ਕਲਿਆਨਮਹਲਾ੪॥
ਪ੍ਰਭਕੀਜੈਕ੍ਰਿਪਾਨਿਧਾਨਹਮਹਰਿਗੁਨਗਾਵਹਗੇ॥
ਹਉਤੁਮਰੀਕਰਉਨਿਤਆਸਪ੍ਰਭਮੋਹਿਕਬਗਲਿਲਾਵਹਿਗੇ॥੧॥ਰਹਾਉ॥
ਹਮਬਾਰਿਕਮੁਗਧਇਆਨਪਿਤਾਸਮਝਾਵਹਿਗੇ॥
ਸੁਤੁਖਿਨੁਖਿਨੁਭੂਲਿਬਿਗਾਰਿਜਗਤਪਿਤਭਾਵਹਿਗੇ॥੧॥
ਜੋਹਰਿਸੁਆਮੀਤੁਮਦੇਹੁਸੋਈਹਮਪਾਵਹਗੇ॥
ਮੋਹਿਦੂਜੀਨਾਹੀਠਉਰਜਿਸੁਪਹਿਹਮਜਾਵਹਗੇ॥੨॥
ਜੋਹਰਿਭਾਵਹਿਭਗਤਤਿਨਾਹਰਿਭਾਵਹਿਗੇ॥
ਜੋਤੀਜੋਤਿਮਿਲਾਇਜੋਤਿਰਲਿਜਾਵਹਗੇ॥੩॥
ਹਰਿਆਪੇਹੋਇਕ੍ਰਿਪਾਲੁਆਪਿਲਿਵਲਾਵਹਿਗੇ॥
ਜਨੁਨਾਨਕੁਸਰਨਿਦੁਆਰਿਹਰਿਲਾਜਰਖਾਵਹਿਗੇ॥੪॥੬॥ਛਕਾ੧॥
ਕਲਿਆਨੁਭੋਪਾਲੀਮਹਲਾ੪॥
ੴਸਤਿਗੁਰਪ੍ਰਸਾਦਿ॥
ਪਾਰਬ੍ਰਹਮੁਪਰਮੇਸੁਰੁਸੁਆਮੀਦੂਖਨਿਵਾਰਣੁਨਾਰਾਇਣੇ॥
ਸਗਲਭਗਤਜਾਚਹਿਸੁਖਸਾਗਰਭਵਨਿਧਿਤਰਣਹਰਿਚਿੰਤਾਮਣੇ॥੧॥ਰਹਾਉ॥
ਦੀਨਦਇਆਲਜਗਦੀਸਦਮੋਦਰਹਰਿਅੰਤਰਜਾਮੀਗੋਬਿੰਦੇ॥
ਤੇਨਿਰਭਉਜਿਨਸ੍ਰੀਰਾਮੁਧਿਆਇਆਗੁਰਮਤਿਮੁਰਾਰਿਹਰਿਮੁਕੰਦੇ॥੧॥
ਜਗਦੀਸੁਰਚਰਨਸਰਨਜੋਆਏਤੇਜਨਭਵਨਿਧਿਪਾਰਿਪਰੇ॥
ਭਗਤਜਨਾਕੀਪੈਜਹਰਿਰਾਖੈਜਨਨਾਨਕਆਪਿਹਰਿਕ੍ਰਿਪਾਕਰੇ॥੨॥੧॥੭॥
ਰਾਗੁਕਲਿਆਨੁਮਹਲਾ੫ਘਰੁ੧॥
ੴਸਤਿਗੁਰਪ੍ਰਸਾਦਿ॥
ਹਮਾਰੈਏਹਕਿਰਪਾਕੀਜੈ॥
ਅਲਿਮਕਰੰਦਚਰਨਕਮਲਸਿਉਮਨੁਫੇਰਿਫੇਰਿਰੀਝੈ॥੧॥ਰਹਾਉ॥
ਆਨਜਲਾਸਿਉਕਾਜੁਨਕਛੂਐਹਰਿਬੂੰਦਚਾਤ੍ਰਿਕਕਉਦੀਜੈ॥੧॥
ਬਿਨੁਮਿਲਬੇਨਾਹੀਸੰਤੋਖਾਪੇਖਿਦਰਸਨੁਨਾਨਕੁਜੀਜੈ॥੨॥੧॥
ਕਲਿਆਨਮਹਲਾ੫॥
ਜਾਚਿਕੁਨਾਮੁਜਾਚੈਜਾਚੈ॥
ਸਰਬਧਾਰਸਰਬਕੇਨਾਇਕਸੁਖਸਮੂਹਕੇਦਾਤੇ॥੧॥ਰਹਾਉ॥
ਕੇਤੀਕੇਤੀਮਾਂਗਨਿਮਾਗੈਭਾਵਨੀਆਸੋਪਾਈਐ॥੧॥
ਸਫਲਸਫਲਸਫਲਦਰਸੁਰੇਪਰਸਿਪਰਸਿਗੁਨਗਾਈਐ॥
ਨਾਨਕਤਤਤਤਸਿਉਮਿਲੀਐਹੀਰੈਹੀਰੁਬਿਧਾਈਐ॥੨॥੨॥