ਦੂਖਾਤੇਸੁਖਊਪਜਹਿਸੂਖੀਹੋਵਹਿਦੂਖ॥
ਜਿਤੁਮੁਖਿਤੂਸਾਲਾਹੀਅਹਿਤਿਤੁਮੁਖਿਕੈਸੀਭੂਖ॥੩॥
ਨਾਨਕਮੂਰਖੁਏਕੁਤੂਅਵਰੁਭਲਾਸੈਸਾਰੁ॥
ਜਿਤੁਤਨਿਨਾਮੁਨਊਪਜੈਸੇਤਨਹੋਹਿਖੁਆਰ॥੪॥੨॥
ਪ੍ਰਭਾਤੀਮਹਲਾ੧॥
ਜੈਕਾਰਣਿਬੇਦਬ੍ਰਹਮੈਉਚਰੇਸੰਕਰਿਛੋਡੀਮਾਇਆ॥
ਜੈਕਾਰਣਿਸਿਧਭਏਉਦਾਸੀਦੇਵੀਮਰਮੁਨਪਾਇਆ॥੧॥
ਬਾਬਾਮਨਿਸਾਚਾਮੁਖਿਸਾਚਾਕਹੀਐਤਰੀਐਸਾਚਾਹੋਈ॥
ਦੁਸਮਨੁਦੂਖੁਨਆਵੈਨੇੜੈਹਰਿਮਤਿਪਾਵੈਕੋਈ॥੧॥ਰਹਾਉ॥
ਅਗਨਿਬਿੰਬਪਵਣੈਕੀਬਾਣੀਤੀਨਿਨਾਮਕੇਦਾਸਾ॥
ਤੇਤਸਕਰਜੋਨਾਮੁਨਲੇਵਹਿਵਾਸਹਿਕੋਟਪੰਚਾਸਾ॥੨॥
ਜੇਕੋਏਕਕਰੈਚੰਗਿਆਈਮਨਿਚਿਤਿਬਹੁਤੁਬਫਾਵੈ॥
ਏਤੇਗੁਣਏਤੀਆਚੰਗਿਆਈਆਦੇਇਨਪਛੋਤਾਵੈ॥੩॥
ਤੁਧੁਸਾਲਾਹਨਿਤਿਨਧਨੁਪਲੈਨਾਨਕਕਾਧਨੁਸੋਈ॥
ਜੇਕੋਜੀਉਕਹੈਓਨਾਕਉਜਮਕੀਤਲਬਨਹੋਈ॥੪॥੩॥
ਪ੍ਰਭਾਤੀਮਹਲਾ੧॥
ਜਾਕੈਰੂਪੁਨਾਹੀਜਾਤਿਨਾਹੀਨਾਹੀਮੁਖੁਮਾਸਾ॥
ਸਤਿਗੁਰਿਮਿਲੇਨਿਰੰਜਨੁਪਾਇਆਤੇਰੈਨਾਮਿਹੈਨਿਵਾਸਾ॥੧॥
ਅਉਧੂਸਹਜੇਤਤੁਬੀਚਾਰਿ॥
ਜਾਤੇਫਿਰਿਨਆਵਹੁਸੈਸਾਰਿ॥੧॥ਰਹਾਉ॥
ਜਾਕੈਕਰਮੁਨਾਹੀਧਰਮੁਨਾਹੀਨਾਹੀਸੁਚਿਮਾਲਾ॥
ਸਿਵਜੋਤਿਕੰਨਹੁਬੁਧਿਪਾਈਸਤਿਗੁਰੂਰਖਵਾਲਾ॥੨॥
ਜਾਕੈਬਰਤੁਨਾਹੀਨੇਮੁਨਾਹੀਨਾਹੀਬਕਬਾਈ॥
ਗਤਿਅਵਗਤਿਕੀਚਿੰਤਨਾਹੀਸਤਿਗੁਰੂਫੁਰਮਾਈ॥੩॥
ਜਾਕੈਆਸਨਾਹੀਨਿਰਾਸਨਾਹੀਚਿਤਿਸੁਰਤਿਸਮਝਾਈ॥
ਤੰਤਕਉਪਰਮਤੰਤੁਮਿਲਿਆਨਾਨਕਾਬੁਧਿਪਾਈ॥੪॥੪॥
ਪ੍ਰਭਾਤੀਮਹਲਾ੧॥
ਤਾਕਾਕਹਿਆਦਰਿਪਰਵਾਣੁ॥
ਬਿਖੁਅੰਮ੍ਰਿਤੁਦੁਇਸਮਕਰਿਜਾਣੁ॥੧॥
ਕਿਆਕਹੀਐਸਰਬੇਰਹਿਆਸਮਾਇ॥
ਜੋਕਿਛੁਵਰਤੈਸਭਤੇਰੀਰਜਾਇ॥੧॥ਰਹਾਉ॥
ਪ੍ਰਗਟੀਜੋਤਿਚੂਕਾਅਭਿਮਾਨੁ॥
ਸਤਿਗੁਰਿਦੀਆਅੰਮ੍ਰਿਤਨਾਮੁ॥੨॥
ਕਲਿਮਹਿਆਇਆਸੋਜਨੁਜਾਣੁ॥
ਸਾਚੀਦਰਗਹਪਾਵੈਮਾਣੁ॥੩॥
ਕਹਣਾਸੁਨਣਾਅਕਥਘਰਿਜਾਇ॥
ਕਥਨੀਬਦਨੀਨਾਨਕਜਲਿਜਾਇ॥੪॥੫॥
ਪ੍ਰਭਾਤੀਮਹਲਾ੧॥
ਅੰਮ੍ਰਿਤੁਨੀਰੁਗਿਆਨਿਮਨਮਜਨੁਅਠਸਠਿਤੀਰਥਸੰਗਿਗਹੇ॥
ਗੁਰਉਪਦੇਸਿਜਵਾਹਰਮਾਣਕਸੇਵੇਸਿਖੁਸੋੁਖੋਜਿਲਹੈ॥੧॥
ਗੁਰਸਮਾਨਿਤੀਰਥੁਨਹੀਕੋਇ॥
ਸਰੁਸੰਤੋਖੁਤਾਸੁਗੁਰੁਹੋਇ॥੧॥ਰਹਾਉ॥