਟਿਘਟਿਹਰਿਰੰਗਰੰਗਨਾ॥
ਸਭਿਧਿਆਵਹਿਤੁਧੁਮੇਰੇਪ੍ਰੀਤਮਾਤੂਸਤਿਸਤਿਪੁਰਖਨਿਰੰਜਨਾ॥
ਇਕੁਦਾਤਾਸਭੁਜਗਤੁਭਿਖਾਰੀਆਹਰਿਜਾਚਹਿਸਭਮੰਗਮੰਗਨਾ॥
ਸੇਵਕੁਠਾਕੁਰੁਸਭੁਤੂਹੈਤੂਹੈਗੁਰਮਤੀਹਰਿਚੰਗਚੰਗਨਾ॥
ਸਭਿਕਹਹੁਮੁਖਹੁਰਿਖੀਕੇਸੁਹਰੇਰਿਖੀਕੇਸੁਹਰੇਜਿਤੁਪਾਵਹਿਸਭਫਲਫਲਨਾ॥੨॥
ਸਲੋਕਮਃ੪॥
ਹਰਿਹਰਿਨਾਮੁਧਿਆਇਮਨਹਰਿਦਰਗਹਪਾਵਹਿਮਾਨੁ॥
ਜੋਇਛਹਿਸੋਫਲੁਪਾਇਸੀਗੁਰਸਬਦੀਲਗੈਧਿਆਨੁ॥
ਕਿਲਵਿਖਪਾਪਸਭਿਕਟੀਅਹਿਹਉਮੈਚੁਕੈਗੁਮਾਨੁ॥
ਗੁਰਮੁਖਿਕਮਲੁਵਿਗਸਿਆਸਭੁਆਤਮਬ੍ਰਹਮੁਪਛਾਨੁ॥
ਹਰਿਹਰਿਕਿਰਪਾਧਾਰਿਪ੍ਰਭਜਨਨਾਨਕਜਪਿਹਰਿਨਾਮੁ॥੧॥
ਮਃ੪॥
ਹਰਿਹਰਿਨਾਮੁਪਵਿਤੁਹੈਨਾਮੁਜਪਤਦੁਖੁਜਾਇ॥
ਜਿਨਕਉਪੂਰਬਿਲਿਖਿਆਤਿਨਮਨਿਵਸਿਆਆਇ॥
ਸਤਿਗੁਰਕੈਭਾਣੈਜੋਚਲੈਤਿਨਦਾਲਦੁਦੁਖੁਲਹਿਜਾਇ॥
ਆਪਣੈਭਾਣੈਕਿਨੈਨਪਾਇਓਜਨਵੇਖਹੁਮਨਿਪਤੀਆਇ॥
ਜਨੁਨਾਨਕੁਦਾਸਨਦਾਸੁਹੈਜੋਸਤਿਗੁਰਲਾਗੇਪਾਇ॥੨॥
ਪਉੜੀ॥