GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1323
0:00 0:00
ਅੰਗ 1323
0:00 0:00
Display Settings
ਨਾਨਕਦਾਸਸਰਣਾਗਤੀਹਰਿਪੁਰਖਪੂਰਨਦੇਵ॥੨॥੫॥੮॥
ਕਲਿਆਨੁਮਹਲਾ
ਪ੍ਰਭੁਮੇਰਾਅੰਤਰਜਾਮੀਜਾਣੁ
ਕਰਿਕਿਰਪਾਪੂਰਨਪਰਮੇਸਰਨਿਹਚਲੁਸਚੁਸਬਦੁਨੀਸਾਣੁ॥੧॥ਰਹਾਉ
ਹਰਿਬਿਨੁਆਨਕੋਈਸਮਰਥੁਤੇਰੀਆਸਤੇਰਾਮਨਿਤਾਣੁ
ਸਰਬਘਟਾਕੇਦਾਤੇਸੁਆਮੀਦੇਹਿਸੁਪਹਿਰਣੁਖਾਣੁ॥੧॥
ਸੁਰਤਿਮਤਿਚਤੁਰਾਈਸੋਭਾਰੂਪੁਰੰਗੁਧਨੁਮਾਣੁ
ਸਰਬਸੂਖਆਨੰਦਨਾਨਕਜਪਿਰਾਮਨਾਮੁਕਲਿਆਣੁ॥੨॥੬॥੯॥
ਕਲਿਆਨੁਮਹਲਾ
ਹਰਿਚਰਨਸਰਨਕਲਿਆਨਕਰਨ
ਪ੍ਰਭਨਾਮੁਪਤਿਤਪਾਵਨੋ॥੧॥ਰਹਾਉ
ਸਾਧਸੰਗਿਜਪਿਨਿਸੰਗਜਮਕਾਲੁਤਿਸੁਖਾਵਨੋ॥੧॥
ਮੁਕਤਿਜੁਗਤਿਅਨਿਕਸੂਖਹਰਿਭਗਤਿਲਵੈਲਾਵਨੋ
ਪ੍ਰਭਦਰਸਲੁਬਧਦਾਸਨਾਨਕਬਹੁੜਿਜੋਨਿਧਾਵਨੋ॥੨॥੭॥੧੦॥
ਕਲਿਆਨਮਹਲਾਅਸਟਪਦੀਆ
ਸਤਿਗੁਰਪ੍ਰਸਾਦਿ
ਰਾਮਾਰਮਰਾਮੋਸੁਨਿਮਨੁਭੀਜੈ
ਹਰਿਹਰਿਨਾਮੁਅੰਮ੍ਰਿਤੁਰਸੁਮੀਠਾਗੁਰਮਤਿਸਹਜੇਪੀਜੈ॥੧॥ਰਹਾਉ
ਕਾਸਟਮਹਿਜਿਉਹੈਬੈਸੰਤਰੁਮਥਿਸੰਜਮਿਕਾਢਿਕਢੀਜੈ
ਰਾਮਨਾਮੁਹੈਜੋਤਿਸਬਾਈਤਤੁਗੁਰਮਤਿਕਾਢਿਲਈਜੈ॥੧॥
ਨਉਦਰਵਾਜਨਵੇਦਰਫੀਕੇਰਸੁਅੰਮ੍ਰਿਤੁਦਸਵੇਚੁਈਜੈ
ਕ੍ਰਿਪਾਕ੍ਰਿਪਾਕਿਰਪਾਕਰਿਪਿਆਰੇਗੁਰਸਬਦੀਹਰਿਰਸੁਪੀਜੈ॥੨॥
ਕਾਇਆਨਗਰੁਨਗਰੁਹੈਨੀਕੋਵਿਚਿਸਉਦਾਹਰਿਰਸੁਕੀਜੈ
ਰਤਨਲਾਲਅਮੋਲਅਮੋਲਕਸਤਿਗੁਰਸੇਵਾਲੀਜੈ॥੩॥
ਸਤਿਗੁਰੁਅਗਮੁਅਗਮੁਹੈਠਾਕੁਰੁਭਰਿਸਾਗਰਭਗਤਿਕਰੀਜੈ
ਕ੍ਰਿਪਾਕ੍ਰਿਪਾਕਰਿਦੀਨਹਮਸਾਰਿੰਗਇਕਬੂੰਦਨਾਮੁਮੁਖਿਦੀਜੈ॥੪॥
ਲਾਲਨੁਲਾਲੁਲਾਲੁਹੈਰੰਗਨੁਮਨੁਰੰਗਨਕਉਗੁਰਦੀਜੈ
ਰਾਮਰਾਮਰਾਮਰੰਗਿਰਾਤੇਰਸਰਸਿਕਗਟਕਨਿਤਪੀਜੈ॥੫॥
ਬਸੁਧਾਸਪਤਦੀਪਹੈਸਾਗਰਕਢਿਕੰਚਨੁਕਾਢਿਧਰੀਜੈ
ਮੇਰੇਠਾਕੁਰਕੇਜਨਇਨਹੁਬਾਛਹਿਹਰਿਮਾਗਹਿਹਰਿਰਸੁਦੀਜੈ॥੬॥
ਸਾਕਤਨਰਪ੍ਰਾਨੀਸਦਭੂਖੇਨਿਤਭੂਖਨਭੂਖਕਰੀਜੈ
ਧਾਵਤੁਧਾਇਧਾਵਹਿਪ੍ਰੀਤਿਮਾਇਆਲਖਕੋਸਨਕਉਬਿਥਿਦੀਜੈ॥੭॥
ਹਰਿਹਰਿਹਰਿਹਰਿਹਰਿਜਨਊਤਮਕਿਆਉਪਮਾਤਿਨੑਦੀਜੈ