ਕਲਿਆਨਮਹਲਾ੫॥
ਮੇਰੇਲਾਲਨਕੀਸੋਭਾ॥
ਸਦਨਵਤਨਮਨਰੰਗੀਸੋਭਾ॥੧॥ਰਹਾਉ॥
ਬ੍ਰਹਮਮਹੇਸਸਿਧਮੁਨਿਇੰਦ੍ਰਾਭਗਤਿਦਾਨੁਜਸੁਮੰਗੀ॥੧॥
ਜੋਗਗਿਆਨਧਿਆਨਸੇਖਨਾਗੈਸਗਲਜਪਹਿਤਰੰਗੀ॥
ਕਹੁਨਾਨਕਸੰਤਨਬਲਿਹਾਰੈਜੋਪ੍ਰਭਕੇਸਦਸੰਗੀ॥੨॥੩॥
ਕਲਿਆਨਮਹਲਾ੫ਘਰੁ੨॥
ੴਸਤਿਗੁਰਪ੍ਰਸਾਦਿ॥
ਤੇਰੈਮਾਨਿਹਰਿਹਰਿਮਾਨਿ॥
ਨੈਨਬੈਨਸ੍ਰਵਨਸੁਨੀਐਅੰਗਅੰਗੇਸੁਖਪ੍ਰਾਨਿ॥੧॥ਰਹਾਉ॥
ਇਤਉਤਦਹਦਿਸਿਰਵਿਓਮੇਰਤਿਨਹਿਸਮਾਨਿ॥੧॥
ਜਤਕਤਾਤਤਪੇਖੀਐਹਰਿਪੁਰਖਪਤਿਪਰਧਾਨ॥
ਸਾਧਸੰਗਿਭ੍ਰਮਭੈਮਿਟੇਕਥੇਨਾਨਕਬ੍ਰਹਮਗਿਆਨ॥੨॥੧॥੪॥
ਕਲਿਆਨਮਹਲਾ੫॥
ਗੁਨਨਾਦਧੁਨਿਅਨੰਦਬੇਦੁ॥
ਕਥਤਸੁਨਤਮੁਨਿਜਨਾਮਿਲਿਸੰਤਮੰਡਲੀ॥੧॥ਰਹਾਉ॥
ਗਿਆਨਧਿਆਨਮਾਨਦਾਨਮਨਰਸਿਕਰਸਨਨਾਮੁਜਪਤਤਹਪਾਪਖੰਡਲੀ॥੧॥
ਜੋਗਜੁਗਤਿਗਿਆਨਭੁਗਤਿਸੁਰਤਿਸਬਦਤਤਬੇਤੇਜਪੁਤਪੁਅਖੰਡਲੀ॥
ਓਤਿਪੋਤਿਮਿਲਿਜੋਤਿਨਾਨਕਕਛੂਦੁਖੁਨਡੰਡਲੀ॥੨॥੨॥੫॥
ਕਲਿਆਨੁਮਹਲਾ੫॥
ਕਉਨੁਬਿਧਿਤਾਕੀਕਹਾਕਰਉ॥
ਧਰਤਧਿਆਨੁਗਿਆਨੁਸਸਤ੍ਰਗਿਆਅਜਰਪਦੁਕੈਸੇਜਰਉ॥੧॥ਰਹਾਉ॥
ਬਿਸਨਮਹੇਸਸਿਧਮੁਨਿਇੰਦ੍ਰਾਕੈਦਰਿਸਰਨਿਪਰਉ॥੧॥
ਕਾਹੂਪਹਿਰਾਜੁਕਾਹੂਪਹਿਸੁਰਗਾਕੋਟਿਮਧੇਮੁਕਤਿਕਹਉ॥
ਕਹੁਨਾਨਕਨਾਮਰਸੁਪਾਈਐਸਾਧੂਚਰਨਗਹਉ॥੨॥੩॥੬॥
ਕਲਿਆਨਮਹਲਾ੫॥
ਪ੍ਰਾਨਪਤਿਦਇਆਲਪੁਰਖਪ੍ਰਭਸਖੇ॥
ਗਰਭਜੋਨਿਕਲਿਕਾਲਜਾਲਦੁਖਬਿਨਾਸਨੁਹਰਿਰਖੇ॥੧॥ਰਹਾਉ॥
ਨਾਮਧਾਰੀਸਰਨਿਤੇਰੀ॥
ਪ੍ਰਭਦਇਆਲਟੇਕਮੇਰੀ॥੧॥
ਅਨਾਥਦੀਨਆਸਵੰਤ॥
ਨਾਮੁਸੁਆਮੀਮਨਹਿਮੰਤ॥੨॥
ਤੁਝਬਿਨਾਪ੍ਰਭਕਿਛੂਨਜਾਨੂ॥
ਸਰਬਜੁਗਮਹਿਤੁਮਪਛਾਨੂ॥੩॥
ਹਰਿਮਨਿਬਸੇਨਿਸਿਬਾਸਰੋ॥
ਗੋਬਿੰਦਨਾਨਕਆਸਰੋ॥੪॥੪॥੭॥
ਕਲਿਆਨਮਹਲਾ੫॥
ਮਨਿਤਨਿਜਾਪੀਐਭਗਵਾਨ॥
ਗੁਰਪੂਰੇਸੁਪ੍ਰਸੰਨਭਏਸਦਾਸੂਖਕਲਿਆਨ॥੧॥ਰਹਾਉ॥
ਸਰਬਕਾਰਜਸਿਧਿਭਏਗਾਇਗੁਨਗੁਪਾਲ॥
ਮਿਲਿਸਾਧਸੰਗਤਿਪ੍ਰਭੂਸਿਮਰੇਨਾਠਿਆਦੁਖਕਾਲ॥੧॥
ਕਰਿਕਿਰਪਾਪ੍ਰਭਮੇਰਿਆਕਰਉਦਿਨੁਰੈਨਿਸੇਵ॥