ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਪਰਭਾਤੀਬਿਭਾਸਮਹਲਾ੧ਚਉਪਦੇਘਰੁ੧॥
ਨਾਇਤੇਰੈਤਰਣਾਨਾਇਪਤਿਪੂਜ॥
ਨਾਉਤੇਰਾਗਹਣਾਮਤਿਮਕਸੂਦੁ॥
ਨਾਇਤੇਰੈਨਾਉਮੰਨੇਸਭਕੋਇ॥
ਵਿਣੁਨਾਵੈਪਤਿਕਬਹੁਨਹੋਇ॥੧॥
ਅਵਰਸਿਆਣਪਸਗਲੀਪਾਜੁ॥
ਜੈਬਖਸੇਤੈਪੂਰਾਕਾਜੁ॥੧॥ਰਹਾਉ॥
ਨਾਉਤੇਰਾਤਾਣੁਨਾਉਦੀਬਾਣੁ॥
ਨਾਉਤੇਰਾਲਸਕਰੁਨਾਉਸੁਲਤਾਨੁ॥
ਨਾਇਤੇਰੈਮਾਣੁਮਹਤਪਰਵਾਣੁ॥
ਤੇਰੀਨਦਰੀਕਰਮਿਪਵੈਨੀਸਾਣੁ॥੨॥
ਨਾਇਤੇਰੈਸਹਜੁਨਾਇਸਾਲਾਹ॥
ਨਾਉਤੇਰਾਅੰਮ੍ਰਿਤੁਬਿਖੁਉਠਿਜਾਇ॥
ਨਾਇਤੇਰੈਸਭਿਸੁਖਵਸਹਿਮਨਿਆਇ॥
ਬਿਨੁਨਾਵੈਬਾਧੀਜਮਪੁਰਿਜਾਇ॥੩॥
ਨਾਰੀਬੇਰੀਘਰਦਰਦੇਸ॥
ਮਨਕੀਆਖੁਸੀਆਕੀਚਹਿਵੇਸ॥
ਜਾਂਸਦੇਤਾਂਢਿਲਨਪਾਇ॥
ਨਾਨਕਕੂੜੁਕੂੜੋਹੋਇਜਾਇ॥੪॥੧॥
ਪ੍ਰਭਾਤੀਮਹਲਾ੧॥
ਤੇਰਾਨਾਮੁਰਤਨੁਕਰਮੁਚਾਨਣੁਸੁਰਤਿਤਿਥੈਲੋਇ॥
ਅੰਧੇਰੁਅੰਧੀਵਾਪਰੈਸਗਲਲੀਜੈਖੋਇ॥੧॥
ਇਹੁਸੰਸਾਰੁਸਗਲਬਿਕਾਰੁ॥
ਤੇਰਾਨਾਮੁਦਾਰੂਅਵਰੁਨਾਸਤਿਕਰਣਹਾਰੁਅਪਾਰੁ॥੧॥ਰਹਾਉ॥
ਪਾਤਾਲਪੁਰੀਆਏਕਭਾਰਹੋਵਹਿਲਾਖਕਰੋੜਿ॥
ਤੇਰੇਲਾਲਕੀਮਤਿਤਾਪਵੈਜਾਂਸਿਰੈਹੋਵਹਿਹੋਰਿ॥੨॥