GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1315
0:00 0:00
ਅੰਗ 1315
0:00 0:00
Display Settings
ਸਭਆਸਾਮਨਸਾਵਿਸਰੀਮਨਿਚੂਕਾਆਲਜੰਜਾਲੁ
ਗੁਰਿਤੁਠੈਨਾਮੁਦ੍ਰਿੜਾਇਆਹਮਕੀਏਸਬਦਿਨਿਹਾਲੁ
ਜਨਨਾਨਕਿਅਤੁਟੁਧਨੁਪਾਇਆਹਰਿਨਾਮਾਹਰਿਧਨੁਮਾਲੁ॥੨॥
ਪਉੜੀ
ਹਰਿਤੁਮੑਵਡਵਡੇਵਡੇਵਡਊਚੇਸਭਊਪਰਿਵਡੇਵਡੌਨਾ
ਜੋਧਿਆਵਹਿਹਰਿਅਪਰੰਪਰੁਹਰਿਹਰਿਹਰਿਧਿਆਇਹਰੇਤੇਹੋਨਾ
ਜੋਗਾਵਹਿਸੁਣਹਿਤੇਰਾਜਸੁਸੁਆਮੀਤਿਨਕਾਟੇਪਾਪਕਟੋਨਾ
ਤੁਮਜੈਸੇਹਰਿਪੁਰਖਜਾਨੇਮਤਿਗੁਰਮਤਿਮੁਖਿਵਡਵਡਭਾਗਵਡੋਨਾ
ਸਭਿਧਿਆਵਹੁਆਦਿਸਤੇਜੁਗਾਦਿਸਤੇਪਰਤਖਿਸਤੇਸਦਾਸਦਾਸਤੇਜਨੁਨਾਨਕੁਦਾਸੁਦਸੋਨਾ॥੫॥
ਸਲੋਕਮਃ
ਹਮਰੇਹਰਿਜਗਜੀਵਨਾਹਰਿਜਪਿਓਹਰਿਗੁਰਮੰਤ
ਹਰਿਅਗਮੁਅਗੋਚਰੁਅਗਮੁਹਰਿਹਰਿਮਿਲਿਆਆਇਅਚਿੰਤ
ਹਰਿਆਪੇਘਟਿਘਟਿਵਰਤਦਾਹਰਿਆਪੇਆਪਿਬਿਅੰਤ
ਹਰਿਆਪੇਸਭਰਸਭੋਗਦਾਹਰਿਆਪੇਕਵਲਾਕੰਤ
ਹਰਿਆਪੇਭਿਖਿਆਪਾਇਦਾਸਭਸਿਸਟਿਉਪਾਈਜੀਅਜੰਤ
ਹਰਿਦੇਵਹੁਦਾਨੁਦਇਆਲਪ੍ਰਭਹਰਿਮਾਂਗਹਿਹਰਿਜਨਸੰਤ
ਜਨਨਾਨਕਕੇਪ੍ਰਭਆਇਮਿਲੁਹਮਗਾਵਹਹਰਿਗੁਣਛੰਤ॥੧॥
ਮਃ
ਹਰਿਪ੍ਰਭੁਸਜਣੁਨਾਮੁਹਰਿਮੈਮਨਿਤਨਿਨਾਮੁਸਰੀਰਿ
ਸਭਿਆਸਾਗੁਰਮੁਖਿਪੂਰੀਆਜਨਨਾਨਕਸੁਣਿਹਰਿਧੀਰ॥੨॥
ਪਉੜੀ
ਹਰਿਊਤਮੁਹਰਿਆਨਾਮੁਹੈਹਰਿਪੁਰਖੁਨਿਰੰਜਨੁਮਉਲਾ
ਜੋਜਪਦੇਹਰਿਹਰਿਦਿਨਸੁਰਾਤਿਤਿਨਸੇਵੇਚਰਨਨਿਤਕਉਲਾ
ਨਿਤਸਾਰਿਸਮੑਾਲੇਸਭਜੀਅਜੰਤਹਰਿਵਸੈਨਿਕਟਿਸਭਜਉਲਾ
ਸੋਬੂਝੈਜਿਸੁਆਪਿਬੁਝਾਇਸੀਜਿਸੁਸਤਿਗੁਰੁਪੁਰਖੁਪ੍ਰਭੁਸਉਲਾ
ਸਭਿਗਾਵਹੁਗੁਣਗੋਵਿੰਦਹਰੇਗੋਵਿੰਦਹਰੇਗੋਵਿੰਦਹਰੇਗੁਣਗਾਵਤਗੁਣੀਸਮਉਲਾ॥੬॥
ਸਲੋਕਮਃ
ਸੁਤਿਆਹਰਿਪ੍ਰਭੁਚੇਤਿਮਨਿਹਰਿਸਹਜਿਸਮਾਧਿਸਮਾਇ
ਜਨਨਾਨਕਹਰਿਹਰਿਚਾਉਮਨਿਗੁਰੁਤੁਠਾਮੇਲੇਮਾਇ॥੧॥
ਮਃ
ਹਰਿਇਕਸੁਸੇਤੀਪਿਰਹੜੀਹਰਿਇਕੋਮੇਰੈਚਿਤਿ
ਜਨਨਾਨਕਇਕੁਅਧਾਰੁਹਰਿਪ੍ਰਭਇਕਸਤੇਗਤਿਪਤਿ॥੨॥
ਪਉੜੀ
ਪੰਚੇਸਬਦਵਜੇਮਤਿਗੁਰਮਤਿਵਡਭਾਗੀਅਨਹਦੁਵਜਿਆ
ਆਨਦਮੂਲੁਰਾਮੁਸਭੁਦੇਖਿਆਗੁਰਸਬਦੀਗੋਵਿਦੁਗਜਿਆ
ਆਦਿਜੁਗਾਦਿਵੇਸੁਹਰਿਏਕੋਮਤਿਗੁਰਮਤਿਹਰਿਪ੍ਰਭੁਭਜਿਆ
ਹਰਿਦੇਵਹੁਦਾਨੁਦਇਆਲਪ੍ਰਭਜਨਰਾਖਹੁਹਰਿਪ੍ਰਭਲਜਿਆ