ਮੇਰੇਮਨਜਪੁਜਪਿਜਗੰਨਾਥੇ॥
ਗੁਰਉਪਦੇਸਿਹਰਿਨਾਮੁਧਿਆਇਓਸਭਿਕਿਲਬਿਖਦੁਖਲਾਥੇ॥੧॥ਰਹਾਉ॥
ਰਸਨਾਏਕਜਸੁਗਾਇਨਸਾਕੈਬਹੁਕੀਜੈਬਹੁਰਸੁਨਥੇ॥
ਬਾਰਬਾਰਖਿਨੁਪਲਸਭਿਗਾਵਹਿਗੁਨਕਹਿਨਸਕਹਿਪ੍ਰਭਤੁਮਨਥੇ॥੧॥
ਹਮਬਹੁਪ੍ਰੀਤਿਲਗੀਪ੍ਰਭਸੁਆਮੀਹਮਲੋਚਹਪ੍ਰਭੁਦਿਖਨਥੇ॥
ਤੁਮਬਡਦਾਤੇਜੀਅਜੀਅਨਕੇਤੁਮਜਾਨਹੁਹਮਬਿਰਥੇ॥੨॥
ਕੋਈਮਾਰਗੁਪੰਥੁਬਤਾਵੈਪ੍ਰਭਕਾਕਹੁਤਿਨਕਉਕਿਆਦਿਨਥੇ॥
ਸਭੁਤਨੁਮਨੁਅਰਪਉਅਰਪਿਅਰਾਪਉਕੋਈਮੇਲੈਪ੍ਰਭਮਿਲਥੇ॥੩॥
ਹਰਿਕੇਗੁਨਬਹੁਤਬਹੁਤਬਹੁਸੋਭਾਹਮਤੁਛਕਰਿਕਰਿਬਰਨਥੇ॥
ਹਮਰੀਮਤਿਵਸਗਤਿਪ੍ਰਭਤੁਮਰੈਜਨਨਾਨਕਕੇਪ੍ਰਭਸਮਰਥੇ॥੪॥੩॥
ਕਲਿਆਨਮਹਲਾ੪॥
ਮੇਰੇਮਨਜਪਿਹਰਿਗੁਨਅਕਥਸੁਨਥਈ॥
ਧਰਮੁਅਰਥੁਸਭੁਕਾਮੁਮੋਖੁਹੈਜਨਪੀਛੈਲਗਿਫਿਰਥਈ॥੧॥ਰਹਾਉ॥
ਸੋਹਰਿਹਰਿਨਾਮੁਧਿਆਵੈਹਰਿਜਨੁਜਿਸੁਬਡਭਾਗਮਥਈ॥
ਜਹਦਰਗਹਪ੍ਰਭੁਲੇਖਾਮਾਗੈਤਹਛੁਟੈਨਾਮੁਧਿਆਇਥਈ॥੧॥
ਹਮਰੇਦੋਖਬਹੁਜਨਮਜਨਮਕੇਦੁਖੁਹਉਮੈਮੈਲੁਲਗਥਈ॥
ਗੁਰਿਧਾਰਿਕ੍ਰਿਪਾਹਰਿਜਲਿਨਾਵਾਏਸਭਕਿਲਬਿਖਪਾਪਗਥਈ॥੨॥
ਜਨਕੈਰਿਦਅੰਤਰਿਪ੍ਰਭੁਸੁਆਮੀਜਨਹਰਿਹਰਿਨਾਮੁਭਜਥਈ॥
ਜਹਅੰਤੀਅਉਸਰੁਆਇਬਨਤੁਹੈਤਹਰਾਖੈਨਾਮੁਸਾਥਈ॥੩॥
ਜਨਤੇਰਾਜਸੁਗਾਵਹਿਹਰਿਹਰਿਪ੍ਰਭਹਰਿਜਪਿਓਜਗੰਨਥਈ॥
ਜਨਨਾਨਕਕੇਪ੍ਰਭਰਾਖੇਸੁਆਮੀਹਮਪਾਥਰਰਖੁਬੁਡਥਈ॥੪॥੪॥
ਕਲਿਆਨਮਹਲਾ੪॥
ਹਮਰੀਚਿਤਵਨੀਹਰਿਪ੍ਰਭੁਜਾਨੈ॥
ਅਉਰੁਕੋਈਨਿੰਦਕਰੈਹਰਿਜਨਕੀਪ੍ਰਭੁਤਾਕਾਕਹਿਆਇਕੁਤਿਲੁਨਹੀਮਾਨੈ॥੧॥ਰਹਾਉ॥
ਅਉਰਸਭਤਿਆਗਿਸੇਵਾਕਰਿਅਚੁਤਜੋਸਭਤੇਊਚਠਾਕੁਰੁਭਗਵਾਨੈ॥
ਹਰਿਸੇਵਾਤੇਕਾਲੁਜੋਹਿਨਸਾਕੈਚਰਨੀਆਇਪਵੈਹਰਿਜਾਨੈ॥੧॥
ਜਾਕਉਰਾਖਿਲੇਇਮੇਰਾਸੁਆਮੀਤਾਕਉਸੁਮਤਿਦੇਇਪੈਕਾਨੈ॥
ਤਾਕਉਕੋਈਅਪਰਿਨਸਾਕੈਜਾਕੀਭਗਤਿਮੇਰਾਪ੍ਰਭੁਮਾਨੈ॥੨॥
ਹਰਿਕੇਚੋਜਵਿਡਾਨਦੇਖੁਜਨਜੋਖੋਟਾਖਰਾਇਕਨਿਮਖਪਛਾਨੈ॥
ਤਾਤੇਜਨਕਉਅਨਦੁਭਇਆਹੈਰਿਦਸੁਧਮਿਲੇਖੋਟੇਪਛੁਤਾਨੈ॥੩॥
ਤੁਮਹਰਿਦਾਤੇਸਮਰਥਸੁਆਮੀਇਕੁਮਾਗਉਤੁਝਪਾਸਹੁਹਰਿਦਾਨੈ॥
ਜਨਨਾਨਕਕਉਹਰਿਕ੍ਰਿਪਾਕਰਿਦੀਜੈਸਦਬਸਹਿਰਿਦੈਮੋਹਿਹਰਿਚਰਾਨੈ॥੪॥੫॥