ਰਾਗੁਕਲਿਆਨਮਹਲਾ੪॥
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਮਾਰਮਰਾਮੈਅੰਤੁਨਪਾਇਆ॥
ਹਮਬਾਰਿਕਪ੍ਰਤਿਪਾਰੇਤੁਮਰੇਤੂਬਡਪੁਰਖੁਪਿਤਾਮੇਰਾਮਾਇਆ॥੧॥ਰਹਾਉ॥
ਹਰਿਕੇਨਾਮਅਸੰਖਅਗਮਹਹਿਅਗਮਅਗਮਹਰਿਰਾਇਆ॥
ਗੁਣੀਗਿਆਨੀਸੁਰਤਿਬਹੁਕੀਨੀਇਕੁਤਿਲੁਨਹੀਕੀਮਤਿਪਾਇਆ॥੧॥
ਗੋਬਿਦਗੁਣਗੋਬਿਦਸਦਗਾਵਹਿਗੁਣਗੋਬਿਦਅੰਤੁਨਪਾਇਆ॥
ਤੂਅਮਿਤਿਅਤੋਲੁਅਪਰੰਪਰਸੁਆਮੀਬਹੁਜਪੀਐਥਾਹਨਪਾਇਆ॥੨॥
ਉਸਤਤਿਕਰਹਿਤੁਮਰੀਜਨਮਾਧੌਗੁਨਗਾਵਹਿਹਰਿਰਾਇਆ॥
ਤੁਮੑਜਲਨਿਧਿਹਮਮੀਨੇਤੁਮਰੇਤੇਰਾਅੰਤੁਨਕਤਹੂਪਾਇਆ॥੩॥
ਜਨਕਉਕ੍ਰਿਪਾਕਰਹੁਮਧਸੂਦਨਹਰਿਦੇਵਹੁਨਾਮੁਜਪਾਇਆ॥
ਮੈਮੂਰਖਅੰਧੁਲੇਨਾਮੁਟੇਕਹੈਜਨਨਾਨਕਗੁਰਮੁਖਿਪਾਇਆ॥੪॥੧॥
ਕਲਿਆਨੁਮਹਲਾ੪॥
ਹਰਿਜਨੁਗੁਨਗਾਵਤਹਸਿਆ॥
ਹਰਿਹਰਿਭਗਤਿਬਨੀਮਤਿਗੁਰਮਤਿਧੁਰਿਮਸਤਕਿਪ੍ਰਭਿਲਿਖਿਆ॥੧॥ਰਹਾਉ॥
ਗੁਰਕੇਪਗਸਿਮਰਉਦਿਨੁਰਾਤੀਮਨਿਹਰਿਹਰਿਹਰਿਬਸਿਆ॥
ਹਰਿਹਰਿਹਰਿਕੀਰਤਿਜਗਿਸਾਰੀਘਸਿਚੰਦਨੁਜਸੁਘਸਿਆ॥੧॥
ਹਰਿਜਨਹਰਿਹਰਿਹਰਿਲਿਵਲਾਈਸਭਿਸਾਕਤਖੋਜਿਪਇਆ॥
ਜਿਉਕਿਰਤਸੰਜੋਗਿਚਲਿਓਨਰਨਿੰਦਕੁਪਗੁਨਾਗਨਿਛੁਹਿਜਲਿਆ॥੨॥
ਜਨਕੇਤੁਮੑਹਰਿਰਾਖੇਸੁਆਮੀਤੁਮੑਜੁਗਿਜੁਗਿਜਨਰਖਿਆ॥
ਕਹਾਭਇਆਦੈਤਿਕਰੀਬਖੀਲੀਸਭਕਰਿਕਰਿਝਰਿਪਰਿਆ॥੩॥
ਜੇਤੇਜੀਅਜੰਤਪ੍ਰਭਿਕੀਏਸਭਿਕਾਲੈਮੁਖਿਗ੍ਰਸਿਆ॥
ਹਰਿਜਨਹਰਿਹਰਿਹਰਿਪ੍ਰਭਿਰਾਖੇਜਨਨਾਨਕਸਰਨਿਪਇਆ॥੪॥੨॥
ਕਲਿਆਨਮਹਲਾ੪॥