GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1324
0:00 0:00
ਅੰਗ 1324
0:00 0:00
Display Settings
ਰਾਮਨਾਮਤੁਲਿਅਉਰੁਉਪਮਾਜਨਨਾਨਕਕ੍ਰਿਪਾਕਰੀਜੈ॥੮॥੧॥
ਕਲਿਆਨਮਹਲਾ
ਰਾਮਗੁਰੁਪਾਰਸੁਪਰਸੁਕਰੀਜੈ
ਹਮਨਿਰਗੁਣੀਮਨੂਰਅਤਿਫੀਕੇਮਿਲਿਸਤਿਗੁਰਪਾਰਸੁਕੀਜੈ॥੧॥ਰਹਾਉ
ਸੁਰਗਮੁਕਤਿਬੈਕੁੰਠਸਭਿਬਾਂਛਹਿਨਿਤਿਆਸਾਆਸਕਰੀਜੈ
ਹਰਿਦਰਸਨਕੇਜਨਮੁਕਤਿਮਾਂਗਹਿਮਿਲਿਦਰਸਨਤ੍ਰਿਪਤਿਮਨੁਧੀਜੈ॥੧॥
ਮਾਇਆਮੋਹੁਸਬਲੁਹੈਭਾਰੀਮੋਹੁਕਾਲਖਦਾਗਲਗੀਜੈ
ਮੇਰੇਠਾਕੁਰਕੇਜਨਅਲਿਪਤਹੈਮੁਕਤੇਜਿਉਮੁਰਗਾਈਪੰਕੁਭੀਜੈ॥੨॥
ਚੰਦਨਵਾਸੁਭੁਇਅੰਗਮਵੇੜੀਕਿਵਮਿਲੀਐਚੰਦਨੁਲੀਜੈ
ਕਾਢਿਖੜਗੁਗੁਰਗਿਆਨੁਕਰਾਰਾਬਿਖੁਛੇਦਿਛੇਦਿਰਸੁਪੀਜੈ॥੩॥
ਆਨਿਆਨਿਸਮਧਾਬਹੁਕੀਨੀਪਲੁਬੈਸੰਤਰਭਸਮਕਰੀਜੈ
ਮਹਾਉਗ੍ਰਪਾਪਸਾਕਤਨਰਕੀਨੇਮਿਲਿਸਾਧੂਲੂਕੀਦੀਜੈ॥੪॥
ਸਾਧੂਸਾਧਸਾਧਜਨਨੀਕੇਜਿਨਅੰਤਰਿਨਾਮੁਧਰੀਜੈ
ਪਰਸਨਿਪਰਸੁਭਏਸਾਧੂਜਨਜਨੁਹਰਿਭਗਵਾਨੁਦਿਖੀਜੈ॥੫॥
ਸਾਕਤਸੂਤੁਬਹੁਗੁਰਝੀਭਰਿਆਕਿਉਕਰਿਤਾਨੁਤਨੀਜੈ
ਤੰਤੁਸੂਤੁਕਿਛੁਨਿਕਸੈਨਾਹੀਸਾਕਤਸੰਗੁਕੀਜੈ॥੬॥
ਸਤਿਗੁਰਸਾਧਸੰਗਤਿਹੈਨੀਕੀਮਿਲਿਸੰਗਤਿਰਾਮੁਰਵੀਜੈ
ਅੰਤਰਿਰਤਨਜਵੇਹਰਮਾਣਕਗੁਰਕਿਰਪਾਤੇਲੀਜੈ॥੭॥
ਮੇਰਾਠਾਕੁਰੁਵਡਾਵਡਾਹੈਸੁਆਮੀਹਮਕਿਉਕਰਿਮਿਲਹਮਿਲੀਜੈ
ਨਾਨਕਮੇਲਿਮਿਲਾਏਗੁਰੁਪੂਰਾਜਨਕਉਪੂਰਨੁਦੀਜੈ॥੮॥੨॥
ਕਲਿਆਨੁਮਹਲਾ
ਰਾਮਾਰਮਰਾਮੋਰਾਮੁਰਵੀਜੈ
ਸਾਧੂਸਾਧਸਾਧਜਨਨੀਕੇਮਿਲਿਸਾਧੂਹਰਿਰੰਗੁਕੀਜੈ॥੧॥ਰਹਾਉ
ਜੀਅਜੰਤਸਭੁਜਗੁਹੈਜੇਤਾਮਨੁਡੋਲਤਡੋਲਕਰੀਜੈ
ਕ੍ਰਿਪਾਕ੍ਰਿਪਾਕਰਿਸਾਧੁਮਿਲਾਵਹੁਜਗੁਥੰਮਨਕਉਥੰਮੁਦੀਜੈ॥੧॥
ਬਸੁਧਾਤਲੈਤਲੈਸਭਊਪਰਿਮਿਲਿਸਾਧੂਚਰਨਰੁਲੀਜੈ
ਅਤਿਊਤਮਅਤਿਊਤਮਹੋਵਹੁਸਭਸਿਸਟਿਚਰਨਤਲਦੀਜੈ॥੨॥
ਗੁਰਮੁਖਿਜੋਤਿਭਲੀਸਿਵਨੀਕੀਆਨਿਪਾਨੀਸਕਤਿਭਰੀਜੈ
ਮੈਨਦੰਤਨਿਕਸੇਗੁਰਬਚਨੀਸਾਰੁਚਬਿਚਬਿਹਰਿਰਸੁਪੀਜੈ॥੩॥
ਰਾਮਨਾਮਅਨੁਗ੍ਰਹੁਬਹੁਕੀਆਗੁਰਸਾਧੂਪੁਰਖਮਿਲੀਜੈ
ਗੁਨਰਾਮਨਾਮਬਿਸਥੀਰਨਕੀਏਹਰਿਸਗਲਭਵਨਜਸੁਦੀਜੈ॥੪॥
ਸਾਧੂਸਾਧਸਾਧਮਨਿਪ੍ਰੀਤਮਬਿਨੁਦੇਖੇਰਹਿਸਕੀਜੈ
ਜਿਉਜਲਮੀਨਜਲੰਜਲਪ੍ਰੀਤਿਹੈਖਿਨੁਜਲਬਿਨੁਫੂਟਿਮਰੀਜੈ॥੫॥