ਅੰਧਕੂਪਤੇਕੰਢੈਚਾੜੇ॥
ਕਰਿਕਿਰਪਾਦਾਸਨਦਰਿਨਿਹਾਲੇ॥
ਗੁਣਗਾਵਹਿਪੂਰਨਅਬਿਨਾਸੀਕਹਿਸੁਣਿਤੋਟਿਨਆਵਣਿਆ॥੪॥
ਐਥੈਓਥੈਤੂੰਹੈਰਖਵਾਲਾ॥
ਮਾਤਗਰਭਮਹਿਤੁਮਹੀਪਾਲਾ॥
ਮਾਇਆਅਗਨਿਨਪੋਹੈਤਿਨਕਉਰੰਗਿਰਤੇਗੁਣਗਾਵਣਿਆ॥੫॥
ਕਿਆਗੁਣਤੇਰੇਆਖਿਸਮਾਲੀ॥
ਮਨਤਨਅੰਤਰਿਤੁਧੁਨਦਰਿਨਿਹਾਲੀ॥
ਤੂੰਮੇਰਾਮੀਤੁਸਾਜਨੁਮੇਰਾਸੁਆਮੀਤੁਧੁਬਿਨੁਅਵਰੁਨਜਾਨਣਿਆ॥੬॥
ਜਿਸਕਉਤੂੰਪ੍ਰਭਭਇਆਸਹਾਈ॥
ਤਿਸੁਤਤੀਵਾਉਨਲਗੈਕਾਈ॥
ਤੂਸਾਹਿਬੁਸਰਣਿਸੁਖਦਾਤਾਸਤਿਸੰਗਤਿਜਪਿਪ੍ਰਗਟਾਵਣਿਆ॥੭॥
ਤੂੰਊਚਅਥਾਹੁਅਪਾਰੁਅਮੋਲਾ॥
ਤੂੰਸਾਚਾਸਾਹਿਬੁਦਾਸੁਤੇਰਾਗੋਲਾ॥
ਤੂੰਮੀਰਾਸਾਚੀਠਕੁਰਾਈਨਾਨਕਬਲਿਬਲਿਜਾਵਣਿਆ॥੮॥੩॥੩੭॥
ਮਾਝਮਹਲਾ੫ਘਰੁ੨॥
ਨਿਤਨਿਤਦਯੁਸਮਾਲੀਐ॥
ਮੂਲਿਨਮਨਹੁਵਿਸਾਰੀਐ॥ਰਹਾਉ॥
ਸੰਤਾਸੰਗਤਿਪਾਈਐ॥
ਜਿਤੁਜਮਕੈਪੰਥਿਨਜਾਈਐ॥
ਤੋਸਾਹਰਿਕਾਨਾਮੁਲੈਤੇਰੇਕੁਲਹਿਨਲਾਗੈਗਾਲਿਜੀਉ॥੧॥
ਜੋਸਿਮਰੰਦੇਸਾਂਈਐ॥
ਨਰਕਿਨਸੇਈਪਾਈਐ॥
ਤਤੀਵਾਉਨਲਗਈਜਿਨਮਨਿਵੁਠਾਆਇਜੀਉ॥੨॥
ਸੇਈਸੁੰਦਰਸੋਹਣੇ॥
ਸਾਧਸੰਗਿਜਿਨਬੈਹਣੇ॥
ਹਰਿਧਨੁਜਿਨੀਸੰਜਿਆਸੇਈਗੰਭੀਰਅਪਾਰਜੀਉ॥੩॥
ਹਰਿਅਮਿਉਰਸਾਇਣੁਪੀਵੀਐ॥
ਮੁਹਿਡਿਠੈਜਨਕੈਜੀਵੀਐ॥
ਕਾਰਜਸਭਿਸਵਾਰਿਲੈਨਿਤਪੂਜਹੁਗੁਰਕੇਪਾਵਜੀਉ॥੪॥
ਜੋਹਰਿਕੀਤਾਆਪਣਾ॥
ਤਿਨਹਿਗੁਸਾਈਜਾਪਣਾ॥
ਸੋਸੂਰਾਪਰਧਾਨੁਸੋਮਸਤਕਿਜਿਸਦੈਭਾਗੁਜੀਉ॥੫॥
ਮਨਮੰਧੇਪ੍ਰਭੁਅਵਗਾਹੀਆ॥
ਏਹਿਰਸਭੋਗਣਪਾਤਿਸਾਹੀਆ॥
ਮੰਦਾਮੂਲਿਨਉਪਜਿਓਤਰੇਸਚੀਕਾਰੈਲਾਗਿਜੀਉ॥੬॥
ਕਰਤਾਮੰਨਿਵਸਾਇਆ॥
ਜਨਮੈਕਾਫਲੁਪਾਇਆ॥
ਮਨਿਭਾਵੰਦਾਕੰਤੁਹਰਿਤੇਰਾਥਿਰੁਹੋਆਸੋਹਾਗੁਜੀਉ॥੭॥
ਅਟਲਪਦਾਰਥੁਪਾਇਆ॥
ਭੈਭੰਜਨਕੀਸਰਣਾਇਆ॥
ਲਾਇਅੰਚਲਿਨਾਨਕਤਾਰਿਅਨੁਜਿਤਾਜਨਮੁਅਪਾਰਜੀਉ॥੮॥੪॥੩੮॥
ੴਸਤਿਗੁਰਪ੍ਰਸਾਦਿ॥
ਮਾਝਮਹਲਾ੫ਘਰੁ੩॥
ਹਰਿਜਪਿਜਪੇਮਨੁਧੀਰੇ॥੧॥ਰਹਾਉ॥
ਸਿਮਰਿਸਿਮਰਿਗੁਰਦੇਉਮਿਟਿਗਏਭੈਦੂਰੇ॥੧॥
ਸਰਨਿਆਵੈਪਾਰਬ੍ਰਹਮਕੀਤਾਫਿਰਿਕਾਹੇਝੂਰੇ॥੨॥